ਵੈਲੇਨਟਾਈਨ ਡੇ 2025

Author: Charu Lata | Updated Fri, 07 Feb 2025 12:46 PM IST

ਵੈਲੇਨਟਾਈਨ ਡੇ 2025 ਨਾਂ ਦੇ ਇਸ ਖਾਸ ਲੇਖ਼ ਵਿੱਚ ਅੱਜ ਅਸੀਂ ਵੈਲੇਨਟਾਈਨ ਡੇ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ। ਜਿਸ ਵਿਅਕਤੀ ਨੂੰ ਤੁਸੀਂ ਚਾਹੁੰਦੇ ਹੋ, ਪਿਆਰ ਕਰਦੇ ਹੋ, ਉਸ ਵਿਅਕਤੀ ਤੋਂ ਫੁੱਲ, ਚਾਕਲੇਟ, ਪ੍ਰੇਮ ਪੱਤਰ, ਲਵ ਪ੍ਰਪੋਜ਼ਲ ਆਦਿ ਮਿਲਣ ਦੀ ਇੱਕ ਵੱਖਰੀ ਹੀ ਖੁਸ਼ੀ ਹੁੰਦੀ ਹੈ। ਇਨ੍ਹਾਂ ਸਭ ਚੀਜ਼ਾਂ ਨਾਲ਼ ਮਿਲ ਕੇ ਹੀਵੈਲੇਨਟਾਈਨ ਡੇ ਸਪੈਸ਼ਲ ਬਣਦਾ ਹੈ, ਜੋ ਸਭ ਨੂੰ ਆਪਣੇ ਵੱਲ ਖਿੱਚਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿਵੈਲੇਨਟਾਈਨ ਡੇ ਹਰ ਸਾਲ 14 ਫਰਵਰੀ ਦੇ ਦਿਨ ਮਨਾਇਆ ਜਾਂਦਾ ਹੈ ਅਤੇ ਇਹ ਇੱਕ ਦਿਨ ਹੀ ਅਜਿਹਾ ਹੁੰਦਾ ਹੈ, ਜੋ ਪਿਆਰ ਕਰਨ ਵਾਲਿਆਂ ਦੇ ਚਿਹਰਿਆਂ ‘ਤੇ ਵੱਡੀ ਮੁਸਕਾਨ ਲੈ ਆਓਂਦਾ ਹੈ।


ਜਲਦੀ ਹੀ ਵੈਲੇਨਟਾਈਨ ਡੇ ਆਉਣ ਵਾਲਾ ਹੈ ਅਤੇ ਇਸੇ ਕਰਮ ਵਿੱਚ, ਹੁਣ ਪ੍ਰੇਮ ਦੇ ਹਰ ਰੂਪ ਦਾ ਜਸ਼ਨ ਮਨਾਓਣ ਦਾ ਸਮਾਂ ਆ ਗਿਆ ਹੈ, ਫੇਰ ਭਾਵੇਂ ਇਹ ਜੀਵਨ ਸਾਥੀ ਦੇ ਪ੍ਰਤੀ ਪਿਆਰ ਹੋਵੇ ਜਾਂ ਖੁਦ ਦੇ ਪ੍ਰਤੀ। ਜ਼ਿਆਦਾਤਰ ਲੋਕ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸੰਦੇਸ਼, ਤੋਹਫ਼ੇ ਦੇ ਮਾਧਿਅਮ ਤੋਂ ਜਾਂ ਫੇਰ ਇੱਕ-ਦੂਜੇ ਦੇ ਨਾਲ ਸਮਾਂ ਬਿਤਾ ਕੇ ਪ੍ਰਗਟ ਕਰਦੇ ਹਨ। ਇਸ ਸਾਲ ਵੈਲੇਨਟਾਈਨ ਡੇ ਦਾ ਜਸ਼ਨ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ? ਇਸ ਵਾਰ ਵੈਲੇਨਟਾਈਨ ਡੇ ਲਈ ਤੁਹਾਡੀ ਕੀ ਯੋਜਨਾ ਹੈ? ਅਸੀਂ ਤੁਹਾਨੂੰ ਜੋਤਿਸ਼ ਦੀ ਮੱਦਦ ਨਾਲ਼ ਦੱਸ ਸਕਦੇ ਹਾਂ ਕਿ ਵੈਲੇਨਟਾਈਨ ਡੇ ਯਾਨੀ ਕਿ 14 ਫਰਵਰੀ 2025 ਦੇ ਦਿਨ ਤੁਹਾਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਅਤੇ ਇਸ ਦਿਨ ਨੂੰ ਤੁਸੀਂ ਕਿਵੇਂ ਖ਼ਾਸ ਬਣਾ ਸਕਦੇ ਹੋ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖਵੈਲੇਨਟਾਈਨ ਡੇ 2025ਵਿੱਚ ਅਸੀਂ ਤੁਹਾਨੂੰ ਵੈਲੇਨਟਾਈਨ ਡੇ (14 ਫਰਵਰੀ 2025) ਨੂੰ ਬਣਨ ਵਾਲੇ ਸ਼ੁਭ ਮਹੂਰਤ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ, ਜਿਸ ਨਾਲ ਜੋਤਿਸ਼ ਦੀ ਮੱਦਦ ਨਾਲ਼ ਤੁਹਾਡਾ ਇਹ ਦਿਨ ਬਿਹਤਰ ਬਣ ਸਕੇ ਅਤੇ ਤੁਸੀਂ ਚੰਗੇ ਨਤੀਜੇ ਪ੍ਰਾਪਤ ਕਰ ਸਕੋ। ਇਸ ਦੇ ਨਾਲ ਹੀ, ਇੱਥੇ ਅਸੀਂ ਤੁਹਾਨੂੰ ਹੋਰਾ ਦੇ ਅਨੁਸਾਰ ਸ਼ੁਭ ਮਹੂਰਤ ਵੀ ਦੱਸਾਂਗੇ, ਜੋ ਕਿ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ, ਜੇਕਰ ਤੁਸੀਂ ਆਪਣੇ ਮਨਪਸੰਦ ਵਿਅਕਤੀ ਨੂੰ ਪ੍ਰਪੋਜ਼ ਕਰਨ ਦਾ ਮਨ ਬਣਾ ਰਹੇ ਹੋ। ਨਾਲ ਹੀ, ਸਭ 12 ਰਾਸ਼ੀਆਂ ਦੇ ਲਈ ਵੈਲੇਨਟਾਈਨ ਡੇ ਸਪੈਸ਼ਲ ਭਵਿੱਖਬਾਣੀ ਵੀ ਪ੍ਰਦਾਨ ਕੀਤੀ ਜਾਵੇਗੀ।

ਸਾਲ 2025 ਵਿੱਚ ਵੈਲੇਨਟਾਈਨ ਡੇ ਦੇ ਮੌਕੇ ‘ਤੇ ਬਣੇਗਾ ਇਹ ਸ਼ੁਭ ਯੋਗ

ਵੈਲੇਨਟਾਈਨ ਡੇ ਨੂੰ ਪ੍ਰੇਮ ਅਤੇ ਪ੍ਰੇਮ ਦੇ ਹਰ ਰੂਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੋਤਿਸ਼ ਦੇ ਅਨੁਸਾਰ, ਸ਼ੁੱਕਰ ਦੇਵ ਨੂੰ ਪ੍ਰੇਮ, ਸੁੰਦਰਤਾ, ਰੋਮਾਂਸ, ਕਲਾ, ਸੰਗੀਤ, ਨ੍ਰਿਤ ਅਤੇ ਭੋਗ-ਵਿਲਾਸ ਨਾਲ਼ ਜੁੜੀਆਂ ਸਭ ਵਸਤਾਂ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਸਾਲ 2025 ਦੇ ਵੈਲੇਨਟਾਈਨ ਡੇ ਨੂੰ ਬਣਨ ਵਾਲੇ ਸੁਕਰਮਾ ਯੋਗ ਤੋਂ ਇਲਾਵਾ ਹੋਰ ਕਿਹੜੀ ਗੱਲ ਇਸ ਦਿਨ ਨੂੰ ਸਭ ਤੋਂ ਖ਼ਾਸ ਬਣਾਉਂਦੀ ਹੈ? ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੈਲੇਨਟਾਈਨ ਡੇ 14 ਫਰਵਰੀ 2025, ਸ਼ੁੱਕਰਵਾਰ ਦੇ ਦਿਨ ਹੋਵੇਗਾ, ਜੋ ਕਿ ਸ਼ੁੱਕਰ ਗ੍ਰਹਿ ਅਤੇ ਚੰਦਰ ਦੇਵ ਦੁਆਰਾ ਸ਼ਾਸਿਤ ਹੈ। ਜਿੱਥੇ ਚੰਦਰਮਾ ਸਾਡੀਆਂ ਭਾਵਨਾਵਾਂ ਨੂੰ ਕੰਟਰੋਲ ਕਰਦਾ ਹੈ, ਤਾਂ ਸ਼ੁੱਕਰ ਦੇਵ ਪ੍ਰੇਮ ਦੇ ਗ੍ਰਹਿ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਅਤੇ ਇਹ ਆਪਣੀ ਉੱਚ ਰਾਸ਼ੀ ਮੀਨ ਵਿੱਚ ਬਿਰਾਜਮਾਨ ਹਨ, ਜਿਸ ਨੂੰ ਵੈਲੇਨਟਾਈਨ ਡੇ 2025 ਨੂੰ ਬਣਨ ਵਾਲੇ ਇੱਕ ਦੁਰਲਭ ਯੋਗ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਸੁਕਰਮਾ ਯੋਗ ਦਾ ਮਹੱਤਵ

ਸੁਕਰਮਾ ਯੋਗ ਸੱਤਵਾਂ ਨਿਤਯ ਯੋਗ ਹੁੰਦਾ ਹੈ, ਜੋ ਕਿ ਇੱਕ ਸ਼ੁਭ ਯੋਗ ਮੰਨਿਆ ਜਾਂਦਾ ਹੈ। ਇਸ ਯੋਗ ਦਾ ਸਬੰਧ ਅਗਵਾਈ ਕਰਨ ਦੀ ਸਮਰੱਥਾ, ਸ਼ੁਭਤਾ, ਕਿਸਮਤ ਅਤੇ ਸਫਲਤਾ ਨਾਲ਼ ਹੁੰਦਾ ਹੈ। ਸੁਕਰਮਾ ਯੋਗ ਦੇ ਅਧਿਪਤੀ ਦੇਵ ਮੰਗਲ ਗ੍ਰਹਿ ਹਨ ਅਤੇ ਇਹ ਯੋਗ ਅਧਿਆਤਮਿਕ ਜਾਂ ਧਾਰਮਿਕ ਸਮਾਗਮ ਲਈ ਸਰਬੋਤਮ ਹੁੰਦਾ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਸੱਚੇ ਪਿਆਰ ਨੂੰ 14 ਫਰਵਰੀ 2025 ਨੂੰ ਵਿਆਹ ਲਈ ਪ੍ਰਪੋਜ਼ ਕਰਨ ਜਾ ਰਹੇ ਹੋ, ਤਾਂ ਅਜਿਹੇ ਵਿੱਚ, ਤੁਹਾਨੂੰ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ੁਭ ਨਤੀਜੇ ਪ੍ਰਾਪਤ ਹੋਣਗੇ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਾਲ 2025 ਵਿੱਚ ਵੈਲੇਨਟਾਈਨ ਡੇ: ਹੋਰਾ ਮਹੂਰਤ

ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਕੁਝ ਵਿਸ਼ੇਸ਼ ਕਾਰਜਾਂ ਨੂੰ ਕਰਨ ਲਈ ਇੱਕ ਵਿਸ਼ੇਸ਼ ਸਮਾਂ ਹੁੰਦਾ ਹੈ, ਜਿਸ ਨਾਲ਼ ਇਸ ਮਿਆਦ ਵਿੱਚ ਕੀਤੇ ਗਏ ਕਾਰਜ ਤੋਂ ਤੁਹਾਨੂੰ ਮਨਚਾਹੇ ਨਤੀਜੇ ਪ੍ਰਾਪਤ ਹੋ ਸਕਦੇ ਹਨ ਅਤੇ ਇਸ ਨੂੰ ਹੋਰਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ, ਹੁਣ ਤੁਸੀਂ ਜਾਣ ਗਏ ਹੋਵੋਗੇ ਕਿ ਹਰ ਕੰਮ ਨੂੰ ਕਰਨ ਲਈ ਹੋਰਾ ਮਹੂਰਤ ਹੁੰਦਾ ਹੈ, ਖਾਸ ਤੌਰ 'ਤੇ ਜੇਕਰ ਤੁਸੀਂ ਆਪਣੀ ਪਸੰਦ ਦੇ ਵਿਅਕਤੀ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਜਾਂ ਫੇਰ ਕਿਸੇ ਦੇ ਸਾਹਮਣੇ ਪ੍ਰੇਮ ਦਾ ਪ੍ਰਸਤਾਵ ਰੱਖ ਕੇ ਚੰਗੇ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹੋ? ਜੀ ਹਾਂ, ਜੋਤਿਸ਼ ਵਿੱਚ ਤੁਹਾਡੀ ਹਰ ਸਮੱਸਿਆ ਦਾ ਹੱਲ ਦਿੱਤਾ ਗਿਆ ਹੈ, ਫੇਰ ਭਾਵੇਂ ਇਹ ਜੀਵਨ ਦਾ ਕੋਈ ਵੀ ਖੇਤਰ ਕਿਉਂ ਨਾ ਹੋਵੇ।

ਜੋਤਿਸ਼ ਵਿੱਚ ਇੱਕ ਦਿਨ ਨੂੰ 24 ਹੋਰਾ ਵਿੱਚ ਵੰਡਿਆ ਗਿਆ ਹੈ ਅਤੇ ਇਸੇ ਲੜੀ ਵਿੱਚ, ਹਰ ਹੋਰਾ ਦੀ ਮਿਆਦ 1 ਘੰਟਾ ਹੁੰਦੀ ਹੈ। ਜੋਤਿਸ਼ ਵਿੱਚ ਹਰ ਗ੍ਰਹਿ ਦਾ ਸਬੰਧ ਇੱਕ ਖਾਸ ਹੋਰਾ ਸਮੇਂ ਨਾਲ਼ ਹੁੰਦਾ ਹੈ। ਜਿਵੇਂ ਕਿ ਅਸੀਂ ਇੱਥੇ ਪਿਆਰ ਦੀਆਂ ਗੱਲਾਂ ਕਰ ਰਹੇ ਹਾਂ ਅਤੇ ਸ਼ੁੱਕਰ ਹੋਰਾ ਦੇ ਅੰਤਰਗਤ ਆਓਂਦਾ ਹੈ।ਵੈਲੇਨਟਾਈਨ ਡੇ 2025 ਯਾਨੀ ਕਿ 14 ਫਰਵਰੀ 2025 ਦੇ ਦਿਨ ਹੋਰਾ ਮਹੂਰਤ ਦਾ ਸਮਾਂ ਇਸ ਤਰ੍ਹਾਂ ਰਹੇਗਾ:

ਜੇਕਰ ਤੁਸੀਂ ਇਸ ਮਿਆਦ ਵਿੱਚ ਆਪਣੇ ਸਾਥੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋ ਅਤੇ ਤੁਹਾਡੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਦੀ ਸਥਿਤੀ ਅਨੁਕੂਲ ਹੈ, ਤਾਂ ਇਸ ਸਾਲ ਵੈਲੇਨਟਾਈਨ ਡੇ ਨੂੰ ਨਿਸ਼ਚਿਤ ਰੂਪ ਨਾਲ਼ ਤੁਹਾਨੂੰ ਪ੍ਰੇਮ ਜੀਵਨ ਵਿੱਚ ਸਫਲਤਾ ਦੀ ਪ੍ਰਾਪਤੀ ਹੋਵੇਗੀ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਸਾਲ 2025 ਵਿੱਚ ਵੈਲੇਨਟਾਈਨ ਡੇ: ਸਭ 12 ਰਾਸ਼ੀਆਂ ਦੇ ਲਈ ਰਾਸ਼ੀ ਅਨੁਸਾਰ ਭਵਿੱਖਬਾਣੀ

ਮੇਖ਼ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ … (ਵਿਸਥਾਰ ਸਹਿਤ ਪੜ੍ਹੋ)

ਬ੍ਰਿਸ਼ਭ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਮਿਥੁਨ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਕਰਕ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਕਰਕ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਸਿੰਘ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਕੰਨਿਆ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਤੁਲਾ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਬ੍ਰਿਸ਼ਚਕ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ…

(ਵਿਸਥਾਰ ਸਹਿਤ ਪੜ੍ਹੋ)

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਧਨੂੰ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਮਕਰ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਕੁੰਭ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਮੀਨ ਰਾਸ਼ੀ

ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ ਮੀਨ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ… (ਵਿਸਥਾਰ ਸਹਿਤ ਪੜ੍ਹੋ)

ਵੈਲੇਨਟਾਈਨ ਡੇ ਦਾ ਇਤਿਹਾਸ

ਵੈਲੇਨਟਾਈਨ ਡੇ ਦਾ ਸਬੰਧ ਪ੍ਰਾਚੀਨ ਰੋਮ ਨਾਲ ਮੰਨਿਆ ਜਾਂਦਾ ਹੈ।ਵੈਲੇਨਟਾਈਨ ਡੇ 2025 ਦੇ ਅਨੁਸਾਰ,ਤੀਜੀ ਸ਼ਤਾਬਦੀ ਦੇ ਦੋ ਵੱਖ-ਵੱਖ ਸਾਲਾਂ ਵਿੱਚ, 14 ਫਰਵਰੀ ਦੇ ਦਿਨ ਰਾਜਾ ਕਲੌਡਿਅਸ ਦੂਜੇ ਨੇ ਵੈਲੇਨਟਾਈਨ ਨਾਮ ਦੇ ਦੋ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਕੈਥੋਲਿਕ ਚਰਚ ਨੇ ਸੇਂਟ ਵੈਲੇਨਟਾਈਨ ਡੇ ਦੀ ਸਥਾਪਨਾ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਸੀ। ਹਾਲਾਂਕਿ, ਵੈਲੇਨਟਾਈਨ ਡੇ ਨਾਲ ਜੁੜੀਆਂ ਕਈ ਕਹਾਣੀਆਂ ਮਸ਼ਹੂਰ ਹਨ।

ਸਾਲ 2025 ਵਿੱਚ ਵੈਲੇਨਟਾਈਨ ਡੇ: ਆਧੁਨਿਕ ਯੁੱਗ ਵਿੱਚ ਜਸ਼ਨ ਮਨਾਓਣ ਦਾ ਤਰੀਕਾ ਅਤੇ ਪਰਿਵਰਤਨ

ਵਰਤਮਾਨ ਸਮੇਂ ਵਿੱਚਵੈਲੇਨਟਾਈਨ ਡੇ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਰੂਪ ਤੋਂ ਕਾਫੀ ਤਬਦੀਲੀ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਅੱਜ ਵੀਵੈਲੇਨਟਾਈਨ ਡੇ ਨੂੰ ਪਿਆਰ ਦੇ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਹੁਣ ਇਸ ਨੂੰ ਮਨਾਓਣ ਦੇ ਤੌਰ-ਤਰੀਕੇ ਵਿੱਚ ਪਰਿਵਰਤਨ ਆਇਆ ਹੈ। ਆਧੁਨਿਕ ਸਮੇਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਐਪ ਜਿਵੇਂ ਕਿ ਵਟਸਐਪ ਜਾਂ ਇੰਸਟਾਗ੍ਰਾਮ ਦੇ ਮਾਧਿਅਮ ਤੋਂ ਲੋਕ ਟੈਕਸਟ, ਕਾਰਡਸ, ਜੀ ਆਈ ਐਫ ਆਦਿ ਭੇਜ ਕੇ ਆਪਣੇ ਪਿਆਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਇੱਕ-ਦੂਜੇ ਤੋਂ ਦੂਰ ਰਹਿਣ ਵਾਲੇ ਪ੍ਰੇਮੀ ਜੋੜੇ ਹੁਣ ਵੀਡੀਓ ਕਾਲ ਦੀ ਮੱਦਦ ਨਾਲ਼ਵੈਲੇਨਟਾਈਨ ਡੇ ਨੂੰ ਮਨਾ ਸਕਦੇ ਹਨ। ਦੂਜੇ ਪਾਸੇ, ਡਿਜੀਟਲ ਲਵ ਨੋਟ ਅਤੇ ਮੀਮ ਵੀ ਆਪਣੇ ਪ੍ਰੇਮ ਨੂੰ ਜਤਾਉਣ ਦਾ ਸਭ ਤੋਂ ਵਧੀਆ ਜ਼ਰੀਆ ਬਣ ਗਏ ਹਨ।

ਹਾਲਾਂਕਿ, ਤੇਜ਼ੀ ਨਾਲ਼ ਬਦਲਦੀ ਹੋਈ ਇਸ ਦੁਨੀਆਂ ਵਿੱਚ ਈਕੋ-ਫਰੈਂਡਲੀ ਗਿਫਟ ਵੀ ਲੋਕਾਂ ਵਿੱਚ ਮਸ਼ਹੂਰ ਹੋ ਰਹੇ ਹਨ, ਜਿਵੇਂ ਕਿ ਫੁੱਲ, ਪਲਾਂਟ ਬੇਸਡ ਚਾਕਲੇਟ ਅਤੇ ਏਥੀਕਲ ਜਵੇਲਰੀ ਆਦਿ।ਵੈਲੇਨਟਾਈਨ ਡੇ 2025 ਦੇ ਅਨੁਸਾਰ,ਕੁਝ ਲੋਕ ਤੋਹਫ਼ਿਆਂ ਤੋਂ ਹੱਟ ਕੇ ਕੁਦਰਤੀ ਰੂਪ ਨਾਲ਼ ਸੁੰਦਰ ਸਥਾਨਾਂ 'ਤੇ ਘੁੰਮਣਾ ਜਾਂ ਫੇਰ ਕਿਸੇ ਸਥਾਨ ਦੀ ਮਸ਼ਹੂਰ ਚੀਜ਼ ਦੇਣਾ ਪਸੰਦ ਕਰਦੇ ਹਨ। ਇਸ ਗੱਲ ਨੂੰ ਲੈ ਕੇ ਅਸੀਂ ਨਿਸ਼ਚਿਤ ਹਾਂ ਕਿ ਭਵਿੱਖ ਵਿੱਚ ਤਕਨੀਕ ਅਤੇ ਜੀਵਨਸ਼ੈਲੀ ਵਿੱਚ ਤਬਦੀਲੀ ਦੇ ਨਾਲ-ਨਾਲਵੈਲੇਨਟਾਈਨ ਮਨਾਓਣ ਅਤੇ ਤੋਹਫ਼ਿਆਂ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲੇਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਵੈਲੇਨਟਾਈਨ ਡੇ ਕਦੋਂ ਮਨਾਇਆ ਜਾਂਦਾ ਹੈ?

ਹਰ ਸਾਲ ਵੈਲੇਨਟਾਈਨ ਡੇ 14 ਫਰਵਰੀ 2025 ਨੂੰ ਮਨਾਇਆ ਜਾਂਦਾ ਹੈ।

2. ਜੋਤਿਸ਼ ਵਿੱਚ ਪ੍ਰੇਮ ਦਾ ਸਬੰਧ ਕਿਹੜੇ ਗ੍ਰਹਿ ਨਾਲ ਹੈ?

ਸ਼ੁੱਕਰ ਦੇਵ ਪ੍ਰੇਮ ਅਤੇ ਇਸ ਨਾਲ ਜੁੜੇ ਖੇਤਰਾਂ ਨੂੰ ਕੰਟਰੋਲ ਕਰਦੇ ਹਨ।

3. ਵੈਲੇਨਟਾਈਨ ਡੇ ਦੀ ਉਤਪੱਤੀ ਕਿਵੇਂ ਹੋਈ?

ਵੈਲੇਨਟਾਈਨ ਡੇ ਦੀ ਸ਼ੁਰੂਆਤ ਪ੍ਰਾਚੀਨ ਰੋਮ ਵਿੱਚ ਇੱਕ ਇਸਾਈ ਤਿਉਹਾਰ ਵੱਜੋਂ ਹੋਈ ਸੀ।

Talk to Astrologer Chat with Astrologer