ਨਾਮਕਰਣ ਮਹੂਰਤ 2026

Author: Charu Lata | Updated Tue, 23 Sep 2025 01:10 PM IST

ਨਾਮਕਰਣ ਮਹੂਰਤ 2026 ਨਾਂ ਦੇ ਇਸ ਲੇਖ਼ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਆਉਣ ਵਾਲ਼ੇ ਸਾਲ ਵਿੱਚ ਨਾਮਕਰਣ ਦੇ ਸ਼ੁਭ ਮਹੂਰਤਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ। ਸਨਾਤਨ ਧਰਮ ਵਿੱਚ ਨਾਮਕਰਣ ਸੰਸਕਾਰ ਨੂੰ ਬੱਚੇ ਦੇ ਜੀਵਨ ਦਾ ਇੱਕ ਮਹੱਤਵਪੂਰਣ ਅਤੇ ਸਭ ਤੋਂ ਪਵਿੱਤਰ ਸੰਸਕਾਰ ਮੰਨਿਆ ਗਿਆ ਹੈ। ਇਹ ਉਹ ਖਾਸ ਮੌਕਾ ਹੁੰਦਾ ਹੈ, ਜਦੋਂ ਨਵਜੰਮੇ ਬੱਚੇ ਨੂੰ ਉਸ ਦੇ ਜੀਵਨ ਦੀ ਪਹਿਲੀ ਅਤੇ ਸਥਾਈ ਪਛਾਣ ਯਾਨੀ ਕਿ ਉਸ ਦਾ ਨਾਮ ਦਿੱਤਾ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ, ਨਾਮ ਨਾ ਕੇਵਲ ਪਛਾਣ ਦਾ ਸਾਧਨ ਹੈ, ਸਗੋਂ ਇਹ ਸ਼ਖਸੀਅਤ, ਕਿਸਮਤ ਅਤੇ ਜੀਵਨ ਦੀ ਦਿਸ਼ਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਕਾਰਨ ਕਰਕੇ ਸ਼ੁਭ ਮਹੂਰਤ ਵਿੱਚ ਨਾਮਕਰਣ ਸੰਸਕਾਰ ਕਰਨਾ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ।


ਨਾਮਕਰਣ ਸੰਸਕਾਰ ਆਮ ਤੌਰ 'ਤੇ ਜਨਮ ਦੇ ਗਿਆਰ੍ਹਵੇਂ, ਬਾਰ੍ਹਵੇਂ ਜਾਂ ਤੇਰ੍ਹਵੇਂ ਦਿਨ ਕੀਤਾ ਜਾਂਦਾ ਹੈ, ਪਰ ਕਈ ਵਾਰ ਕੁਝ ਕਾਰਨਾਂ ਕਰਕੇ ਲੋਕ ਇਸ ਨੂੰ 21ਵੇਂ ਜਾਂ 30ਵੇਂ ਦਿਨ ਵੀ ਕਰਦੇ ਹਨ। ਨਾਮਕਰਣ ਸੰਸਕਾਰ ਵਿੱਚ ਪਰਿਵਾਰ ਦੇ ਮੈਂਬਰਾਂ, ਪੰਡਤਾਂ ਅਤੇ ਸ਼ੁਭਚਿੰਤਕਾਂ ਦੀ ਮੌਜੂਦਗੀ ਵਿੱਚ ਵੈਦਿਕ ਮੰਤਰਾਂ ਦੇ ਜਾਪ ਨਾਲ਼ ਸ਼ੁਭ ਅੱਖਰਾਂ ਦੇ ਆਧਾਰ 'ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ, ਜੋ ਕਿ ਉਸ ਦੇ ਜਨਮ-ਨਕਸ਼ੱਤਰ ਅਤੇ ਰਾਸ਼ੀ ਦੇ ਆਧਾਰ 'ਤੇ ਹੁੰਦਾ ਹੈ।

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Namkaran Muhurat 2026

ਹਿੰਦੀ ਵਿੱਚ ਪੜ੍ਹੋ: नामकरण मुहूर्त 2026

ਸਾਲ 2026 ਵਿੱਚ ਬਹੁਤ ਸਾਰੇ ਸ਼ੁਭ ਨਾਮਕਰਣ ਮਹੂਰਤ ਹਨ ਅਤੇ ਇਨ੍ਹਾਂ ਮਹੂਰਤਾਂ ਵਿੱਚ ਨਾਮਕਰਣ ਬੱਚੇ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਬੁੱਧੀ ਅਤੇ ਪ੍ਰਸਿੱਧੀ ਵਧਾਉਂਦਾ ਹੈ। ਤਾਂ ਆਓ ਬਿਨਾਂ ਦੇਰੀ ਕੀਤੇ ਇਸ ਲੇਖ਼ ਨੂੰ ਸ਼ੁਰੂ ਕਰੀਏ ਅਤੇ ਨਾਮਕਰਣ ਮਹੂਰਤ 2026 ਦੀ ਸੂਚੀ ਬਾਰੇ ਜਾਣੀਏ। ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਲੇਖ਼ ਨੂੰ ਅੰਤ ਤੱਕ ਪੜ੍ਹੋ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ, ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸਾਲ 2026 ਵਿੱਚ ਨਾਮਕਰਣ ਮਹੂਰਤ

ਨਾਮਕਰਣ ਸੰਸਕਾਰ ਬਾਰੇ ਜਾਣਨ ਤੋਂ ਬਾਅਦ, ਆਓ ਹੁਣ ਅੱਗੇ ਵਧੀਏ ਅਤੇ ਜਾਣੀਏ ਕਿ ਸਾਲ 2026 ਵਿੱਚ ਕਿਹੜੇ ਮਹੀਨਿਆਂ ਵਿੱਚ ਕਿਹੜੇ ਦਿਨ ਨਾਮਕਰਣ ਮਹੂਰਤ ਕਦੋਂ ਤੱਕ ਰਹੇਗਾ। ਅਸੀਂ ਤੁਹਾਨੂੰ ਇਸ ਨਾਲ ਸਬੰਧਤ ਸੂਚੀ ਹੇਠਾਂ ਵਿਸਥਾਰ ਵਿੱਚ ਪ੍ਰਦਾਨ ਕਰ ਰਹੇ ਹਾਂ:

ਦਿਨਾਂਕ

ਆਰੰਭ ਕਾਲ

ਖ਼ਤਮ ਹੋਣ ਦਾ ਸਮਾਂ

ਵੀਰਵਾਰ, 01 ਜਨਵਰੀ

07:13:55

22:24:26

ਐਤਵਾਰ, 04 ਜਨਵਰੀ

15:12:20

31:14:38

ਸੋਮਵਾਰ, 05 ਜਨਵਰੀ

07:14:47

13:25:49

ਵੀਰਵਾਰ, 08 ਜਨਵਰੀ

12:25:22

31:15:10

ਸ਼ੁੱਕਰਵਾਰ, 09 ਜਨਵਰੀ

07:15:15

31:15:16

ਸੋਮਵਾਰ, 12 ਜਨਵਰੀ

12:45:31

21:06:06

ਬੁੱਧਵਾਰ, 14 ਜਨਵਰੀ

07:15:13

27:04:38

ਸੋਮਵਾਰ, 19 ਜਨਵਰੀ

07:14:31

31:14:31

ਬੁੱਧਵਾਰ, 21 ਜਨਵਰੀ

13:59:15

26:49:45

ਸ਼ੁੱਕਰਵਾਰ, 23 ਜਨਵਰੀ

14:33:48

31:13:30

ਐਤਵਾਰ, 25 ਜਨਵਰੀ

07:12:49

31:12:49

ਸੋਮਵਾਰ, 26 ਜਨਵਰੀ

07:12:26

12:33:40

ਬੁੱਧਵਾਰ, 28 ਜਨਵਰੀ

09:28:00

31:11:36

ਵੀਰਵਾਰ, 29 ਜਨਵਰੀ

07:11:09

31:11:09

ਐਤਵਾਰ, 01 ਫ਼ਰਵਰੀ

07:09:40

23:58:53

ਸ਼ੁੱਕਰਵਾਰ, 06 ਫ਼ਰਵਰੀ

07:06:41

31:06:41

ਐਤਵਾਰ, 08 ਫ਼ਰਵਰੀ

07:05:20

29:03:24

ਐਤਵਾਰ, 15 ਫ਼ਰਵਰੀ

07:00:01

17:07:49

ਬੁੱਧਵਾਰ, 18 ਫ਼ਰਵਰੀ

06:57:28

21:16:55

ਵੀਰਵਾਰ, 19 ਫ਼ਰਵਰੀ

20:52:36

30:56:35

ਸ਼ੁੱਕਰਵਾਰ, 20 ਫ਼ਰਵਰੀ

06:55:41

14:40:49

ਐਤਵਾਰ, 22 ਫ਼ਰਵਰੀ

06:53:49

17:55:08

ਵੀਰਵਾਰ, 26 ਫ਼ਰਵਰੀ

06:49:56

12:12:19

ਬੁੱਧਵਾਰ, 04 ਮਾਰਚ

07:39:41

30:43:46

ਵੀਰਵਾਰ, 05 ਮਾਰਚ

06:42:42

30:42:41

ਸ਼ੁੱਕਰਵਾਰ, 06 ਮਾਰਚ

06:41:38

17:56:15

ਐਤਵਾਰ, 08 ਮਾਰਚ

06:39:26

13:32:15

ਸੋਮਵਾਰ, 09 ਮਾਰਚ

16:12:07

30:38:21

ਐਤਵਾਰ, 15 ਮਾਰਚ

06:31:35

29:57:01

ਵੀਰਵਾਰ, 19 ਮਾਰਚ

06:55:41

30:26:59

ਸ਼ੁੱਕਰਵਾਰ, 20 ਮਾਰਚ

06:25:50

30:25:50

ਸੋਮਵਾਰ, 23 ਮਾਰਚ

20:50:22

30:22:21

ਬੁੱਧਵਾਰ, 25 ਮਾਰਚ

06:20:01

17:34:15

ਸ਼ੁੱਕਰਵਾਰ, 27 ਮਾਰਚ

15:24:46

30:17:42

ਬੁੱਧਵਾਰ, 01 ਅਪ੍ਰੈਲ

07:08:49

30:11:55

ਵੀਰਵਾਰ, 02 ਅਪ੍ਰੈਲ

06:10:45

30:10:45

ਸ਼ੁੱਕਰਵਾਰ, 03 ਅਪ੍ਰੈਲ

06:09:38

30:09:37

ਸੋਮਵਾਰ, 06 ਅਪ੍ਰੈਲ

14:13:56

26:57:35

ਸ਼ੁੱਕਰਵਾਰ, 10 ਅਪ੍ਰੈਲ

11:28:31

23:18:37

ਐਤਵਾਰ, 12 ਅਪ੍ਰੈਲ

05:59:32

15:14:40

ਸੋਮਵਾਰ, 13 ਅਪ੍ਰੈਲ

16:04:24

29:58:27

ਬੁੱਧਵਾਰ, 15 ਅਪ੍ਰੈਲ

15:23:32

22:34:07

ਸ਼ੁੱਕਰਵਾਰ, 17 ਅਪ੍ਰੈਲ

17:24:02

29:54:14

ਵੀਰਵਾਰ, 23 ਅਪ੍ਰੈਲ

20:58:22

29:48:11

ਸ਼ੁੱਕਰਵਾਰ, 24 ਅਪ੍ਰੈਲ

05:47:12

19:24:28

ਸੋਮਵਾਰ, 27 ਅਪ੍ਰੈਲ

21:19:02

29:44:24

ਬੁੱਧਵਾਰ, 29 ਅਪ੍ਰੈਲ

05:42:35

19:54:13

ਸ਼ੁੱਕਰਵਾਰ, 01 ਮਈ

05:40:51

28:35:51

ਐਤਵਾਰ, 03 ਮਈ

07:10:29

29:39:10

ਸੋਮਵਾਰ, 04 ਮਈ

05:38:21

09:58:33

ਵੀਰਵਾਰ, 07 ਮਈ

18:46:50

29:36:01

ਸ਼ੁੱਕਰਵਾਰ, 08 ਮਈ

05:35:17

29:35:17

ਸੋਮਵਾਰ, 11 ਮਈ

15:27:41

25:29:33

ਬੁੱਧਵਾਰ, 13 ਮਈ

05:31:52

29:31:52

ਵੀਰਵਾਰ, 14 ਮਈ

05:31:14

29:31:14

ਬੁੱਧਵਾਰ, 17 ਜੂਨ

13:38:20

21:41:34

ਐਤਵਾਰ, 21 ਜੂਨ

09:32:09

29:23:36

ਸੋਮਵਾਰ, 22 ਜੂਨ

05:23:49

15:42:19

ਬੁੱਧਵਾਰ, 24 ਜੂਨ

05:24:18

29:24:18

ਵੀਰਵਾਰ, 25 ਜੂਨ

05:24:34

16:30:01

ਸ਼ੁੱਕਰਵਾਰ, 26 ਜੂਨ

19:16:51

29:24:52

ਬੁੱਧਵਾਰ, 01 ਜੁਲਾਈ

06:52:06

29:26:31

ਵੀਰਵਾਰ, 02 ਜੁਲਾਈ

05:26:52

29:26:52

ਸ਼ੁੱਕਰਵਾਰ, 03 ਜੁਲਾਈ

05:27:15

11:23:02

ਐਤਵਾਰ, 05 ਜੁਲਾਈ

05:28:04

15:13:32

ਸੋਮਵਾਰ, 06 ਜੁਲਾਈ

16:08:27

29:28:30

ਬੁੱਧਵਾਰ, 08 ਜੁਲਾਈ

05:29:23

12:24:15

ਵੀਰਵਾਰ, 09 ਜੁਲਾਈ

10:40:21

14:56:58

ਐਤਵਾਰ, 12 ਜੁਲਾਈ

05:31:16

22:32:30

ਬੁੱਧਵਾਰ, 15 ਜੁਲਾਈ

05:32:47

21:47:53

ਐਤਵਾਰ, 19 ਜੁਲਾਈ

05:34:53

29:34:52

ਸੋਮਵਾਰ, 20 ਜੁਲਾਈ

05:35:24

29:35:25

ਸ਼ੁੱਕਰਵਾਰ, 24 ਜੁਲਾਈ

05:37:36

28:37:25

ਬੁੱਧਵਾਰ, 29 ਜੁਲਾਈ

05:40:24

29:40:23

ਵੀਰਵਾਰ, 30 ਜੁਲਾਈ

05:40:58

17:44:08

ਸ਼ੁੱਕਰਵਾਰ, 31 ਜੁਲਾਈ

19:27:36

29:41:31

ਸੋਮਵਾਰ, 03 ਅਗਸਤ

05:43:13

29:43:14

ਬੁੱਧਵਾਰ, 05 ਅਗਸਤ

05:44:22

21:18:51

ਸ਼ੁੱਕਰਵਾਰ, 07 ਅਗਸਤ

18:43:56

29:45:29

ਐਤਵਾਰ, 09 ਅਗਸਤ

05:46:35

14:44:16

ਐਤਵਾਰ, 16 ਅਗਸਤ

16:54:25

29:50:26

ਸੋਮਵਾਰ, 17 ਅਗਸਤ

05:50:59

29:51:00

ਵੀਰਵਾਰ, 20 ਅਗਸਤ

09:09:02

21:20:15

ਸੋਮਵਾਰ, 24 ਅਗਸਤ

20:29:19

29:54:42

ਸ਼ੁੱਕਰਵਾਰ, 28 ਅਗਸਤ

05:56:46

27:14:00

ਐਤਵਾਰ, 30 ਅਗਸਤ

05:57:47

29:57:47

ਵੀਰਵਾਰ, 03 ਸਤੰਬਰ

24:30:08

29:59:46

ਸ਼ੁੱਕਰਵਾਰ, 04 ਸਤੰਬਰ

06:00:16

24:15:35

ਸੋਮਵਾਰ, 07 ਸਤੰਬਰ

18:14:47

30:01:45

ਸ਼ੁੱਕਰਵਾਰ, 11 ਸਤੰਬਰ

13:16:45

30:03:43

ਐਤਵਾਰ, 13 ਸਤੰਬਰ

06:04:42

30:04:43

ਬੁੱਧਵਾਰ, 16 ਸਤੰਬਰ

17:23:13

30:06:11

ਵੀਰਵਾਰ, 17 ਸਤੰਬਰ

06:06:39

19:54:29

ਸੋਮਵਾਰ, 21 ਸਤੰਬਰ

06:08:38

30:08:37

ਵੀਰਵਾਰ, 24 ਸਤੰਬਰ

10:35:48

23:20:01

ਐਤਵਾਰ, 27 ਸਤੰਬਰ

06:11:39

30:11:39

ਸੋਮਵਾਰ, 28 ਸਤੰਬਰ

06:12:09

30:12:09

ਵੀਰਵਾਰ, 01 ਅਕਤੂਬਰ

06:13:44

30:13:44

ਸ਼ੁੱਕਰਵਾਰ, 02 ਅਕਤੂਬਰ

06:14:14

26:55:46

ਸੋਮਵਾਰ, 05 ਅਕਤੂਬਰ

06:15:52

23:10:01

ਐਤਵਾਰ, 11 ਅਕਤੂਬਰ

06:19:12

30:19:12

ਸੋਮਵਾਰ, 12 ਅਕਤੂਬਰ

06:19:47

23:52:23

ਐਤਵਾਰ, 18 ਅਕਤੂਬਰ

12:49:43

30:23:21

ਸੋਮਵਾਰ, 19 ਅਕਤੂਬਰ

06:24:00

10:53:30

ਬੁੱਧਵਾਰ, 21 ਅਕਤੂਬਰ

19:48:31

30:25:15

ਵੀਰਵਾਰ, 22 ਅਕਤੂਬਰ

06:25:53

20:49:33

ਸ਼ੁੱਕਰਵਾਰ, 23 ਅਕਤੂਬਰ

21:03:32

30:26:32

ਐਤਵਾਰ, 25 ਅਕਤੂਬਰ

11:57:44

30:27:52

ਸੋਮਵਾਰ, 26 ਅਕਤੂਬਰ

06:28:32

17:41:53

ਬੁੱਧਵਾਰ, 28 ਅਕਤੂਬਰ

13:26:41

25:08:31

ਐਤਵਾਰ, 01 ਨਵੰਬਰ

06:32:43

28:31:20

ਵੀਰਵਾਰ, 05 ਨਵੰਬਰ

06:35:38

30:35:38

ਸ਼ੁੱਕਰਵਾਰ, 06 ਨਵੰਬਰ

06:36:21

30:36:22

ਬੁੱਧਵਾਰ, 11 ਨਵੰਬਰ

06:40:10

11:38:29

ਐਤਵਾਰ, 15 ਨਵੰਬਰ

06:43:17

30:43:18

ਸੋਮਵਾਰ, 16 ਨਵੰਬਰ

06:44:05

26:17:26

ਸ਼ੁੱਕਰਵਾਰ, 20 ਨਵੰਬਰ

06:57:05

30:47:15

ਐਤਵਾਰ, 22 ਨਵੰਬਰ

06:48:52

26:39:06

ਬੁੱਧਵਾਰ, 25 ਨਵੰਬਰ

06:51:16

30:51:16

ਵੀਰਵਾਰ, 26 ਨਵੰਬਰ

06:52:02

17:48:24

ਐਤਵਾਰ, 29 ਨਵੰਬਰ

06:54:25

11:00:22

ਵੀਰਵਾਰ, 03 ਦਸੰਬਰ

06:57:30

30:57:30

ਸ਼ੁੱਕਰਵਾਰ, 04 ਦਸੰਬਰ

06:58:15

30:58:15

ਐਤਵਾਰ, 06 ਦਸੰਬਰ

06:59:46

13:38:38

ਐਤਵਾਰ, 13 ਦਸੰਬਰ

16:49:49

33:12:58

ਬੁੱਧਵਾਰ, 16 ਦਸੰਬਰ

07:06:32

14:02:54

ਵੀਰਵਾਰ, 17 ਦਸੰਬਰ

15:31:04

23:27:38

ਐਤਵਾਰ, 20 ਦਸੰਬਰ

07:08:49

14:56:39

ਬੁੱਧਵਾਰ, 23 ਦਸੰਬਰ

10:49:28

31:10:22

ਸ਼ੁੱਕਰਵਾਰ, 25 ਦਸੰਬਰ

22:51:28

31:11:17

ਬੁੱਧਵਾਰ, 30 ਦਸੰਬਰ

07:13:11

31:13:11

ਵੀਰਵਾਰ, 31 ਦਸੰਬਰ

07:13:29

12:34:54

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਨਾਮਕਰਣ ਮਹੂਰਤ ਦਾ ਮਹੱਤਵ

ਭਾਰਤੀ ਸੱਭਿਆਚਾਰ ਵਿੱਚ ਨਾਮਕਰਣ ਸੰਸਕਾਰ ਨੂੰ 16 ਪ੍ਰਮੁੱਖ ਸੰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੰਸਕਾਰ ਨਾ ਕੇਵਲ ਬੱਚੇ ਨੂੰ ਉਸ ਦੀ ਪਛਾਣ ਦਿੰਦਾ ਹੈ, ਸਗੋਂ ਉਸ ਦੇ ਜੀਵਨ 'ਤੇ ਵੀ ਡੂੰਘਾ ਪ੍ਰਭਾਵ ਪਾਉਂਦਾ ਹੈ। ਨਾਮਕਰਣ ਮਹੂਰਤ 2026 ਦੇ ਅਨੁਸਾਰ, ਨਾਮ ਕੇਵਲ ਪਛਾਣ ਲਈ ਹੀ ਨਹੀਂ ਹੁੰਦਾ, ਸਗੋਂ ਉਸ ਨਾਮ ਦੇ ਪਿੱਛੇ ਵਿਅਕਤੀ ਦੀ ਸ਼ਖਸੀਅਤ, ਉਸ ਦੀ ਊਰਜਾ, ਗ੍ਰਹਿ ਦੀ ਸਥਿਤੀ ਅਤੇ ਉਸ ਦੇ ਭਵਿੱਖ ਬਾਰੇ ਵੀ ਪਤਾ ਚਲਦਾ ਹੈ। ਇਹੀ ਕਾਰਨ ਹੈ ਕਿ ਸਨਾਤਨ ਧਰਮ ਵਿੱਚ ਸ਼ੁਭ ਮਹੂਰਤ ਵਿੱਚ ਨਾਮਕਰਣ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।

ਨਾਮਕਰਣ ਮਹੂਰਤ ਦੀ ਚੋਣ ਕਰਦੇ ਸਮੇਂ ਬੱਚੇ ਦੀ ਜਨਮ ਰਾਸ਼ੀ, ਨਕਸ਼ੱਤਰ, ਤਿਥੀ ਅਤੇ ਚੰਦਰਮਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਨਾਮਕਰਣ ਮਹੂਰਤ 2026 ਦੇ ਅਨੁਸਾਰ, ਜੇਕਰ ਇਹ ਸਾਰੀਆਂ ਚੀਜ਼ਾਂ ਅਨੁਕੂਲ ਹਨ, ਤਾਂ ਉਹ ਨਾਮ ਬੱਚੇ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ, ਸਫਲਤਾ ਅਤੇ ਸ਼ੁਭ ਨਤੀਜੇ ਲਿਆਉਂਦਾ ਹੈ। ਇਸ ਦੇ ਉਲਟ ਜੇਕਰ ਨਾਮ ਗਲਤ ਸਮੇਂ 'ਤੇ ਜਾਂ ਪੰਚਾਂਗ ਨੂੰ ਵੇਖੇ ਬਿਨਾਂ ਰੱਖਿਆ ਜਾਂਦਾ ਹੈ, ਤਾਂ ਜੀਵਨ ਵਿੱਚ ਰੁਕਾਵਟਾਂ, ਮਾਨਸਿਕ ਅਸ਼ਾਂਤੀ ਜਾਂ ਅਸਥਿਰਤਾ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ੁਭ ਮਹੂਰਤ ਵਿੱਚ ਨਾਮਕਰਣ ਦੇ ਫਾਇਦੇ

ਨਾਮਕਰਣ ਮਹੂਰਤ 2026 ਦੇ ਅਨੁਸਾਰ, ਬੱਚੇ ਦੇ ਜੀਵਨ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।

ਉਸ ਦੀ ਸਿਹਤ, ਬੁੱਧੀ ਅਤੇ ਆਤਮ-ਵਿਸ਼ਵਾਸ ਮਜ਼ਬੂਤ ​​ਰਹਿੰਦਾ ਹੈ।

ਉਸ ਨੂੰ ਸਮਾਜਕ ਰੂਪ ਤੋਂ ਮਾਣ-ਸਨਮਾਣ ਮਿਲਦਾ ਹੈ।

ਵਿਅਕਤੀ ਦੀ ਸ਼ਖਸੀਅਤ ਮਜ਼ਬੂਤ ​​ਬਣਦੀ ਹੈ।

ਸਾਲ 2026 ਵਿੱਚ ਨਾਮਕਰਣ ਮਹੂਰਤ ਦੇ ਲਈ ਸ਼ੁਭ ਤਿਥੀਆਂ

ਦੂਜ

ਤੀਜ

ਪੰਚਮੀ

ਛਠੀ

ਸੱਤਿਓਂ

ਦਸ਼ਮੀ

ਇਕਾਦਸ਼ੀ

ਤੇਰਸ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਾਲ 2026 ਵਿੱਚ ਨਾਮਕਰਣ ਮਹੂਰਤ ਦੇ ਲਈ ਸ਼ੁਭ ਨਕਸ਼ੱਤਰ

ਅਸ਼ਵਨੀ

ਮ੍ਰਿਗਸ਼ਿਰਾ

ਸ਼੍ਰਵਣ

ਕ੍ਰਿਤੀਕਾ

ਰੇਵਤੀ

ਹਸਤ

ਚਿੱਤਰਾ

ਅਨੁਰਾਧਾ

ਸ਼ਤਭਿਸ਼ਾ

ਪੂਰਵਾਭਾਦ੍ਰਪਦ

ਉੱਤਰਾਭਾਦ੍ਰਪਦ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਨਾਮਕਰਣ ਸੰਸਕਾਰ ਕੀ ਹੁੰਦਾ ਹੈ?

ਨਾਮਕਰਣ ਸੰਸਕਾਰ ਵਿੱਚ ਸ਼ੁਭ ਮਹੂਰਤ ਤੈਅ ਕਰਕੇ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ ਅਤੇ ਪਹਿਲਾ ਅੱਖਰ ਦਿੱਤਾ ਜਾਂਦਾ ਹੈ।

2. ਕੀ ਸਾਲ 2026 ਵਿੱਚ ਨਾਮਕਰਣ ਸੰਸਕਾਰ ਕੀਤਾ ਜਾ ਸਕਦਾ ਹੈ?

ਹਾਂ, ਇਸ ਸਾਲ ਨਾਮਕਰਣ ਸੰਸਕਾਰ ਦੇ ਕਈ ਸ਼ੁਭ ਮਹੂਰਤ ਉਪਲੱਬਧ ਹਨ।

3. ਨਾਮਕਰਣ ਸੰਸਕਾਰ ਕਦੋਂ ਕਰਨਾ ਚਾਹੀਦਾ ਹੈ?

ਨਾਮਕਰਣ ਮਹੂਰਤ 2026 ਦੇ ਅਨੁਸਾਰ, ਨਾਮਕਰਣ ਸੰਸਕਾਰ ਆਮ ਤੌਰ ‘ਤੇ ਬੱਚੇ ਦੇ ਜਨਮ ਦੇ 10ਵੇਂ ਕੀਤਾ ਜਾਂਦਾ ਹੈ, ਪਰ ਇਸ ਨੂੰ 11ਵੇਂ ਦਿਨ ਜਾਂ 12ਵੇਂ ਦਿਨ ਵੀ ਕੀਤਾ ਜਾ ਸਕਦਾ ਹੈ।

Talk to Astrologer Chat with Astrologer