ਵਿੱਦਿਆ-ਆਰੰਭ ਮਹੂਰਤ 2026

Author: Charu Lata | Updated Tue, 23 Sep 2025 01:10 PM IST

ਵਿੱਦਿਆ-ਆਰੰਭ ਮਹੂਰਤ 2026 ਨਾਂ ਦੇ ਇਸ ਲੇਖ਼ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਆਉਣ ਵਾਲ਼ੇ ਸਾਲ ਵਿੱਚ ਵਿੱਦਿਆ-ਆਰੰਭ ਸੰਸਕਾਰ ਦੇ ਸ਼ੁਭ ਮਹੂਰਤਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ। ਵਿੱਦਿਆ-ਆਰੰਭ ਸੰਸਕਾਰ ਹਿੰਦੂ ਸੱਭਿਆਚਾਰ ਵਿੱਚ ਇੱਕ ਮਹੱਤਵਪੂਰਣ ਅਤੇ ਸ਼ੁਭ ਮੌਕਾ ਹੁੰਦਾ ਹੈ, ਜਿਸ ਵਿੱਚ ਬੱਚੇ ਨੂੰ ਰਸਮੀ ਤੌਰ 'ਤੇ ਪਹਿਲੀ ਵਾਰ ਵਿੱਦਿਆ ਦੀ ਦੁਨੀਆ ਨਾਲ ਜਾਣੂ ਕਰਵਾਇਆ ਜਾਂਦਾ ਹੈ। ਇਹ ਕੇਵਲ ਇੱਕ ਰਸਮ ਨਹੀਂ ਹੈ, ਸਗੋਂ ਗਿਆਨ ਵੱਲ ਪਹਿਲਾ ਕਦਮ ਹੁੰਦਾ ਹੈ, ਜਿਸ ਦੀ ਨੀਂਹ 'ਤੇ ਭਵਿੱਖ ਦਾ ਨਿਰਮਾਣ ਹੁੰਦਾ ਹੈ। ਸ਼ਾਸਤਰਾਂ ਦੇ ਅਨੁਸਾਰ, ਵਿੱਦਿਆ-ਆਰੰਭ ਸੰਸਕਾਰ ਹਮੇਸ਼ਾ ਸ਼ੁਭ ਮਹੂਰਤ ਵਿੱਚ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਬੱਚੇ ਨੂੰ ਜੀਵਨ ਭਰ ਗਿਆਨ, ਬੁੱਧੀ ਅਤੇ ਸਫਲਤਾ ਦਾ ਅਸ਼ੀਰਵਾਦ ਮਿਲੇ। ਸਾਲ 2026 ਵਿੱਚ ਵਿੱਦਿਆ-ਆਰੰਭ ਸੰਸਕਾਰ ਦੇ ਲਈ ਬਹੁਤ ਸਾਰੀਆਂ ਸ਼ੁਭ ਤਰੀਕਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ ਮਾਪਿਆਂ ਲਈ ਸਹੀ ਦਿਨ ਅਤੇ ਸਮੇਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।


ਵਿੱਦਿਆ-ਆਰੰਭ ਮਹੂਰਤ 2026 ਲੇਖ਼ ਵਿੱਚ ਅਸੀਂ ਤੁਹਾਨੂੰ ਸਾਲ 2026 ਵਿੱਚ ਵਿੱਦਿਆ-ਆਰੰਭ ਸੰਸਕਾਰ ਦੇ ਲਈ ਸਭ ਤੋਂ ਵਧੀਆ ਮਹੂਰਤਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ, ਤਾਂ ਜੋ ਤੁਸੀਂ ਵਿੱਦਿਆ ਦੇ ਇਸ ਪਹਿਲੇ ਕਦਮ ਨੂੰ ਆਪਣੇ ਬੱਚੇ ਲਈ ਸਭ ਤੋਂ ਵਧੀਆ ਬਣਾ ਸਕੋ। ਇਸ ਲਈ ਆਓ ਬਿਨਾਂ ਦੇਰੀ ਕੀਤੇ ਅੱਗੇ ਵਧੀਏ ਅਤੇ ਵਿਸਥਾਰ ਵਿੱਚ ਜਾਣੀਏ।

ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: vidyarambh Muhurat 2026

ਹਿੰਦੀ ਵਿੱਚ ਪੜ੍ਹੋ: विद्यारंभ मुहूर्त 2026

ਸਾਲ 2026 ਵਿੱਚ ਵਿੱਦਿਆ-ਆਰੰਭ ਸੰਸਕਾਰ ਦੇ ਲਈ ਮਹੂਰਤਾਂ ਦੀ ਸੂਚੀ

ਜਨਵਰੀ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

4 ਜਨਵਰੀ 2026

ਐਤਵਾਰ

ਸਵੇਰੇ 08:29 ਤੋਂ ਦੁਪਹਿਰ 01:04 ਵਜੇ ਤੱਕ, ਦੁਪਹਿਰ 02:39 ਤੋਂ ਸ਼ਾਮ 06:49 ਵਜੇ ਤੱਕ

7 ਜਨਵਰੀ 2026

ਬੁੱਧਵਾਰ

ਦੁਪਹਿਰ 12:52 ਤੋਂ 02:27 ਵਜੇ ਤੱਕ, ਦੁਪਹਿਰ 04:23 ਤੋਂ ਸ਼ਾਮ 06:38 ਵਜੇ ਤੱਕ

8 ਜਨਵਰੀ 2026

ਵੀਰਵਾਰ

ਸਵੇਰੇ 09:56 ਤੋਂ ਦੁਪਹਿਰ 02:23 ਵਜੇ ਤੱਕ, ਦੁਪਹਿਰ 02:00 ਤੋਂ ਸ਼ਾਮ 06:10 ਵਜੇ ਤੱਕ

14 ਜਨਵਰੀ 2026

ਬੁੱਧਵਾਰ

ਸਵੇਰੇ 09:32 ਤੋਂ ਦੁਪਹਿਰ 12:25 ਵਜੇ ਤੱਕ, ਦੁਪਹਿਰ 02:00 ਤੋਂ ਸ਼ਾਮ 06:10 ਵਜੇ ਤੱਕ

16 ਜਨਵਰੀ 2026

ਸ਼ੁੱਕਰਵਾਰ

ਸਵੇਰੇ 09:24 ਤੋਂ ਦੁਪਹਿਰ 01:52 ਵਜੇ ਤੱਕ, ਦੁਪਹਿਰ 03:48 ਤੋਂ ਰਾਤ 08:23 ਵਜੇ ਤੱਕ

21 ਜਨਵਰੀ 2026

ਬੁੱਧਵਾਰ

ਸਵੇਰੇ 09:05 ਤੋਂ 10:32 ਵਜੇ ਤੱਕ, ਸਵੇਰੇ 11:57 ਤੋਂ ਸ਼ਾਮ 05:43 ਵਜੇ ਤੱਕ

23 ਜਨਵਰੀ 2026

ਸ਼ੁੱਕਰਵਾਰ

ਸਵੇਰੇ 09:03 ਤੋਂ 11:49 ਵਜੇ ਤੱਕ, ਦੁਪਹਿਰ 01:25 ਤੋਂ 03:20 ਵਜੇ ਤੱਕ

25 ਜਨਵਰੀ 2026

ਐਤਵਾਰ

ਸਵੇਰੇ 08:49 ਤੋਂ 11:41 ਵਜੇ ਤੱਕ, ਦੁਪਹਿਰ 01:17 ਤੋਂ ਰਾਤ 07:47 ਵਜੇ ਤੱਕ

29 ਜਨਵਰੀ 2026

ਵੀਰਵਾਰ

ਸ਼ਾਮ 05:11 ਤੋਂ 07:00 ਵਜੇ ਤੱਕ

30 ਜਨਵਰੀ 2026

ਸ਼ੁੱਕਰਵਾਰ

ਸਵੇਰੇ 08:29 ਤੋਂ 09:57 ਵਜੇ ਤੱਕ, ਸਵੇਰੇ 11:22 ਤੋਂ ਸ਼ਾਮ 05:07 ਵਜੇ ਤੱਕ

ਫ਼ਰਵਰੀ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

2 ਫ਼ਰਵਰੀ 2026

ਸੋਮਵਾਰ

ਸਵੇਰੇ 08:20 ਤੋਂ 09:47 ਵਜੇ ਤੱਕ, ਦੁਪਹਿਰ 01:15 ਤੋਂ ਸ਼ਾਮ 06:00 ਵਜੇ ਤੱਕ

5 ਫ਼ਰਵਰੀ 2026

ਵੀਰਵਾਰ

ਸਵੇਰੇ 08:15 ਤੋਂ 11:04 ਵਜੇ ਤੱਕ, ਦੁਪਹਿਰ 12:40 ਤੋਂ ਸ਼ਾਮ 05:55 ਵਜੇ ਤੱਕ

9 ਫ਼ਰਵਰੀ 2026

ਸੋਮਵਾਰ

ਸਵੇਰੇ 08:08 ਤੋਂ 10:54 ਵਜੇ ਤੱਕ, ਦੁਪਹਿਰ 12:29 ਤੋਂ ਸ਼ਾਮ 05:49 ਵਜੇ ਤੱਕ

11 ਫ਼ਰਵਰੀ 2026

ਬੁੱਧਵਾਰ

ਸਵੇਰੇ 08:05 ਤੋਂ 10:51 ਵਜੇ ਤੱਕ, ਦੁਪਹਿਰ 12:27 ਤੋਂ ਸ਼ਾਮ 05:47 ਵਜੇ ਤੱਕ

13 ਫ਼ਰਵਰੀ 2026

ਸ਼ੁੱਕਰਵਾਰ

ਸਵੇਰੇ 08:02 ਤੋਂ 10:48 ਵਜੇ ਤੱਕ, ਦੁਪਹਿਰ 12:24 ਤੋਂ ਸ਼ਾਮ 05:44 ਵਜੇ ਤੱਕ

16 ਫ਼ਰਵਰੀ 2026

ਸੋਮਵਾਰ

ਸਵੇਰੇ 07:58 ਤੋਂ 10:44 ਵਜੇ ਤੱਕ, ਦੁਪਹਿਰ 12:19 ਤੋਂ ਸ਼ਾਮ 05:41 ਵਜੇ ਤੱਕ

18 ਫ਼ਰਵਰੀ 2026

ਬੁੱਧਵਾਰ

ਸਵੇਰੇ 07:55 ਤੋਂ 10:41 ਵਜੇ ਤੱਕ, ਦੁਪਹਿਰ 12:16 ਤੋਂ ਸ਼ਾਮ 05:39 ਵਜੇ ਤੱਕ

23 ਫ਼ਰਵਰੀ 2026

ਸੋਮਵਾਰ

ਸਵੇਰੇ 07:47 ਤੋਂ 10:33 ਵਜੇ ਤੱਕ, ਦੁਪਹਿਰ 12:08 ਤੋਂ ਸ਼ਾਮ 05:33 ਵਜੇ ਤੱਕ

25 ਫ਼ਰਵਰੀ 2026

ਬੁੱਧਵਾਰ

ਸਵੇਰੇ 07:44 ਤੋਂ 10:30 ਵਜੇ ਤੱਕ, ਦੁਪਹਿਰ 12:05 ਤੋਂ ਸ਼ਾਮ 05:30 ਵਜੇ ਤੱਕ

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ, ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਾਰਚ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

4 ਮਾਰਚ 2026

ਬੁੱਧਵਾਰ

ਸਵੇਰੇ 07:33 ਤੋਂ 10:20 ਵਜੇ ਤੱਕ, ਦੁਪਹਿਰ 11:53 ਤੋਂ ਸ਼ਾਮ 05:21 ਵਜੇ ਤੱਕ

6 ਮਾਰਚ 2026

ਸ਼ੁੱਕਰਵਾਰ

ਸਵੇਰੇ 07:30 ਤੋਂ 10:17 ਵਜੇ ਤੱਕ, ਦੁਪਹਿਰ 11:50 ਤੋਂ ਸ਼ਾਮ 05:19 ਵਜੇ ਤੱਕ

11 ਮਾਰਚ 2026

ਬੁੱਧਵਾਰ

ਸਵੇਰੇ 07:23 ਤੋਂ 10:10 ਵਜੇ ਤੱਕ, ਦੁਪਹਿਰ 11:43 ਤੋਂ ਸ਼ਾਮ 05:13 ਵਜੇ ਤੱਕ

13 ਮਾਰਚ 2026

ਸ਼ੁੱਕਰਵਾਰ

ਸਵੇਰੇ 07:20 ਤੋਂ 10:07 ਵਜੇ ਤੱਕ, ਦੁਪਹਿਰ 11:40 ਤੋਂ ਸ਼ਾਮ 05:10 ਵਜੇ ਤੱਕ

16 ਮਾਰਚ 2026

ਸੋਮਵਾਰ

ਸਵੇਰੇ 07:16 ਤੋਂ 10:03 ਵਜੇ ਤੱਕ, ਦੁਪਹਿਰ 11:36 ਤੋਂ ਸ਼ਾਮ 05:06 ਵਜੇ ਤੱਕ

18 ਮਾਰਚ 2026

ਬੁੱਧਵਾਰ

ਸਵੇਰੇ 07:14 ਤੋਂ 10:01 ਵਜੇ ਤੱਕ, ਦੁਪਹਿਰ 11:34 ਤੋਂ ਸ਼ਾਮ 05:04 ਵਜੇ ਤੱਕ

23 ਮਾਰਚ 2026

ਸੋਮਵਾਰ

ਸਵੇਰੇ 07:07 ਤੋਂ 09:53 ਵਜੇ ਤੱਕ, ਦੁਪਹਿਰ 11:27 ਤੋਂ ਸ਼ਾਮ 04:58 ਵਜੇ ਤੱਕ

25 ਮਾਰਚ 2026

ਬੁੱਧਵਾਰ

ਸਵੇਰੇ 07:05 ਤੋਂ 09:51 ਵਜੇ ਤੱਕ, ਦੁਪਹਿਰ 11:25 ਤੋਂ ਸ਼ਾਮ 04:56 ਵਜੇ ਤੱਕ

27 ਮਾਰਚ 2026

ਸ਼ੁੱਕਰਵਾਰ

ਸਵੇਰੇ 07:02 ਤੋਂ 09:48 ਵਜੇ ਤੱਕ, ਦੁਪਹਿਰ 11:22 ਤੋਂ ਸ਼ਾਮ 04:54 ਵਜੇ ਤੱਕ

ਅਪ੍ਰੈਲ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

1 ਅਪ੍ਰੈਲ 2026

ਬੁੱਧਵਾਰ

ਸਵੇਰੇ 06:56 ਤੋਂ 09:42 ਵਜੇ ਤੱਕ, ਦੁਪਹਿਰ 11:16 ਤੋਂ ਸ਼ਾਮ 04:48 ਵਜੇ ਤੱਕ

3 ਅਪ੍ਰੈਲ 2026

ਸ਼ੁੱਕਰਵਾਰ

ਸਵੇਰੇ 06:53 ਤੋਂ 09:39 ਵਜੇ ਤੱਕ, ਦੁਪਹਿਰ 11:13 ਤੋਂ ਸ਼ਾਮ 04:45 ਵਜੇ ਤੱਕ

6 ਅਪ੍ਰੈਲ 2026

ਸੋਮਵਾਰ

ਸਵੇਰੇ 06:49 ਤੋਂ 09:35 ਵਜੇ ਤੱਕ, ਦੁਪਹਿਰ 11:09 ਤੋਂ ਸ਼ਾਮ 04:41 ਵਜੇ ਤੱਕ

8 ਅਪ੍ਰੈਲ 2026

ਬੁੱਧਵਾਰ

ਸਵੇਰੇ 06:47 ਤੋਂ 09:33 ਵਜੇ ਤੱਕ, ਦੁਪਹਿਰ 11:07 ਤੋਂ ਸ਼ਾਮ 04:39 ਵਜੇ ਤੱਕ

10 ਅਪ੍ਰੈਲ 2026

ਸ਼ੁੱਕਰਵਾਰ

ਸਵੇਰੇ 06:44 ਤੋਂ 09:30 ਵਜੇ ਤੱਕ, ਦੁਪਹਿਰ 11:04 ਤੋਂ ਸ਼ਾਮ 04:37 ਵਜੇ ਤੱਕ

15 ਅਪ੍ਰੈਲ 2026

ਬੁੱਧਵਾਰ

ਸਵੇਰੇ 06:38 ਤੋਂ 09:24 ਵਜੇ ਤੱਕ, ਦੁਪਹਿਰ 10:58 ਤੋਂ ਸ਼ਾਮ 04:31 ਵਜੇ ਤੱਕ

17 ਅਪ੍ਰੈਲ 2026

ਸ਼ੁੱਕਰਵਾਰ

ਸਵੇਰੇ 06:36 ਤੋਂ 09:22 ਵਜੇ ਤੱਕ, ਦੁਪਹਿਰ 10:56 ਤੋਂ ਸ਼ਾਮ 04:29 ਵਜੇ ਤੱਕ

20 ਅਪ੍ਰੈਲ 2026

ਸੋਮਵਾਰ

ਸਵੇਰੇ 06:32 ਤੋਂ 09:18 ਵਜੇ ਤੱਕ, ਦੁਪਹਿਰ 10:52 ਤੋਂ ਸ਼ਾਮ 04:25 ਵਜੇ ਤੱਕ

22 ਅਪ੍ਰੈਲ 2026

ਬੁੱਧਵਾਰ

ਸਵੇਰੇ 06:30 ਤੋਂ 09:16 ਵਜੇ ਤੱਕ, ਦੁਪਹਿਰ 10:50 ਤੋਂ ਸ਼ਾਮ 04:23 ਵਜੇ ਤੱਕ

24 ਅਪ੍ਰੈਲ 2026

ਸ਼ੁੱਕਰਵਾਰ

ਸਵੇਰੇ 06:27 ਤੋਂ 09:13 ਵਜੇ ਤੱਕ, ਦੁਪਹਿਰ 10:47 ਤੋਂ ਸ਼ਾਮ 04:21 ਵਜੇ ਤੱਕ

29 ਅਪ੍ਰੈਲ 2026

ਬੁੱਧਵਾਰ

ਸਵੇਰੇ 06:21 ਤੋਂ 09:07 ਵਜੇ ਤੱਕ, ਦੁਪਹਿਰ 10:41 ਤੋਂ ਸ਼ਾਮ 04:15 ਵਜੇ ਤੱਕ

ਮਈ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

1 ਮਈ 2026

ਸ਼ੁੱਕਰਵਾਰ

ਸਵੇਰੇ 06:19 ਤੋਂ 09:05 ਵਜੇ ਤੱਕ, ਦੁਪਹਿਰ 10:39 ਤੋਂ ਸ਼ਾਮ 04:13 ਵਜੇ ਤੱਕ

4 ਮਈ 2026

ਸੋਮਵਾਰ

ਸਵੇਰੇ 06:16 ਤੋਂ 09:02 ਵਜੇ ਤੱਕ, ਦੁਪਹਿਰ 10:36 ਤੋਂ ਸ਼ਾਮ 04:10 ਵਜੇ ਤੱਕ

6 ਮਈ 2026

ਬੁੱਧਵਾਰ

ਸਵੇਰੇ 06:14 ਤੋਂ 09:00 ਵਜੇ ਤੱਕ, ਦੁਪਹਿਰ 10:34 ਤੋਂ ਸ਼ਾਮ 04:08 ਵਜੇ ਤੱਕ

8 ਮਈ 2026

ਸ਼ੁੱਕਰਵਾਰ

ਸਵੇਰੇ 06:12 ਤੋਂ 08:58 ਵਜੇ ਤੱਕ, ਦੁਪਹਿਰ 10:32 ਤੋਂ ਸ਼ਾਮ 04:06 ਵਜੇ ਤੱਕ

11 ਮਈ 2026

ਸੋਮਵਾਰ

ਸਵੇਰੇ 06:09 ਤੋਂ 08:55 ਵਜੇ ਤੱਕ, ਦੁਪਹਿਰ 10:29 ਤੋਂ ਸ਼ਾਮ 04:03 ਵਜੇ ਤੱਕ

13 ਮਈ 2026

ਬੁੱਧਵਾਰ

ਸਵੇਰੇ 06:07 ਤੋਂ 08:53 ਵਜੇ ਤੱਕ, ਦੁਪਹਿਰ 10:27 ਤੋਂ ਸ਼ਾਮ 04:01 ਵਜੇ ਤੱਕ

15 ਮਈ 2026

ਸ਼ੁੱਕਰਵਾਰ

ਸਵੇਰੇ 06:05 ਤੋਂ 08:51 ਵਜੇ ਤੱਕ, ਦੁਪਹਿਰ 10:25 ਤੋਂ ਸ਼ਾਮ 03:59 ਵਜੇ ਤੱਕ

18 ਮਈ 2026

ਸੋਮਵਾਰ

ਸਵੇਰੇ 06:02 ਤੋਂ 08:48 ਵਜੇ ਤੱਕ, ਦੁਪਹਿਰ 10:22 ਤੋਂ ਸ਼ਾਮ 03:56 ਵਜੇ ਤੱਕ

20 ਮਈ 2026

ਬੁੱਧਵਾਰ

ਸਵੇਰੇ 06:00 ਤੋਂ 08:46 ਵਜੇ ਤੱਕ, ਦੁਪਹਿਰ 10:20 ਤੋਂ ਸ਼ਾਮ 03:54 ਵਜੇ ਤੱਕ

22 ਮਈ 2026

ਸ਼ੁੱਕਰਵਾਰ

ਸਵੇਰੇ 05:58 ਤੋਂ 08:44 ਵਜੇ ਤੱਕ, ਦੁਪਹਿਰ 10:18 ਤੋਂ ਸ਼ਾਮ 03:52 ਵਜੇ ਤੱਕ

27 ਮਈ 2026

ਬੁੱਧਵਾਰ

ਸਵੇਰੇ 05:53 – 08:39 ਵਜੇ ਤੱਕ, ਦੁਪਹਿਰ 10:13 ਤੋਂ ਸ਼ਾਮ 03:47 ਵਜੇ ਤੱਕ

29 ਮਈ 2026

ਸ਼ੁੱਕਰਵਾਰ

ਸਵੇਰੇ 05:51 ਤੋਂ 08:37 ਵਜੇ ਤੱਕ, ਦੁਪਹਿਰ 10:11 ਤੋਂ ਸ਼ਾਮ 03:45 ਵਜੇ ਤੱਕ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਜੂਨ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

1 ਜੂਨ 2026

ਸੋਮਵਾਰ

ਸਵੇਰੇ 05:49 ਤੋਂ 08:35 ਵਜੇ ਤੱਕ, ਦੁਪਹਿਰ 10:09 ਤੋਂ ਸ਼ਾਮ 03:43 ਵਜੇ ਤੱਕ

3 ਜੂਨ 2026

ਬੁੱਧਵਾਰ

ਸਵੇਰੇ 05:47 ਤੋਂ 08:33 ਵਜੇ ਤੱਕ, ਦੁਪਹਿਰ 10:07 ਤੋਂ ਸ਼ਾਮ 03:41 ਵਜੇ ਤੱਕ

5 ਜੂਨ 2026

ਸ਼ੁੱਕਰਵਾਰ

ਸਵੇਰੇ 05:45 ਤੋਂ 08:31 ਵਜੇ ਤੱਕ, ਦੁਪਹਿਰ 10:05 ਤੋਂ ਸ਼ਾਮ 03:39 ਵਜੇ ਤੱਕ

8 ਜੂਨ 2026

ਸੋਮਵਾਰ

ਸਵੇਰੇ 05:42 ਤੋਂ 08:28 ਵਜੇ ਤੱਕ, ਦੁਪਹਿਰ 10:02 ਤੋਂ ਸ਼ਾਮ 03:36 ਵਜੇ ਤੱਕ

10 ਜੂਨ 2026

ਬੁੱਧਵਾਰ

ਸਵੇਰੇ 05:40 ਤੋਂ 08:26 ਵਜੇ ਤੱਕ, ਦੁਪਹਿਰ 10:00 ਤੋਂ ਸ਼ਾਮ 03:34 ਵਜੇ ਤੱਕ

12 ਜੂਨ 2026

ਸ਼ੁੱਕਰਵਾਰ

ਸਵੇਰੇ 05:39 ਤੋਂ 08:25 ਵਜੇ ਤੱਕ, ਦੁਪਹਿਰ 09:59 ਤੋਂ ਸ਼ਾਮ 03:33 ਵਜੇ ਤੱਕ

15 ਜੂਨ 2026

ਸੋਮਵਾਰ

ਸਵੇਰੇ 05:37 ਤੋਂ 08:23 ਵਜੇ ਤੱਕ, ਦੁਪਹਿਰ 09:57 ਤੋਂ ਸ਼ਾਮ 03:31 ਵਜੇ ਤੱਕ

17 ਜੂਨ 2026

ਬੁੱਧਵਾਰ

ਸਵੇਰੇ 05:36 ਤੋਂ 08:21 ਵਜੇ ਤੱਕ, ਦੁਪਹਿਰ 09:55 ਤੋਂ ਸ਼ਾਮ 03:29 ਵਜੇ ਤੱਕ

19 ਜੂਨ 2026

ਸ਼ੁੱਕਰਵਾਰ

ਸਵੇਰੇ 05:35 ਤੋਂ 08:20 ਵਜੇ ਤੱਕ, ਦੁਪਹਿਰ 09:54 ਤੋਂ ਸ਼ਾਮ 03:28 ਵਜੇ ਤੱਕ

22 ਜੂਨ 2026

ਸੋਮਵਾਰ

ਸਵੇਰੇ 05:34 ਤੋਂ 08:18 ਵਜੇ ਤੱਕ, ਦੁਪਹਿਰ 09:52 ਤੋਂ ਸ਼ਾਮ 03:26 ਵਜੇ ਤੱਕ

24 ਜੂਨ 2026

ਬੁੱਧਵਾਰ

ਸਵੇਰੇ 05:34 ਤੋਂ 08:18 ਵਜੇ ਤੱਕ, ਦੁਪਹਿਰ 09:52 ਤੋਂ ਸ਼ਾਮ 03:26 ਵਜੇ ਤੱਕ

26 ਜੂਨ 2026

ਸ਼ੁੱਕਰਵਾਰ

ਸਵੇਰੇ 05:34 ਤੋਂ 08:18 ਵਜੇ ਤੱਕ, ਦੁਪਹਿਰ 09:52 ਤੋਂ ਸ਼ਾਮ 03:26 ਵਜੇ ਤੱਕ

29 ਜੂਨ 2026

ਸੋਮਵਾਰ

ਸਵੇਰੇ 05:34 ਤੋਂ 08:18 ਵਜੇ ਤੱਕ, ਦੁਪਹਿਰ 09:52 ਤੋਂ ਸ਼ਾਮ 03:26 ਵਜੇ ਤੱਕ

ਜੁਲਾਈ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

1 ਜੁਲਾਈ 2026

ਬੁੱਧਵਾਰ

ਸਵੇਰੇ 05:35 – 08:20 ਵਜੇ ਤੱਕ, ਦੁਪਹਿਰ 09:53 – ਸ਼ਾਮ 03:27 ਵਜੇ ਤੱਕ

3 ਜੁਲਾਈ 2026

ਸ਼ੁੱਕਰਵਾਰ

ਸਵੇਰੇ 05:36 – 08:22 ਵਜੇ ਤੱਕ, ਦੁਪਹਿਰ 09:55 – ਸ਼ਾਮ 03:29 ਵਜੇ ਤੱਕ

6 ਜੁਲਾਈ 2026

ਸੋਮਵਾਰ

ਸਵੇਰੇ 05:38 – 08:24 ਵਜੇ ਤੱਕ, ਦੁਪਹਿਰ 09:57 – ਸ਼ਾਮ 03:31 ਵਜੇ ਤੱਕ

8 ਜੁਲਾਈ 2026

ਬੁੱਧਵਾਰ

ਸਵੇਰੇ 05:40 – 08:26 ਵਜੇ ਤੱਕ, ਦੁਪਹਿਰ 10:00 – ਸ਼ਾਮ 03:34 ਵਜੇ ਤੱਕ

10 ਜੁਲਾਈ 2026

ਸ਼ੁੱਕਰਵਾਰ

ਸਵੇਰੇ 05:41 – 08:28 ਵਜੇ ਤੱਕ, ਦੁਪਹਿਰ 10:02 – ਸ਼ਾਮ 03:36 ਵਜੇ ਤੱਕ

13 ਜੁਲਾਈ 2026

ਸੋਮਵਾਰ

ਸਵੇਰੇ 05:44 – 08:31 ਵਜੇ ਤੱਕ, ਦੁਪਹਿਰ 10:05 – ਸ਼ਾਮ 03:39 ਵਜੇ ਤੱਕ

15 ਜੁਲਾਈ 2026

ਬੁੱਧਵਾਰ

ਸਵੇਰੇ 05:46 – 08:33 ਵਜੇ ਤੱਕ, ਦੁਪਹਿਰ 10:07 – ਸ਼ਾਮ 03:41 ਵਜੇ ਤੱਕ

17 ਜੁਲਾਈ 2026

ਸ਼ੁੱਕਰਵਾਰ

ਸਵੇਰੇ 05:48 – 08:35 ਵਜੇ ਤੱਕ, ਦੁਪਹਿਰ 10:09 – ਸ਼ਾਮ 03:43 ਵਜੇ ਤੱਕ

20 ਜੁਲਾਈ 2026

ਸੋਮਵਾਰ

ਸਵੇਰੇ 05:51 – 08:38 ਵਜੇ ਤੱਕ, ਦੁਪਹਿਰ 10:12 – ਸ਼ਾਮ 03:46 ਵਜੇ ਤੱਕ

22 ਜੁਲਾਈ 2026

ਬੁੱਧਵਾਰ

ਸਵੇਰੇ 05:53 – 08:40 ਵਜੇ ਤੱਕ, ਦੁਪਹਿਰ 10:14 – ਸ਼ਾਮ 03:48 ਵਜੇ ਤੱਕ

24 ਜੁਲਾਈ 2026

ਸ਼ੁੱਕਰਵਾਰ

ਸਵੇਰੇ 05:55 – 08:42 ਵਜੇ ਤੱਕ, ਦੁਪਹਿਰ 10:16 – ਸ਼ਾਮ 03:50 ਵਜੇ ਤੱਕ

27 ਜੁਲਾਈ 2026

ਸੋਮਵਾਰ

ਸਵੇਰੇ 05:58 – 08:45 ਵਜੇ ਤੱਕ, ਦੁਪਹਿਰ 10:19 – ਸ਼ਾਮ 03:53 ਵਜੇ ਤੱਕ

29 ਜੁਲਾਈ 2026

ਬੁੱਧਵਾਰ

ਸਵੇਰੇ 06:00 – 08:47 ਵਜੇ ਤੱਕ, ਦੁਪਹਿਰ 10:21 – ਸ਼ਾਮ 03:55 ਵਜੇ ਤੱਕ

31 ਜੁਲਾਈ 2026

ਸ਼ੁੱਕਰਵਾਰ

ਸਵੇਰੇ 06:02 – 08:49 ਵਜੇ ਤੱਕ, ਦੁਪਹਿਰ 10:23 – ਸ਼ਾਮ 03:57 ਵਜੇ ਤੱਕ

ਅਗਸਤ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

5 ਅਗਸਤ 2026

ਬੁੱਧਵਾਰ

11:46 ਤੋਂ 18:28 (ਦੁਪਹਿਰ ਤੋਂ ਸ਼ਾਮ)

9 ਅਗਸਤ 2026

ਐਤਵਾਰ

09:14 ਤੋਂ 13:50 (ਸਵੇਰੇ ਤੋਂ ਦੁਪਹਿਰ), 16:08 ਤੋਂ 18:12 (ਸ਼ਾਮ)

14 ਅਗਸਤ 2026

ਸ਼ੁੱਕਰਵਾਰ

11:11 ਤੋਂ 17:53 (ਦੁਪਹਿਰ ਤੋਂ ਸ਼ਾਮ)

16 ਅਗਸਤ 2026

ਐਤਵਾਰ

17:45 ਤੋਂ 19:27 (ਸ਼ਾਮ)

23 ਅਗਸਤ 2026

ਐਤਵਾਰ

10:35 ਤੋਂ 17:17 (ਸਵੇਰੇ ਤੋਂ ਸ਼ਾਮ)

28 ਅਗਸਤ 2026

ਸ਼ੁੱਕਰਵਾਰ

14:54 ਤੋਂ 18:40 (ਦੁਪਹਿਰ ਤੋਂ ਸ਼ਾਮ)

ਸਤੰਬਰ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

9 ਸਤੰਬਰ

ਬੁੱਧਵਾਰ

09:28 ਤੋਂ 14:06 (ਸਵੇਰੇ ਤੋਂ ਦੁਪਹਿਰ)

13 ਸਤੰਬਰ

ਐਤਵਾਰ

11:32 ਤੋਂ 17:37 (ਦੁਪਹਿਰ ਤੋਂ ਸ਼ਾਮ)

17 ਸਤੰਬਰ

ਵੀਰਵਾਰ

08:57 ਤੋਂ 13:35 (ਸਵੇਰੇ ਤੋਂ ਦੁਪਹਿਰ), 15:39 ਤੋਂ 18:49 (ਸ਼ਾਮ)

23 ਸਤੰਬਰ

ਬੁੱਧਵਾਰ

10:53 ਤੋਂ 16:58 (ਦੁਪਹਿਰ ਤੋਂ ਸ਼ਾਮ)

24 ਸਤੰਬਰ

ਵੀਰਵਾਰ

08:29 ਤੋਂ 10:49 (ਸਵੇਰੇ), 13:07 ਤੋਂ 18:21 (ਦੁਪਹਿਰ ਤੋਂ ਸ਼ਾਮ)

ਅਕਤੂਬਰ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

16 ਅਕਤੂਬਰ

ਸ਼ੁੱਕਰਵਾਰ

09:22 ਤੋਂ 13:45 (ਸਵੇਰੇ ਤੋਂ ਦੁਪਹਿਰ), 15:27 ਤੋਂ 18:20 (ਸ਼ਾਮ)

21 ਅਕਤੂਬਰ

ਬੁੱਧਵਾਰ

11:21 ਤੋਂ 16:35 (ਦੁਪਹਿਰ ਤੋਂ ਸ਼ਾਮ), 18:00 ਤੋਂ 19:35 (ਸ਼ਾਮ)

22 ਅਕਤੂਬਰ

ਵੀਰਵਾਰ

17:56 ਤੋਂ 19:31 (ਸ਼ਾਮ)

23 ਅਕਤੂਬਰ

ਸ਼ੁੱਕਰਵਾਰ

11:13 ਤੋਂ 17:52 (ਦੁਪਹਿਰ ਤੋਂ ਸ਼ਾਮ)

30 ਅਕਤੂਬਰ

ਸ਼ੁੱਕਰਵਾਰ

10:46 ਤੋਂ 16:00 (ਦੁਪਹਿਰ), 17:24 ਤੋਂ 19:00 (ਸ਼ਾਮ)

ਨਵੰਬਰ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

1 ਨਵੰਬਰ

ਐਤਵਾਰ

08:19 ਤੋਂ 10:38 (ਸਵੇਰੇ), 12:42 ਤੋਂ 15:52 (ਦੁਪਹਿਰ)

4 ਨਵੰਬਰ

ਬੁੱਧਵਾਰ

14:12 ਤੋਂ 18:40 (ਸ਼ਾਮ)

6 ਨਵੰਬਰ

ਸ਼ੁੱਕਰਵਾਰ

08:00 ਤੋਂ 14:05 (ਸਵੇਰੇ ਤੋਂ ਦੁਪਹਿਰ), 15:32 ਤੋਂ 18:32 (ਸ਼ਾਮ)

11 ਨਵੰਬਰ

ਮੰਗਲਵਾਰ

07:40 ਤੋਂ 09:59 (ਸਵੇਰੇ), 12:03 ਤੋਂ 13:45 (ਦੁਪਹਿਰ)

12 ਨਵੰਬਰ

ਬੁੱਧਵਾਰ

15:08 ਤੋਂ 18:09 (ਸ਼ਾਮ)

19 ਨਵੰਬਰ

ਬੁੱਧਵਾਰ

09:27 ਤੋਂ 14:41 (ਸਵੇਰੇ ਤੋਂ ਦੁਪਹਿਰ), 16:06 ਤੋਂ 19:37 (ਸ਼ਾਮ)

22 ਨਵੰਬਰ

ਐਤਵਾਰ

09:15 ਤੋਂ 11:19 (ਸਵੇਰੇ), 13:02 ਤੋਂ 17:29 (ਦੁਪਹਿਰ ਤੋਂ ਸ਼ਾਮ)

26 ਨਵੰਬਰ

ਵੀਰਵਾਰ

09:00 ਤੋਂ 14:13 (ਸਵੇਰੇ ਤੋਂ ਦੁਪਹਿਰ), 15:38 ਤੋਂ 18:17 (ਸ਼ਾਮ)

29 ਨਵੰਬਰ

ਐਤਵਾਰ

10:52 ਤੋਂ 15:27 (ਦੁਪਹਿਰ), 17:02 ਤੋਂ 18:57 (ਸ਼ਾਮ)

ਦਸੰਬਰ

ਤਰੀਕ

ਦਿਨ

ਸ਼ੁਭ ਮਹੂਰਤ ਦਾ ਸਮਾਂ

3 ਦਸੰਬਰ

ਵੀਰਵਾਰ

10:36 ਤੋਂ 12:18 (ਦੁਪਹਿਰ)

4 ਦਸੰਬਰ

ਸ਼ੁੱਕਰਵਾਰ

08:53 ਤੋਂ 12:14 (ਸਵੇਰੇ ਤੋਂ ਦੁਪਹਿਰ), 13:42 ਤੋਂ 18:38 (ਸ਼ਾਮ)

6 ਦਸੰਬਰ

ਐਤਵਾਰ

08:20 ਤੋਂ 13:34 (ਸਵੇਰੇ ਤੋਂ ਦੁਪਹਿਰ)

10 ਦਸੰਬਰ

ਵੀਰਵਾਰ

09:16 ਤੋਂ 10:09 (ਸਵੇਰੇ), 11:51 ਤੋਂ 16:19 (ਦੁਪਹਿਰ ਤੋਂ ਸ਼ਾਮ)

11 ਦਸੰਬਰ

ਸ਼ੁੱਕਰਵਾਰ

08:01 ਤੋਂ 10:05 (ਸਵੇਰੇ), 11:47 ਤੋਂ 16:15 (ਦੁਪਹਿਰ ਤੋਂ ਸ਼ਾਮ)

16 ਦਸੰਬਰ

ਬੁੱਧਵਾਰ

09:45 ਤੋਂ 12:55 (ਸਵੇਰੇ ਤੋਂ ਦੁਪਹਿਰ), 14:20 ਤੋਂ 20:05 (ਸ਼ਾਮ)

24 ਦਸੰਬਰ

ਵੀਰਵਾਰ

09:14 ਤੋਂ 12:23 (ਸਵੇਰੇ ਤੋਂ ਦੁਪਹਿਰ), 13:48 ਤੋਂ 19:34 (ਸ਼ਾਮ)

25 ਦਸੰਬਰ

ਸ਼ੁੱਕਰਵਾਰ

09:10 ਤੋਂ 12:19 (ਸਵੇਰੇ ਤੋਂ ਦੁਪਹਿਰ), 13:44 ਤੋਂ 19:30 (ਸ਼ਾਮ)

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਵਿੱਦਿਆ-ਆਰੰਭ ਮਹੂਰਤ ਦਾ ਮਹੱਤਵ

ਹਿੰਦੂ ਸੱਭਿਆਚਾਰ ਵਿੱਚ ਵਿੱਦਿਆ-ਆਰੰਭ ਸੰਸਕਾਰ ਯਾਨੀ ਕਿ ਪੜ੍ਹਾਈ ਦੀ ਰਸਮੀ ਸ਼ੁਰੂਆਤ ਨੂੰ ਬਹੁਤ ਪਵਿੱਤਰ ਅਤੇ ਸ਼ੁਭ ਮੰਨਿਆ ਜਾਂਦਾ ਹੈ। ਵਿੱਦਿਆ-ਆਰੰਭ ਮਹੂਰਤ 2026 ਦੇ ਅਨੁਸਾਰ, ਇਹ ਬੱਚੇ ਦੇ ਜੀਵਨ ਵਿੱਚ ਉਹ ਸਮਾਂ ਹੁੰਦਾ ਹੈ, ਜਦੋਂ ਉਹ ਗਿਆਨ ਵੱਲ ਪਹਿਲਾ ਕਦਮ ਚੁੱਕਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਪੜ੍ਹਾਈ ਕਿਸੇ ਸ਼ੁਭ ਮਹੂਰਤ ਵਿੱਚ ਸ਼ੁਰੂ ਕੀਤੀ ਜਾਂਦੀ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਬੱਚੇ ਨੂੰ ਗਿਆਨ, ਬੁੱਧੀ, ਸਮਝਦਾਰੀ ਅਤੇ ਸਫਲਤਾ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਉੱਥੋਂ ਦੇ ਸੱਭਿਆਚਾਰ ਅਤੇ ਪਰੰਪਰਾ ਦੇ ਅਨੁਸਾਰ ਵੱਖ-ਵੱਖ ਤਰੀਕਿਆਂ ਨਾਲ ਵਿੱਦਿਆ-ਆਰੰਭ ਸਮਾਰੋਹ ਕੀਤਾ ਜਾਂਦਾ ਹੈ। ਕੁਝ ਥਾਵਾਂ 'ਤੇ ਬੱਚਿਆਂ ਨੂੰ ਚੌਲ਼ ਜਾਂ ਸਲੇਟ ਵਿੱਚ ਪਹਿਲੇ ਅੱਖਰ ਲਿਖਣਾ ਸਿਖਾਇਆ ਜਾਂਦਾ ਹੈ।

ਹੁਣ ਘਰ ਵਿੱਚ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਵਿੱਦਿਆ-ਆਰੰਭ ਮਹੂਰਤ ਦੇ ਲਾਭ

ਵਿੱਦਿਆ-ਆਰੰਭ ਮੁਹੂਰਤ ਵਿੱਚ ਬੱਚੇ ਦੀ ਵਿੱਦਿਆ ਸ਼ੁਰੂ ਕਰਨ ਨਾਲ ਨਾ ਕੇਵਲ ਧਾਰਮਿਕ ਲਾਭ ਮਿਲਦਾ ਹੈ, ਸਗੋਂ ਮਾਨਸਿਕ, ਬੌਧਿਕ ਅਤੇ ਵਿਵਹਾਰਕ ਵਿਕਾਸ ਵਿੱਚ ਵੀ ਮੱਦਦ ਮਿਲਦੀ ਹੈ। ਆਓ ਜਾਣੀਏ ਵਿੱਦਿਆ-ਆਰੰਭ ਮਹੂਰਤ 2026 ਦੇ ਅਨੁਸਾਰ, ਵਿੱਦਿਆ-ਆਰੰਭ ਮਹੂਰਤ ਦੇ ਲਾਭ:

ਸ਼ੁਭ ਮਹੂਰਤ ਵਿੱਚ ਵਿੱਦਿਆ ਆਰੰਭ ਕਰਨ ਨਾਲ ਵਿੱਦਿਅਕ ਜੀਵਨ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਵਿਦਿਆਰਥੀ ਦੀ ਇਕਾਗਰਤਾ ਵਧਦੀ ਹੈ।

ਸਹੀ ਸਮੇਂ 'ਤੇ ਪੜ੍ਹਾਈ ਸ਼ੁਰੂ ਕਰਨ ਨਾਲ ਬੱਚਾ ਤੇਜੱਸਵੀ, ਗਿਆਨਵਾਨ ਅਤੇ ਸਮਝਦਾਰ ਬਣਦਾ ਹੈ।

ਇਸ ਦਿਨ ਮਾਂ ਸਰਸਵਤੀ ਅਤੇ ਗੁਰੂਜਨਾਂ ਦੇ ਅਸ਼ੀਰਵਾਦ ਖ਼ਾਸ ਤੌਰ 'ਤੇ ਫਲ਼ਦਾਇਕ ਹੁੰਦੇ ਹਨ।

ਚੰਗੇ ਮਹੂਰਤ ਵਿੱਚ ਵਿੱਦਿਆ ਸ਼ੁਰੂ ਕਰਨ ਨਾਲ ਬੱਚੇ ਦਾ ਪੂਰਾ ਵਿੱਦਿਅਕ ਜੀਵਨ ਸ਼ੁਭ ਅਤੇ ਸਫਲ ਹੁੰਦਾ ਹੈ।

ਇਹ ਸੰਸਕਾਰ ਜੀਵਨ ਦੇ 16 ਮੁੱਖ ਸੰਸਕਾਰਾਂ ਵਿੱਚੋਂ ਇੱਕ ਹੈ, ਜਿਸ ਨੂੰ ਧਾਰਮਿਕ ਤੌਰ 'ਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਵਿੱਦਿਆ-ਆਰੰਭ ਮਹੂਰਤ 2026 ਕਹਿੰਦਾ ਹੈ ਕਿ ਸ਼ੁਭ ਮਹੂਰਤ ਵਿੱਚ ਪੜ੍ਹਾਈ ਕਰਨ ਨਾਲ ਪੜ੍ਹਾਈ ਦੇ ਰਸਤੇ ਵਿੱਚ ਘੱਟ ਰੁਕਾਵਟਾਂ ਆਉਂਦੀਆਂ ਹਨ ਅਤੇ ਬੱਚਾ ਸਫਲਤਾ ਵੱਲ ਵਧਦਾ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਵਿੱਦਿਆ-ਆਰੰਭ ਸੰਸਕਾਰ ਦੇ ਲਈ ਮਹੂਰਤ ਕਿਓਂ ਦੇਖਿਆ ਜਾਂਦਾ ਹੈ?

ਵਿੱਦਿਆ-ਆਰੰਭ ਮਹੂਰਤ 2026 ਦੇ ਅਨੁਸਾਰ, ਵਿੱਦਿਆ-ਆਰੰਭ ਸੰਸਕਾਰ ਹਮੇਸ਼ਾ ਸ਼ੁਭ ਮਹੂਰਤ ਵਿੱਚ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਬੱਚੇ ਨੂੰ ਜੀਵਨ ਭਰ ਗਿਆਨ, ਬੁੱਧੀ ਅਤੇ ਸਫਲਤਾ ਦਾ ਅਸ਼ੀਰਵਾਦ ਮਿਲੇ।

2. ਸਤੰਬਰ ਦੇ ਮਹੀਨੇ ਵਿੱਚ ਕਿੰਨੇ ਵਿੱਦਿਆ-ਆਰੰਭ ਮਹੂਰਤ ਹਨ?

13

3. ਜੁਲਾਈ ਦੇ ਮਹੀਨੇ ਵਿੱਚ ਕਿੰਨੇ ਵਿੱਦਿਆ-ਆਰੰਭ ਮਹੂਰਤ ਹਨ?

14

Talk to Astrologer Chat with Astrologer