ਧਨੂੰ ਰਾਸ਼ੀ ਮਾਸਿਕ ਰਾਸ਼ੀਫਲ - Sagittarius Monthly Horoscope in Punjabi
December, 2025
ਜਨਰਲ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਦਸੰਬਰ ਦਾ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਕਾਰਜ ਖੇਤਰ ਵਿੱਚ ਤੁਹਾਨੂੰ ਚੰਗਾ ਮਾਣ-ਸਨਮਾਣ ਪ੍ਰਾਪਤ ਹੋਵੇਗਾ। ਤੁਹਾਡਾ ਕੰਮ ਕਰਨ ਵਿੱਚ ਮਨ ਲੱਗੇਗਾ ਅਤੇ ਸੀਨੀਅਰ ਅਧਿਕਾਰੀ ਵੀ ਤੁਹਾਡੇ ਕੰਮ ਤੋਂ ਸੰਤੁਸ਼ਟ ਹੋਣਗੇ। ਤੁਸੀਂ ਆਪਣੇ ਸਹਿਕਰਮੀਆਂ ਦਾ ਚੰਗੇ ਵਿਵਹਾਰ ਨਾਲ ਦਿਲ ਜਿੱਤ ਲਓਗੇ। ਕਾਰੋਬਾਰੀ ਜਾਤਕਾਂ ਨੂੰ ਚੰਗੀ ਤਰੱਕੀ ਮਿਲੇਗੀ ਅਤੇ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਸਫਲਤਾ ਮਿਲਦੀ ਰਹੇਗੀ। ਪੜ੍ਹਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਵਿੱਦਿਆ ਦੇ ਖੇਤਰ ਵਿੱਚ ਚੰਗੀ ਤਰੱਕੀ ਮਿਲੇਗੀ। ਤੁਹਾਡੀ ਬੁੱਧੀ ਦਾ ਵਿਕਾਸ ਹੋਵੇਗਾ ਅਤੇ ਤੁਸੀਂ ਹਰ ਕੰਮ ਨੂੰ ਬਹੁਤ ਮਿਹਨਤ ਨਾਲ ਕਰੋਗੇ ਅਤੇ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਵਿਦੇਸ਼ ਜਾ ਕੇ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਪਰਿਵਾਰ ਵਿੱਚ ਜਿੰਨਾ ਜ਼ਿਆਦਾ ਅਨੁਸ਼ਾਸਨ ਰਹੇਗਾ, ਓਨੀ ਹੀ ਪਰਿਵਾਰ ਦੀ ਤਰੱਕੀ ਹੋਵੇਗੀ। ਸਾਰੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਸਹੀ ਰਹੇਗਾ ਅਤੇ ਸਾਰੇ ਰਿਸ਼ਤਿਆਂ ਨੂੰ ਸੰਭਾਲਣ ਵੱਲ ਧਿਆਨ ਦੇਣਗੇ। ਪਰਿਵਾਰ ਵਿੱਚ ਕਿਸੇ ਸ਼ੁਭ ਕਾਰਜ ਦਾ ਆਯੋਜਨ ਜਿਵੇਂ ਪੂਜਾ-ਪਾਠ ਆਦਿ ਹੋ ਸਕਦਾ ਹੈ। ਪ੍ਰੇਮ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡਾ ਅਤੇ ਤੁਹਾਡੇ ਪ੍ਰੇਮੀ ਦਾ ਆਪਸੀ ਪ੍ਰੇਮ ਵਧੇਗਾ। ਸਬੰਧਾਂ ਵਿੱਚ ਨਜ਼ਦੀਕੀ ਆਵੇਗੀ। ਰਿਸ਼ਤਾ ਮਜ਼ਬੂਤ ਹੋਵੇਗਾ। ਛੋਟੀ-ਮੋਟੀ ਨੋਕ-ਝੋਂਕ ਹੋ ਸਕਦੀ ਹੈ, ਜੋ ਕਿ ਤੁਹਾਡੇ ਪਿਆਰ ਨੂੰ ਵਧਾਉਣ ਦਾ ਹੀ ਕੰਮ ਕਰੇਗੀ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਥੋੜੀ ਮੁਸ਼ਕਿਲ ਹੋਵੇਗੀ। ਆਪਸ ਵਿੱਚ ਵਾਦ-ਵਿਵਾਦ ਹੋ ਸਕਦਾ ਹੈ। ਤੁਹਾਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਰਥਿਕ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਸਭ ਗ੍ਰਹਿ ਸਥਿਤੀਆਂ ਤੁਹਾਡੇ ਖਰਚਾਂ ਨੂੰ ਲਗਾਤਾਰ ਬਣਾ ਕੇ ਰੱਖਣਗੀਆਂ ਅਤੇ ਇੱਕ ਤੋਂ ਵੱਧ ਇੱਕ ਬੇਤਹਾਸ਼ਾ ਖਰਚੇ ਤੁਹਾਡੀ ਨੀਂਦ ਉਡਾ ਸਕਦੇ ਹਨ। ਤੁਹਾਡੀ ਆਰਥਿਕ ਸਥਿਤੀ ਉੱਤੇ ਜ਼ੋਰ ਪਵੇਗਾ। 16 ਤਰੀਕ ਤੋਂ ਸੂਰਜ ਅਤੇ ਫੇਰ 20 ਤਰੀਕ ਤੋਂ ਸ਼ੁੱਕਰ ਤੁਹਾਡੇ ਪਹਿਲੇ ਘਰ ਵਿੱਚ ਆ ਜਾਣਗੇ, ਜਿਸ ਨਾਲ ਖਰਚਿਆਂ ਵਿੱਚ ਲਗਾਤਾਰ ਕਮੀ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਆਮਦਨ ਵੱਧ ਜਾਵੇਗੀ। ਸਿਹਤ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਨੂੰ ਅੱਖਾਂ ਨਾਲ ਜੁੜੀ ਪਰੇਸ਼ਾਨੀ, ਪੇਟ ਨਾਲ ਜੁੜੇ ਰੋਗ ਅਤੇ ਪਿੱਤ ਪ੍ਰਕ੍ਰਿਤੀ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਤੁਹਾਨੂੰ ਗੁੱਸੇ ਤੋਂ ਬਚਣਾ ਪਵੇਗਾ, ਕਿਉਂਕਿ ਇਸ ਦਾ ਸਿੱਧਾ ਅਸਰ ਤੁਹਾਡੀ ਸਿਹਤ ਉੱਤੇ ਪਵੇਗਾ।
ਉਪਾਅ -
ਤੁਹਾਨੂੰ ਵੀਰਵਾਰ ਦੇ ਦਿਨ ਹਲਦੀ ਜਾਂ ਕੇਸਰ ਦਾ ਟਿੱਕਾ ਆਪਣੇ ਮੱਥੇ ਉੱਤੇ ਲਗਾਓਣਾ ਚਾਹੀਦਾ ਹੈ। ਮੰਗਲਵਾਰ ਦੇ ਦਿਨ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਲਾਭਦਾਇਕ ਹੋਵੇਗਾ।