ਸਿੰਘ ਰਾਸ਼ੀ ਮਾਸਿਕ ਰਾਸ਼ੀਫਲ - Leo Monthly Horoscope in Punjabi
September, 2025
ਜਨਰਲ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਸਤੰਬਰ ਦਾ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨੀ ਰੱਖਣੀ ਪਵੇਗੀ। ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਦੇ ਸਿਲਸਿਲੇ ਵਿੱਚ ਕਾਫੀ ਭੱਜਦੌੜ ਕਰਨੀ ਪੈ ਸਕਦੀ ਹੈ। ਵਪਾਰ ਕਰਨ ਵਾਲੇ ਜਾਤਕਾਂ ਨੂੰ ਵੀ ਸਮਝਦਾਰੀ ਨਾਲ ਕੰਮ ਲੈਣਾ ਪਵੇਗਾ। ਅਜਿਹਾ ਕੋਈ ਵੀ ਕੰਮ ਕਰਨ ਤੋਂ ਬਚੋ, ਜਿਸ ਵਿੱਚ ਭਾਰੀ ਜੋਖਮ ਹੋਵੇ ਜਾਂ ਉਹ ਕਾਨੂੰਨੀ ਰੂਪ ਨਾਲ ਗਲਤ ਹੋਵੇ, ਨਹੀਂ ਤਾਂ ਖਮਿਆਜਾ ਭੁਗਤਣਾ ਪੈ ਸਕਦਾ ਹੈ। ਤੁਹਾਨੂੰ ਵਿਦੇਸ਼ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ। ਆਪਣੀਆਂ ਨਿੱਜੀ ਗੱਲਾਂ ਨੂੰ ਕਿਸੇ ਦੇ ਨਾਲ ਵੀ ਸਾਂਝੀਆਂ ਕਰਨ ਤੋਂ ਬਚੋ। ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਕਦੇ-ਕਦਾਈਂ ਸਿਹਤ ਸਬੰਧੀ ਕੁਝ ਸਮੱਸਿਆਵਾਂ ਤੁਹਾਡੀ ਪੜ੍ਹਾਈ ਵਿੱਚ ਰੁਕਾਵਟਾਂ ਪੈਦਾ ਕਰ ਸਕਦੀਆਂ ਹਨ। ਪਰ ਫਿਰ ਵੀ ਤੁਹਾਨੂੰ ਉੱਤਮ ਨਤੀਜੇ ਪ੍ਰਾਪਤ ਹੋਣਗੇ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਜੀ-ਜਾਨ ਲਗਾ ਕੇ ਮਿਹਨਤ ਕਰਨਗੇ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਆਪਣੇ ਆਲਸ ਨੂੰ ਤਿਆਗਣਾ ਪਵੇਗਾ, ਕਿਉਂਕਿ ਇਸ ਦੇ ਕਾਰਨ ਤੁਹਾਡੀ ਤਿਆਰੀ ਵਿੱਚ ਕਮੀ ਰਹਿ ਸਕਦੀ ਹੈ। ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁਣ ਵਾਲੇ ਵਿਦਿਆਰਥੀਆਂ ਨੂੰ ਅਜੇ ਕੁਝ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਰਿਵਾਰਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਹਾਡੀ ਬੋਲਬਾਣੀ ਵਿੱਚ ਕੁਝ ਗੁੱਸੇ ਦੀ ਭਾਵਨਾ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰਦੇ ਹੋਏ ਸਾਵਧਾਨੀ ਵਰਤਣੀ ਚਾਹੀਦੀ ਹੈ। ਕੌੜੇ ਬੋਲ ਬੋਲਣ ਨਾਲ ਸਬੰਧ ਵਿਗੜ ਸਕਦੇ ਹਨ। ਭੈਣਾਂ-ਭਰਾਵਾਂ ਨਾਲ ਤਣਾਅ ਦੀ ਸਥਿਤੀ ਬਣ ਸਕਦੀ ਹੈ ਤੁਹਾਨੂੰ ਵਿਦੇਸ਼ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ। ਆਪਣੀਆਂ ਨਿੱਜੀ ਗੱਲਾਂ ਨੂੰ ਕਿਸੇ ਦੇ ਨਾਲ ਵੀ ਸਾਂਝੀਆਂ ਕਰਨ ਤੋਂ ਬਚੋ। ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਪਰ ਫੇਰ ਵੀ ਸਬੰਧ ਮਧੁਰ ਬਣੇ ਰਹਿਣਗੇ। ਮਾਤਾ-ਪਿਤਾ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਿਹਤ ਸਬੰਧੀ ਕੁਝ ਸਮੱਸਿਆਵਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਤੁਸੀਂ ਦੋਵੇਂ ਇੱਕ-ਦੂਜੇ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਰਹੋਗੇ। ਕਦੇ-ਕਦਾਈਂ ਕਿਸੇ ਗੱਲ ਨੂੰ ਲੈ ਕੇ ਤਣਾਤਣੀ ਜਾਂ ਲੜਾਈ-ਝਗੜੇ ਦੀ ਸਥਿਤੀ ਆ ਸਕਦੀ ਹੈ। ਪਰ ਬ੍ਰਹਸਪਤੀ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਉਹਨਾਂ ਸਮਸਿਆਵਾਂ ਨੂੰ ਸੰਭਾਲ ਲਓਗੇ। ਕੁਆਰੇ ਜਾਤਕਾਂ ਦੇ ਵਿਆਹ ਦੀ ਗੱਲ ਪੱਕੀ ਹੋ ਸਕਦੀ ਹੈ। ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕਰੀਏ ਤਾਂ ਜੀਵਨ ਸਾਥੀ ਨੂੰ ਅਤੇ ਤੁਹਾਨੂੰ ਵੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਹੁਰੇ ਪੱਖ ਦੇ ਲੋਕਾਂ ਦਾ ਵਿਵਹਾਰ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਪਰ ਬ੍ਰਹਸਪਤੀ ਮਹਾਰਾਜ ਦੀ ਦ੍ਰਿਸ਼ਟੀ ਸੱਤਵੇਂ ਘਰ ਉੱਤੇ ਹੋਣ ਨਾਲ ਚੀਜ਼ਾਂ ਸੰਭਲੀਆਂ ਰਹਿਣਗੀਆਂ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਮਹੀਨੇ ਦੀ ਸ਼ੁਰੂਆਤ ਉਤਾਰ-ਚੜ੍ਹਾਵਾਂ ਨਾਲ ਭਰੀ ਰਹੇਗੀ। ਅਣਕਿਆਸੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਪਰ ਬ੍ਰਹਸਪਤੀ ਮਹਾਰਾਜ ਇਕਾਦਸ਼ ਘਰ ਵਿੱਚ ਬੈਠ ਕੇ ਤੁਹਾਡੀ ਆਮਦਨ ਵਿੱਚ ਵਾਧਾ ਬਣਾ ਕੇ ਰੱਖਣ ਵਿੱਚ ਮੱਦਦਗਾਰ ਬਣਨਗੇ। 17 ਤਰੀਕ ਤੋਂ ਬਾਅਦ ਤੁਹਾਡੇ ਖਰਚਿਆਂ ਵਿੱਚ ਕਮੀ ਆਵੇਗੀ ਅਤੇ ਸ਼ੇਅਰ ਬਜ਼ਾਰ ਤੋਂ ਵੀ ਤੁਹਾਨੂੰ ਨਿਵੇਸ਼ ਦਾ ਲਾਭ ਮਿਲ ਸਕਦਾ ਹੈ। ਇਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆ ਸਕਦਾ ਹੈ। ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਹ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਤੁਹਾਡਾ ਸੁਭਾਅ ਕੁਝ ਗੁੱਸੇ ਭਰਿਆ ਹੋ ਸਕਦਾ ਹੈ, ਜਿਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਆਪਣੀ ਰੁਟੀਨ ਨੂੰ ਠੀਕ ਕਰੋ ਅਤੇ ਆਪਣੇ-ਆਪ ਨੂੰ ਤੰਦਰੁਸਤ ਬਣਾਉਣ ਲਈ ਨਵੀਆਂ ਕੋਸ਼ਿਸ਼ਾਂ ਕਰੋ। ਇਸ ਨਾਲ ਤੁਹਾਨੂੰ ਖਾਸ ਲਾਭ ਮਿਲੇਗਾ। ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਨ ਤੋਂ ਬਚੋ।
ਉਪਾਅ -
ਵੀਰਵਾਰ ਦੇ ਦਿਨ ਸ੍ਰੀ ਵਿਸ਼ਣੂੰ ਜੀ ਜਾਂ ਰਾਮ ਜੀ ਦੇ ਮੰਦਰ ਜਾ ਕੇ ਪੂਜਾ ਕਰੋ। ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਧਨ-ਲਾਭ ਵੀ ਹੋਵੇਗਾ। ਮੰਗਲਵਾਰ ਦੇ ਦਿਨ ਸ੍ਰੀ ਰਾਮ ਭਗਤ ਬਜਰੰਗ ਬਲੀ ਦੀ ਪੂਜਾ ਕਰੋ।
ਉਪਾਅ -
ਵੀਰਵਾਰ ਦੇ ਦਿਨ ਸ੍ਰੀ ਵਿਸ਼ਣੂੰ ਜੀ ਜਾਂ ਰਾਮ ਜੀ ਦੇ ਮੰਦਰ ਜਾ ਕੇ ਪੂਜਾ ਕਰੋ। ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਧਨ-ਲਾਭ ਵੀ ਹੋਵੇਗਾ। ਮੰਗਲਵਾਰ ਦੇ ਦਿਨ ਸ੍ਰੀ ਰਾਮ ਭਗਤ ਬਜਰੰਗ ਬਲੀ ਦੀ ਪੂਜਾ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems

AstroSage on MobileAll Mobile Apps
AstroSage TVSubscribe
- Innovative Indian DNA
- Mars Transit in Libra: Balancing Action with Diplomacy!
- Parivartini Ekadashi 2025: Auspicious Yoga & Remedies
- From Science to Spirituality: Understanding the Lunar Eclipse 2025!
- Weekly Horoscope September 1 to 7: Festivals & Horoscope!
- September Monthly Horoscope 2025: Shraadh, Navratri Etc!
- Tarot Deck Decides The Weekly Fortune Of All Zodiac Signs!
- Numerology Weekly Horoscope: 31 August To 6 September, 2025
- Mercury Transit In Leo: Embrace The Shower Of Wealth
- Navpancham Rajyoga 2025: Wealth & Triumph Awaits 3 Zodiac Signs!
- Innovative Indian: मौलिकता हमारी रगों में
- मंगल का तुला राशि में गोचर, किस पर पड़ेगा भारी?
- बेहद शुभ योग में रखा जाएगा परिवर्तिनी एकादशी 2025 का व्रत, जरूर करें ये उपाय
- आखिरी चंद्र ग्रहण 2025: क्या होगा गर्भवती महिलाओं और वैश्विक घटनाओं पर प्रभाव
- अनंत चतुर्दशी से सजा ये सप्ताह होगा बेहद ख़ास, जानें कब-कब पड़ेगा कौन-सा त्योहार
- सितंबर 2025 में पड़ रहे हैं श्राद्ध और नवरात्रि एकसाथ, सूर्य ग्रहण भी कर सकता है परेशान!
- टैरो साप्ताहिक राशिफल : 31 अगस्त से 06 सितंबर, 2025, जानें पूरे सप्ताह का हाल!
- अंक ज्योतिष साप्ताहिक राशिफल: 31 अगस्त से 06 सितंबर, 2025
- बुध का सिंह राशि में गोचर, इन राशियों पर होगी छप्पर फाड़ दौलत की बरसात!
- मासिक अंक फल सितंबर 2025: देखें, कितना भाग्यशाली है यह महीना आपके लिए
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025