ਮਕਰ ਰਾਸ਼ੀ ਮਾਸਿਕ ਰਾਸ਼ੀਫਲ - Capricorn Monthly Horoscope in Punjabi
December, 2025
ਜਨਰਲ
ਮਕਰ ਰਾਸ਼ੀ ਵਿੱਚ ਜਨਮ ਲੈਣ ਵਾਲੇ ਜਾਤਕਾਂ ਦੇ ਲਈ ਇਹ ਮਹੀਨਾ ਕਈ ਮਾਮਲਿਆਂ ਵਿੱਚ ਚੰਗਾ ਰਹਿਣ ਦੀ ਸੰਭਾਵਨਾ ਹੈ। ਕਰੀਅਰ ਦੇ ਪੱਖ ਤੋਂ ਇਹ ਮਹੀਨਾ ਤੁਹਾਡੇ ਲਈ ਅਨੁਕੂਲਤਾ ਲੈ ਕੇ ਆਵੇਗਾ। ਕਾਰਜ ਖੇਤਰ ਵਿੱਚ ਉੱਤਮ ਸਫਲਤਾ ਦੀ ਸੰਭਾਵਨਾ ਬਣੇਗੀ। ਤੁਸੀਂ ਇੱਕ ਚੰਗੇ ਕਰਮਚਾਰੀ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਓਗੇ। ਤੁਸੀਂ ਮਨ ਲਗਾ ਕੇ ਪੂਰੇ ਜੋਸ਼ ਨਾਲ ਆਪਣਾ ਕੰਮ ਕਰੋਗੇ ਅਤੇ ਤੁਹਾਨੂੰ ਸਫਲਤਾ ਮਿਲੇਗੀ। ਤੁਹਾਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਵਪਾਰ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਵਿਦੇਸ਼ੀ ਵਪਾਰ ਕਰਨ ਵਾਲੇ ਜਾਤਕਾਂ ਨੂੰ ਜਾਂ ਉਹ ਜਾਤਕ, ਜਿਹੜੇ ਬਹੁਰਾਸ਼ਟਰੀ ਕੰਪਨੀਆਂ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਚੰਗਾ ਲਾਭ ਪ੍ਰਾਪਤ ਹੋਵੇਗਾ। ਪੜ੍ਹਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਡੇ ਲਈ ਇਸ ਮਹੀਨੇ ਦੀ ਸ਼ੁਰੂਆਤ ਉਤਾਰ-ਚੜ੍ਹਾਵਾਂ ਨਾਲ ਭਰੀ ਹੋਈ ਹੋਵੇਗੀ। ਤੁਹਾਨੂੰ ਆਪਣੀ ਇਕਾਗਰਤਾ ਵਧਾਉਣ ਵੱਲ ਧਿਆਨ ਦੇਣਾ ਪਵੇਗਾ, ਕਿਉਂਕਿ ਇਹ ਵਾਰ-ਵਾਰ ਖਰਾਬ ਹੋ ਸਕਦੀ ਹੈ, ਜਿਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਪੜ੍ਹਾਈ ਦੇ ਲਈ ਤੁਹਾਨੂੰ ਦੂਜੇ ਸ਼ਹਿਰ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਪਰਿਵਾਰਕ ਜੀਵਨ ਵਿੱਚ ਪ੍ਰੇਮ ਵਧੇਗਾ। ਆਪਸ ਵਿੱਚ ਵਿਚਾਰਾਂ ਦੇ ਮੱਤਭੇਦ ਹੋ ਸਕਦੇ ਹਨ, ਪਰ ਇਸ ਨਾਲ ਪਰਿਵਾਰਕ ਪ੍ਰੇਮ ਉੱਤੇ ਕੋਈ ਅਸਰ ਨਹੀਂ ਪਵੇਗਾ। ਤੁਹਾਨੂੰ ਆਪਣੀ ਬੋਲ-ਬਾਣੀ ਉੱਤੇ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਇਸ ਦੇ ਕਾਰਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਾਇਦਾਦ ਸਬੰਧੀ ਵਿਵਾਦ ਵੀ ਹੋ ਸਕਦੇ ਹਨ। ਪਰ ਜੇਕਰ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਇਹ ਸਭ ਕੁਝ ਸਰਲਤਾ ਨਾਲ ਨਿਪਟਾਇਆ ਜਾ ਸਕਦਾ ਹੈ। ਪ੍ਰੇਮ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਡਾ ਅਤੇ ਤੁਹਾਡੇ ਪ੍ਰੇਮੀ ਦਾ ਆਪਸ ਵਿੱਚ ਲੜਾਈ-ਝਗੜਾ ਹੋ ਸਕਦਾ ਹੈ ਅਤੇ ਈਗੋ ਦਾ ਟਕਰਾ ਹੋ ਸਕਦਾ ਹੈ। ਤੁਹਾਨੂੰ ਸਮਝ ਨਾਲ ਕੰਮ ਲੈਣਾ ਪਵੇਗਾ। ਚੁਣੌਤੀਆਂ ਦੇ ਬਾਵਜੂਦ ਤੁਹਾਡਾ ਪ੍ਰੇਮ ਆਪਸ ਵਿੱਚ ਵਧਦਾ ਜਾਵੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਥੋੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ, ਪਰ ਇਹ ਰਿਸ਼ਤਾ ਧੀਰਜ, ਆਦਰ, ਪ੍ਰੇਮ ਅਤੇ ਵਿਸ਼ਵਾਸ ਦੇ ਦਮ ਉੱਤੇ ਅੱਗੇ ਵਧਦਾ ਜਾਵੇਗਾ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਨੂੰ ਇੱਕ ਤੋਂ ਜ਼ਿਆਦਾ ਮਾਧਿਅਮ ਤੋਂ ਧਨ ਪ੍ਰਾਪਤੀ ਦੀ ਸੰਭਾਵਨਾ ਬਣੇਗੀ, ਜੋ ਤੁਹਾਡੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰੇਗੀ। ਤੁਹਾਡੇ ਖਰਚਿਆਂ ਵਿੱਚ ਥੋੜਾ ਵਾਧਾ ਹੋ ਸਕਦਾ ਹੈ, ਪਰ ਜੇਕਰ ਤੁਸੀਂ ਆਪਣੀ ਕਮਾਈ ਵੱਲ ਧਿਆਨ ਦਿਓਗੇ ਅਤੇ ਖਰਚਿਆਂ ਉੱਤੇ ਕਾਬੂ ਰੱਖੋਗੇ ਤਾਂ ਤੁਹਾਡੇ ਉੱਤੇ ਕੋਈ ਬੋਝ ਨਹੀਂ ਪਵੇਗਾ। ਇਸ ਮਹੀਨੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨਾ ਵੀ ਲਾਭਦਾਇਕ ਹੋ ਸਕਦਾ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਜੇਕਰ ਤੁਸੀਂ ਆਪਣੇ-ਆਪ ਨੂੰ ਅਨੁਸ਼ਾਸਿਤ ਰੱਖੋ, ਇੱਕ ਚੰਗੀ ਜੀਵਨ ਸ਼ੈਲੀ ਬਣਾਓ ਅਤੇ ਆਪਣੀ ਸਿਹਤ ਵੱਲ ਧਿਆਨ ਦਿਓ ਤਾਂ ਸਿਹਤ ਸਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ। ਤੁਹਾਨੂੰ ਆਲਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਆਪਣੇ ਖਾਣ-ਪੀਣ ਨੂੰ ਸੰਤੁਲਿਤ ਰੱਖੋ ਅਤੇ ਕਸਰਤ ਕਰਨਾ ਨਾ ਛੱਡੋ। ਇਸ ਤਰਾਂ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।
ਉਪਾਅ -
ਤੁਹਾਨੂੰ ਸ਼ਨੀਵਾਰ ਦੇ ਦਿਨ ਮਹਾਰਾਜ ਦਸ਼ਰਥ ਕ੍ਰਿਤ ਸ੍ਰੀ ਨੀਲ ਸ਼ਨੀ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ। ਸ਼ਨੀਵਾਰ ਦੇ ਦਿਨ ਗਰੀਬਾਂ ਨੂੰ ਕੰਬਲ ਵੰਡਣਾ ਵੀ ਤੁਹਾਡੇ ਲਈ ਲਾਭਕਾਰੀ ਹੋਵੇਗਾ।