ਮੀਨ ਰਾਸ਼ੀ ਮਾਸਿਕ ਰਾਸ਼ੀਫਲ - Pisces Monthly Horoscope in Punjabi
December, 2025
ਜਨਰਲ
ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਦਸੰਬਰ ਦਾ ਮਹੀਨਾ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਜਿੰਨੀ ਮਿਹਨਤ ਕਰੋਗੇ, ਤੁਹਾਨੂੰ ਓਨੀ ਹੀ ਜ਼ਿਆਦਾ ਸਫਲਤਾ ਮਿਲੇਗੀ। ਕਾਰਜ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਨੂੰ ਉੱਚ-ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਕੁਝ ਮੁਸ਼ਕਿਲ ਹੋਵੇਗੀ, ਪਰ ਅੱਗੇ ਜਾ ਕੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ ਅਤੇ ਕਾਰੋਬਾਰੀ ਯਾਤਰਾਵਾਂ ਵੀ ਲਾਭਦਾਇਕ ਸਿੱਧ ਹੋਣਗੀਆਂ। ਪੜ੍ਹਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਹਾਨੂੰ ਕਿਸੇ ਚੰਗੇ ਗੁਰੂ ਦਾ ਮਾਰਗਦਰਸ਼ਨ ਪ੍ਰਾਪਤ ਹੋ ਸਕਦਾ ਹੈ। ਤੁਸੀਂ ਆਪਣੀ ਪੜ੍ਹਾਈ ਨੂੰ ਲੈ ਕੇ ਗੰਭੀਰ ਰਹੋਗੇ ਅਤੇ ਲਗਾਤਾਰ ਮਿਹਨਤ ਕਰੋਗੇ। ਤੁਹਾਨੂੰ ਪੜ੍ਹਾਈ ਵਿੱਚ ਬਿਹਤਰ ਨਤੀਜੇ ਪ੍ਰਾਪਤ ਹੋ ਸਕਦੇ ਹਨ। ਜਿਹੜੇ ਜਾਤਕ ਪ੍ਰਤੀਯੋਗਤਾ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਹੋਏ ਹਨ, ਉਹਨਾਂ ਲਈ ਰਸਤਾ ਬਹੁਤ ਮੁਸ਼ਕਿਲ ਹੈ। ਇਸ ਲਈ ਉਨ੍ਹਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਵੇਖੀਏ ਤਾਂ ਇਸ ਮਹੀਨੇ ਪਰਿਵਾਰਕ ਜੀਵਨ ਵਿੱਚ ਥੋੜੀ ਉਥਲ-ਪੁੱਥਲ ਤਾਂ ਰਹੇਗੀ, ਪਰ ਫੇਰ ਵੀ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਪ੍ਰੇਮ ਮਹਿਸੂਸ ਕਰੋਗੇ ਅਤੇ ਉਹਨਾਂ ਦੇ ਪ੍ਰਤੀ ਆਪਣੀਆਂ ਜਿੰਮੇਦਾਰੀਆਂ ਨਿਭਾਓਗੇ। ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਕੁਝ ਪਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੋ। ਪ੍ਰੇਮ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਤੁਸੀਂ ਆਪਣੇ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਸਮਝੋਗੇ ਅਤੇ ਉਸ ਦੀ ਕਦਰ ਕਰੋਗੇ। ਇਸ ਕਾਰਨ ਤੁਹਾਡਾ ਪ੍ਰੇਮ ਜੀਵਨ ਖੁਸ਼ਹਾਲ ਰਹੇਗਾ। ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜੀਵਨ ਸਾਥੀ ਨਾਲ ਕਹਾਸੁਣੀ ਹੋ ਸਕਦੀ ਹੈ। ਪਰ 6 ਤਰੀਕ ਤੋਂ ਬੁੱਧ ਨੌਵੇਂ ਘਰ ਵਿੱਚ ਚਲੇ ਜਾਣਗੇ, ਜੋ ਤੁਹਾਡੇ ਸ਼ਾਦੀਸ਼ੁਦਾ ਸਬੰਧਾਂ ਦੀ ਡੋਰ ਨੂੰ ਮਜ਼ਬੂਤ ਬਣਾਉਣਗੇ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਡੇ ਖਰਚੇ ਅਣਕਿਆਸੇ ਤਰੀਕੇ ਨਾਲ ਵਧਦੇ ਜਾਣਗੇ ਅਤੇ ਤੁਹਾਨੂੰ ਸਮਝ ਵੀ ਨਹੀਂ ਆਵੇਗੀ। ਤੁਸੀਂ ਫਜ਼ੂਲਖਰਚੀ ਕਰੋਗੇ ਅਤੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਪਹਿਲਾਂ ਤੋਂ ਹੀ ਆਪਣੇ ਪੈਸੇ ਦਾ ਸਹੀ ਪ੍ਰਬੰਧਨ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡੀ ਆਰਥਿਕ ਸਥਿਤੀ ਵਿਗੜ ਸਕਦੀ ਹੈ। 20 ਤਰੀਕ ਤੋਂ ਬਾਅਦ ਤੁਹਾਡੀ ਆਰਥਿਕ ਸਥਿਤੀ ਵਿੱਚ ਖੁਸ਼ਹਾਲੀ ਆਉਣ ਦੀ ਸੰਭਾਵਨਾ ਬਣੇਗੀ। ਪਰ ਫੇਰ ਵੀ ਤੁਹਾਨੂੰ ਆਪਣੀ ਫਜ਼ੂਲਖਰਚੀ ਕਰਨ ਦੀ ਆਦਤ ਨੂੰ ਠੀਕ ਕਰਨਾ ਪਵੇਗਾ, ਕਿਉਂਕਿ ਇਹ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਤੁਹਾਨੂੰ ਬਦਲਦੇ ਹੋਏ ਮੌਸਮ ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਨੂੰ ਸਿਹਤ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ, ਪਰ ਇਹ ਛੇਤੀ-ਛੇਤੀ ਪਕੜ ਵਿੱਚ ਵੀ ਨਹੀਂ ਆਵੇਗੀ। ਤੁਹਾਨੂੰ ਦੋ-ਤਿੰਨ ਵਾਰ ਜਾਂਚ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਇਨਫੈਕਸ਼ਨ ਹੋ ਰਿਹਾ ਹੈ। ਤੁਹਾਨੂੰ ਗੋਡਿਆਂ ਵਿੱਚ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਵੀ ਪਰੇਸ਼ਾਨ ਕਰ ਸਕਦੀ ਹੈ। ਅਸ਼ੁੱਧ ਪਾਣੀ ਪੀਣ ਕਾਰਨ ਵੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਖਤਰਾ ਹੈ। ਇਸ ਲਈ ਸ਼ੁੱਧ ਪਾਣੀ ਪੀਓ। ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰੋ ਅਤੇ ਹਲਕਾ ਭੋਜਨ ਖਾਓ, ਤਾਂ ਕਿ ਤੁਸੀਂ ਸਿਹਤਮੰਦ ਬਣੇ ਰਹੋ।
ਉਪਾਅ -
ਤੁਹਾਨੂੰ ਵੀਰਵਾਰ ਦੇ ਦਿਨ ਬ੍ਰਾਹਮਣਾਂ ਅਤੇ ਵਿਦਿਆਰਥੀਆਂ ਨੂੰ ਭੋਜਨ ਖਿਲਾਉਣਾ ਚਾਹੀਦਾ ਹੈ। ਤੁਹਾਨੂੰ ਹਰ ਰੋਜ਼ ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।