ਤੁਲਾ ਰਾਸ਼ੀ ਮਾਸਿਕ ਰਾਸ਼ੀਫਲ - Libra Monthly Horoscope in Punjabi

December, 2025

ਜਨਰਲ

ਤੁਲਾ ਰਾਸ਼ੀ ਦੇ ਤਹਿਤ ਜੰਮੇ ਜਾਤਕਾਂ ਲਈ ਇਹ ਮਹੀਨਾ ਕਈ ਪੱਖਾਂ ਤੋਂ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਕਰੀਅਰ ਦੇ ਪੱਖ ਤੋਂ ਇਸ ਮਹੀਨੇ ਤੁਸੀਂ ਆਪਣੇ ਅਨੁਭਵ ਦਾ ਲਾਭ ਕਮਾਓਗੇ। ਤੁਹਾਡਾ ਮਾਣ-ਸਨਮਾਣ ਵਧੇਗਾ। ਕਾਰਜ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ ਤੁਹਾਨੂੰ ਪਹਿਚਾਣ ਮਿਲੇਗੀ। ਨੌਕਰੀ ਵਿੱਚ ਸਥਾਨ-ਪਰਿਵਰਤਨ ਦੀ ਸੰਭਾਵਨਾ ਵੀ ਬਣ ਸਕਦੀ ਹੈ। ਕਾਰੋਬਾਰੀ ਜਾਤਕਾਂ ਨੂੰ ਉਹਨਾਂ ਦੀ ਮਿਹਨਤ ਕਰਨ ਅਤੇ ਜੋਖਮ ਲੈਣ ਦੀ ਪ੍ਰਵਿਰਤੀ ਕਾਰੋਬਾਰ ਵਿੱਚ ਲਾਭ ਪ੍ਰਦਾਨ ਕਰੇਗੀ ਅਤੇ ਇਸ ਮਹੀਨੇ ਉਹਨਾਂ ਦਾ ਕਾਰੋਬਾਰ ਚੰਗਾ ਚੱਲੇਗਾ। ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਸਮੱਸਿਆਵਾਂ ਤਾਂ ਹੋਣਗੀਆਂ, ਪਰ ਤੁਸੀਂ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਮਿਹਨਤ ਕਰੋਗੇ ਅਤੇ ਤੁਹਾਨੂੰ ਇਸ ਵਿੱਚ ਲਾਭ ਵੀ ਮਿਲੇਗਾ। ਧਿਆਨ ਰੱਖੋ ਕਿ ਰਾਹੂ ਉਲਝਣ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣਾ ਧਿਆਨ ਪੜ੍ਹਾਈ ਉੱਤੇ ਹੀ ਲਗਾਉਣਾ ਚਾਹੀਦਾ ਹੈ ਅਤੇ ਬਾਕੀ ਗਤੀਵਿਧੀਆਂ ਤੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦੇਸ਼ ਜਾ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਇਸ ਮਹੀਨੇ ਖੁਸ਼ੀ ਮਿਲ ਸਕਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਪਰਿਵਾਰ ਵਿੱਚ ਤਾਲਮੇਲ ਵਧੇਗਾ। ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪ੍ਰੇਮ ਦੀ ਭਾਵਨਾ ਵੇਖਣ ਨੂੰ ਮਿਲੇਗੀ। ਤੁਹਾਨੂੰ ਭੈਣਾਂ-ਭਰਾਵਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਪਰਿਵਾਰ ਦੇ ਬਜ਼ੁਰਗ ਮੈਂਬਰ ਵੀ ਚੰਗੀ ਸਥਿਤੀ ਵਿੱਚ ਹੋਣਗੇ ਅਤੇ ਉਹਨਾਂ ਨੂੰ ਸਿਹਤ ਲਾਭ ਹੋਵੇਗਾ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਆਪਸ ਵਿੱਚ ਲੜਾਈ-ਝਗੜੇ ਦੀ ਸਥਿਤੀ ਬਣ ਸਕਦੀ ਹੈ। ਪ੍ਰੇਮ ਸਬੰਧ ਨੂੰ ਖਰਾਬ ਕਰਨ ਵਾਲਾ ਮਾਹੌਲ ਵੀ ਬਣ ਸਕਦਾ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਤੁਹਾਡੇ ਜੀਵਨ ਸਾਥੀ ਨੂੰ ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਪਰ 7 ਤਰੀਕ ਤੋਂ ਬਾਅਦ ਇਹਨਾਂ ਵਿੱਚ ਕਮੀ ਆਵੇਗੀ। ਤੁਹਾਡਾ ਆਪਸ ਵਿੱਚ ਈਗੋ ਦਾ ਟਕਰਾਅ ਵੀ ਹੋ ਸਕਦਾ ਹੈ। ਇਸ ਲਈ ਥੋੜਾ ਜਿਹਾ ਸਾਵਧਾਨ ਰਹੋ। ਕੌੜੀ ਬੋਲ-ਬਾਣੀ ਤੋਂ ਬਚੋ, ਤਾਂ ਕਿ ਤੁਹਾਡਾ ਰਿਸ਼ਤਾ ਪ੍ਰੇਮ ਪੂਰਵਕ ਚੱਲੇ। ਆਰਥਿਕ ਜੀਵਨ ਵੱਲ ਵੇਖੀਏ ਤਾਂ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੇਗੀ। ਸਰਕਾਰੀ ਯੋਜਨਾਵਾਂ ਤੋਂ ਲਾਭ ਮਿਲੇਗਾ। ਬੈਂਕ-ਬੈਲੇਂਸ ਵਧਣ ਦੀ ਸੰਭਾਵਨਾ ਬਣੇਗੀ। ਪਰਿਵਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਸ਼ੇਅਰ ਬਜ਼ਾਰ ਵਿੱਚ ਲਾਭ ਕਮਾਉਣ ਦੀ ਸੰਭਾਵਨਾ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਪਾਚਣ ਸਬੰਧੀ ਪਰੇਸ਼ਾਨੀ, ਐਸੀਡਿਟੀ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ -
ਤੁਹਾਨੂੰ ਸ਼ੁੱਕਰਵਾਰ ਦੇ ਦਿਨ ਸ੍ਰੀ ਦੁਰਗਾ ਕਵਚ ਦਾ ਪਾਠ ਕਰਨਾ ਚਾਹੀਦਾ ਹੈ। ਬੁੱਧਵਾਰ ਦੇ ਦਿਨ ਗਊ ਮਾਤਾ ਦੀ ਸੇਵਾ ਕਰੋ ਅਤੇ ਉਹਨਾਂ ਨੂੰ ਭੋਜਨ ਦਿਓ।

Talk to Astrologer Chat with Astrologer