ਬ੍ਰਿਸ਼ਚਕ ਰਾਸ਼ੀ ਮਾਸਿਕ ਰਾਸ਼ੀਫਲ - Scorpio Monthly Horoscope in Punjabi

December, 2025

ਜਨਰਲ

ਇਹ ਮਹੀਨਾ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਤੁਸੀਂ ਨੌਕਰੀ ਵਿੱਚ ਬਹੁਤ ਜ਼ਿਆਦਾ ਊਰਜਾ ਲਗਾਓਗੇ ਅਤੇ ਚੰਗੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋਗੇ। ਪਰ ਕੇਤੂ ਵਾਰ-ਵਾਰ ਤੁਹਾਡਾ ਧਿਆਨ ਨੌਕਰੀ ਤੋਂ ਹਟਾਉਣਗੇ ਅਤੇ ਤੁਹਾਡਾ ਕੰਮ ਵਿੱਚ ਮਨ ਘੱਟ ਲੱਗੇਗਾ, ਜਿਸ ਕਾਰਨ ਕਈ ਵਾਰ ਨਾ ਚਾਹੁੰਦੇ ਹੋਏ ਵੀ ਤੁਹਾਡੇ ਤੋਂ ਗੜਬੜ ਹੋ ਸਕਦੀ ਹੈ। 16 ਤਰੀਕ ਤੋਂ ਬਾਅਦ ਨੌਕਰੀ ਵਿੱਚ ਚੰਗੇ ਨਤੀਜੇ ਮਿਲਣੇ ਸ਼ੁਰੂ ਹੋਣਗੇ। ਪਰ ਤੁਹਾਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਪਵੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਆਪਣੇ ਕਾਰੋਬਾਰੀ ਸਾਂਝੇਦਾਰ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਚਾਹੀਦੇ ਹਨ। ਅਜਿਹੀ ਸਥਿਤੀ ਵਿੱਚ ਕਾਰੋਬਾਰ ਵਿੱਚ ਜ਼ਿਆਦਾ ਲਾਭ ਮਿਲਣ ਦੀ ਸੰਭਾਵਨਾ ਹੈ। ਪੜ੍ਹਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਇਹ ਮਹੀਨਾ ਸਖਤ ਮਿਹਨਤ ਕਰਵਾਉਣ ਵਾਲਾ ਹੈ। ਪੜ੍ਹਾਈ ਵਿੱਚ ਚੰਗੇ ਨਤੀਜੇ ਪ੍ਰਾਪਤ ਹੋਣਗੇ। ਤੁਹਾਨੂੰ ਕਿਸੇ ਚੰਗੇ ਗੁਰੂ ਜਾਂ ਅਧਿਆਪਕ ਦਾ ਖਾਸ ਮਾਰਗਦਰਸ਼ਨ ਪ੍ਰਾਪਤ ਹੋ ਸਕਦਾ ਹੈ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਇਹ ਇੱਛਾ ਪੂਰੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਪਰਿਵਾਰਕ ਮਾਮਲਿਆਂ ਵਿੱਚ ਉਥਲ-ਪੁੱਥਲ ਬਣੀ ਰਹੇਗੀ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਰਹੇਗੀ। ਤੁਸੀਂ ਘਰ ਤੋਂ ਬਾਹਰ ਰਹਿਣਾ ਜ਼ਿਆਦਾ ਪਸੰਦ ਕਰੋਗੇ ਅਤੇ ਘਰ ਆਉਂਦੇ ਹੀ ਤੁਹਾਡਾ ਮਾਨਸਿਕ ਤਣਾਓ ਵੱਧ ਸਕਦਾ ਹੈ। ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਇਹ ਮਹੀਨਾ ਤੁਹਾਡੇ ਲਈ ਸਖਤ ਚੁਣੌਤੀਆਂ ਪੇਸ਼ ਕਰ ਸਕਦਾ ਹੈ। ਸ਼ਨੀ ਮਹਾਰਾਜ ਤੁਹਾਡੇ ਪਿਆਰ ਦੀ ਪ੍ਰੀਖਿਆ ਲੈਂਦੇ ਰਹਿਣਗੇ। ਪਿਆਰ ਦੇ ਮਾਮਲੇ ਵਿੱਚ ਕੁਝ ਨਾ ਕੁਝ ਰੁਕਾਵਟ ਆ ਸਕਦੀ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਔਸਤ ਰਹੇਗੀ। ਰਿਸ਼ਤੇ ਵਿੱਚ ਪ੍ਰੇਮ ਵਧੇਗਾ, ਪਰ ਤੁਸੀਂ ਗੁੱਸੇ ਵਿੱਚ ਆ ਕੇ ਆਪਣੇ ਜੀਵਨ ਸਾਥੀ ਦਾ ਦਿਲ ਵੀ ਦੁਖਾ ਸਕਦੇ ਹੋ, ਜਿਸ ਕਾਰਨ ਪਰੇਸ਼ਾਨੀ ਵਧ ਸਕਦੀ ਹੈ। ਸਾਵਧਾਨ ਰਹੋ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਬੁੱਧ ਮਹਾਰਾਜ ਤੁਹਾਡੇ ਬਾਰ੍ਹਵੇਂ ਘਰ ਵਿੱਚ ਬੈਠ ਕੇ ਤੁਹਾਡੇ ਖਰਚਿਆਂ ਨੂੰ ਵਧਾਉਂਦੇ ਰਹਿਣਗੇ। ਤੁਸੀਂ ਇੱਕ ਤੋਂ ਵੱਧ ਕੇ ਇੱਕ ਖਰਚਾ ਕਰੋਗੇ, ਜੋ ਤੁਹਾਡੀ ਆਰਥਿਕ ਸਥਿਤੀ ਨੂੰ ਹਿਲਾ ਸਕਦਾ ਹੈ। 20 ਤਰੀਕ ਤੋਂ ਬਾਅਦ ਤੁਹਾਡੀਆਂ ਆਰਥਿਕ ਚੁਣੌਤੀਆਂ ਵਿੱਚ ਕਮੀ ਆਵੇਗੀ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਸਿਹਤ ਵਿੱਚ ਉਤਾਰ-ਚੜ੍ਹਾਅ ਆਉਂਦੇ ਰਹਿਣਗੇ। ਤੁਹਾਨੂੰ ਪਾਚਣ ਸਬੰਧੀ ਸਮੱਸਿਆ ਹੋ ਸਕਦੀ ਹੈ। ਪੇਟ ਸਬੰਧੀ ਹੋਰ ਕੋਈ ਪਰੇਸ਼ਾਨੀ ਹੋਣ ਦੀ ਵੀ ਸੰਭਾਵਨਾ ਬਣ ਸਕਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖੋ।
ਉਪਾਅ -
ਤੁਹਾਨੂੰ ਮੰਗਲਵਾਰ ਦੇ ਦਿਨ ਲਾਲ ਅਨਾਰ ਦਾ ਪ੍ਰਸਾਦ ਚੜ੍ਹਾਉਣਾ ਚਾਹੀਦਾ ਹੈ। ਵੀਰਵਾਰ ਦੇ ਦਿਨ ਕੇਲੇ ਦੇ ਰੁੱਖ ਨੂੰ ਜਲ ਚੜ੍ਹਾਓ।

Talk to Astrologer Chat with Astrologer