ਕੰਨਿਆ ਰਾਸ਼ੀ ਮਾਸਿਕ ਰਾਸ਼ੀਫਲ - Virgo Monthly Horoscope in Punjabi

December, 2025

ਜਨਰਲ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਮਹੀਨਾ ਔਸਤ ਰੂਪ ਨਾਲ ਫਲਦਾਇਕ ਰਹਿਣ ਦੀ ਸੰਭਾਵਨਾ ਹੈ। ਕਰੀਅਰ ਤੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਨੌਕਰੀ ਵਿੱਚ ਸਥਿਤੀ ਵਧੀਆ ਰਹੇਗੀ ਅਤੇ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਭਰਪੂਰ ਲਾਭ ਲੈਣ ਵਿੱਚ ਕਾਮਯਾਬ ਰਹੋਗੇ। ਸਹਿਕਰਮੀਆਂ ਨਾਲ ਚੰਗਾ ਵਿਵਹਾਰ ਵੀ ਤੁਹਾਨੂੰ ਸਫਲਤਾ ਵਿੱਚ ਮੱਦਦ ਕਰੇਗਾ। ਇਸ ਮਹੀਨੇ ਨੌਕਰੀ ਦੇ ਨਾਲ-ਨਾਲ ਵਪਾਰ ਵਿੱਚ ਵੀ ਹੱਥ ਅਜ਼ਮਾਇਆ ਜਾ ਸਕਦਾ ਹੈ। ਸਫਲਤਾ ਦੀ ਸੰਭਾਵਨਾ ਬਣ ਰਹੀ ਹੈ। ਕਾਰੋਬਾਰੀ ਜਾਤਕਾਂ ਦੇ ਲਈ ਮਹੀਨਾ ਠੀਕ-ਠਾਕ ਰਹੇਗਾ। ਤੁਸੀਂ ਜਿੰਨੀ ਮਿਹਨਤ ਕਰੋਗੇ, ਓਨੀ ਹੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਪੜ੍ਹਾਈ ਦੇ ਪੱਖ ਤੋਂ ਵੇਖੀਏ ਤਾਂ ਇਸ ਮਹੀਨੇ ਤੁਹਾਨੂੰ ਪੜ੍ਹਾਈ ਲਈ ਖੂਬ ਮਿਹਨਤ ਕਰਨੀ ਪਵੇਗੀ, ਭਾਵੇਂ ਇਸ ਦੇ ਲਈ ਤੁਹਾਨੂੰ ਯਾਤਰਾ ਕਿਉਂ ਨਾ ਕਰਨੀ ਪਵੇ। ਤੁਸੀਂ ਚੰਗੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋਗੇ। ਪ੍ਰਤੀਯੋਗਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਮਹੀਨਾ ਵਧਿਆ ਰਹੇਗਾ। ਤੁਹਾਡੀ ਸਿਲੈਕਸ਼ਨ ਕਿਸੇ ਵਧੀਆ ਅਹੁਦੇ ਲਈ ਹੋ ਸਕਦੀ ਹੈ। ਵਿਦੇਸ਼ ਜਾਣ ਦਾ ਦੀ ਇੱਛਾ ਰੱਖਣ ਵਾਲੇ ਜਾਤਕਾਂ ਨੂੰ ਕੁਝ ਹੱਦ ਤੱਕ ਸਫਲਤਾ ਮਿਲ ਸਕਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਵੇਖੀਏ ਤਾਂ ਇਸ ਮਹੀਨੇ ਪਰਿਵਾਰ ਵਿੱਚ ਪ੍ਰੇਮ ਅਤੇ ਤਾਲਮੇਲ ਦਿਖੇਗਾ। ਤੁਸੀਂ ਆਪਣੇ ਭੈਣਾਂ-ਭਰਾਵਾਂ ਦੀ ਮੱਦਦ ਕਰੋਗੇ, ਜਿਸ ਕਾਰਨ ਤੁਹਾਡੇ ਸਬੰਧ ਉਹਨਾਂ ਨਾਲ ਮਧੁਰ ਬਣੇ ਰਹਿਣਗੇ। ਕੰਮ ਨੂੰ ਲੈ ਕੇ ਕੁਝ ਰੁਝਾਨ ਤੁਹਾਨੂੰ ਆਪਣੇ ਪਰਿਵਾਰ ਤੋਂ ਕੁਝ ਸਮੇਂ ਲਈ ਦੂਰ ਕਰ ਸਕਦਾ ਹੈ। ਪਰ ਪਰਿਵਾਰਕ ਜੀਵਨ ਵਿੱਚ ਵੱਡਿਆਂ ਦਾ ਅਸ਼ੀਰਵਾਦ ਅਤੇ ਸਹਿਯੋਗ ਤੁਹਾਨੂੰ ਮਿਲਦਾ ਰਹੇਗਾ, ਜੋ ਤੁਹਾਨੂੰ ਖੁਸ਼ੀ ਪ੍ਰਦਾਨ ਕਰੇਗਾ। ਪ੍ਰੇਮ ਜੀਵਨ ਦੇ ਪੱਖ ਤੋਂ ਵੇਖੀਏ ਤਾਂ ਇਹ ਮਹੀਨਾ ਤੁਹਾਡੇ ਲਈ ਚੰਗਾ ਰਹਿਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਪ੍ਰੇਮ ਦੇ ਰਿਸ਼ਤੇ ਵਿੱਚ ਹੋ, ਤਾਂ ਤੁਸੀਂ ਆਪਣੇ ਪ੍ਰੇਮੀ ਨੂੰ ਵਿਆਹ ਦਾ ਪ੍ਰਸਤਾਵ ਦੇ ਸਕਦੇ ਹੋ, ਜਿਸ ਨੂੰ ਕਿ ਉਹ ਸਵੀਕਾਰ ਵੀ ਕਰ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਮਹੀਨੇ ਦੀ ਸ਼ੁਰੂਆਤ ਤਣਾਅ ਨਾਲ ਹੋ ਸਕਦੀ ਹੈ, ਪਰ ਹੌਲੀ-ਹੌਲੀ ਸਥਿਤੀ ਠੀਕ ਹੋ ਜਾਵੇਗੀ। ਫੇਰ ਵੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਆਰਥਿਕ ਜੀਵਨ ਦੇ ਪੱਖ ਤੋਂ ਵੇਖੀਏ ਤਾਂ ਇਹ ਮਹੀਨਾ ਤੁਹਾਡੇ ਲਈ ਕੁਝ ਕਮਜ਼ੋਰ ਸਿੱਧ ਹੋ ਸਕਦਾ ਹੈ। ਮਹੀਨੇ ਦੀ ਸ਼ੁਰੂਆਤ ਵਿੱਚ ਇਕਾਦਸ਼ ਘਰ ਵਿੱਚ ਬ੍ਰਹਸਪਤੀ ਤੁਹਾਡੀ ਆਮਦਨ ਵਿੱਚ ਵਾਧਾ ਕਰਨਗੇ। ਸੱਤਵੇਂ ਘਰ ਵਿੱਚ ਬੈਠੇ ਸ਼ਨੀ ਦੇਵ ਵਿਦੇਸ਼ ਯਾਤਰਾ ਤੋਂ ਲਾਭ ਪ੍ਰਦਾਨ ਕਰ ਸਕਦੇ ਹਨ ਅਤੇ ਵਿਦੇਸ਼ੀ ਵਪਾਰ ਵੀ ਤੁਹਾਡੀ ਸਫਲਤਾ ਦਾ ਕਾਰਨ ਬਣ ਸਕਦਾ ਹੈ। ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਸ ਮਹੀਨੇ ਹਾਲਾਂਕਿ ਤੁਹਾਨੂੰ ਕੋਈ ਵੱਡੀ ਬਿਮਾਰੀ ਹੋਣ ਦੀ ਸੰਭਾਵਨਾ ਨਹੀਂ ਦਿਖ ਰਹੀ, ਫੇਰ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਸਮੇਂ-ਸਮੇਂ ‘ਤੇ ਮੈਡੀਕਲ ਚੈੱਕਅਪ ਕਰਵਾਉਂਦੇ ਰਹੋ।
ਉਪਾਅ -
ਤੁਹਾਨੂੰ ਬੁੱਧਵਾਰ ਦੇ ਦਿਨ ਸਾਬਤ ਮੂੰਗੀ ਗਊ ਮਾਤਾ ਨੂੰ ਖਿਲਾਉਣੀ ਚਾਹੀਦੀ ਹੈ। ਤੁਹਾਨੂੰ ਸ਼ਨੀਵਾਰ ਦੇ ਦਿਨ ਪਿੱਪਲ ਦੇ ਰੁੱਖ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ।

Talk to Astrologer Chat with Astrologer