ਕੁੰਭ ਰਾਸ਼ੀ ਮਾਸਿਕ ਰਾਸ਼ੀਫਲ - Aquarius Monthly Horoscope in Punjabi
December, 2025
ਜਨਰਲ
ਕੁੰਭ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਉਤਸਾਹ ਨਾਲ ਭਰਿਆ ਰਹਿ ਸਕਦਾ ਹੈ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਵਧੇਗਾ। ਆਪਣੇ ਕੰਮ ਵਿੱਚ ਚੰਗਾ ਪ੍ਰਦਰਸ਼ਨ ਅਤੇ ਚੰਗੀ ਮਿਹਨਤ ਦੀ ਬਦੌਲਤ ਤੁਸੀਂ ਕੰਮ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕੋਗੇ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਚੰਗਾ ਰਹੇਗਾ। ਕਾਰੋਬਾਰੀ ਜਾਤਕਾਂ ਦੇ ਆਪਣੇ ਕਾਰੋਬਾਰੀ ਸਾਂਝੇਦਾਰ ਦੇ ਨਾਲ ਸਬੰਧ ਵਿਗੜ ਸਕਦੇ ਹਨ। ਪਰ 17 ਤਰੀਕ ਤੋਂ ਸੂਰਜ ਦੇ ਇਕਾਦਸ਼ ਘਰ ਵਿੱਚ ਪਹੁੰਚਣ ਤੋਂ ਬਾਅਦ ਕਾਰੋਬਾਰ ਵਿੱਚ ਚੰਗਾ ਲਾਭ ਮਿਲਣ ਦੀ ਸੰਭਾਵਨਾ ਬਣਨੀ ਸ਼ੁਰੂ ਹੋ ਜਾਵੇਗੀ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਚੰਗਾ ਰਹੇਗਾ। ਕਾਰੋਬਾਰੀ ਜਾਤਕਾਂ ਦੇ ਆਪਣੇ ਕਾਰੋਬਾਰੀ ਸਾਂਝੇਦਾਰ ਦੇ ਨਾਲ ਸਬੰਧ ਵਿਗੜ ਸਕਦੇ ਹਨ। ਪਰ 17 ਤਰੀਕ ਤੋਂ ਸੂਰਜ ਦੇ ਇਕਾਦਸ਼ ਘਰ ਵਿੱਚ ਪਹੁੰਚਣ ਤੋਂ ਬਾਅਦ ਕਾਰੋਬਾਰ ਵਿੱਚ ਚੰਗਾ ਲਾਭ ਮਿਲਣ ਦੀ ਸੰਭਾਵਨਾ ਬਣਨੀ ਸ਼ੁਰੂ ਹੋ ਜਾਵੇਗੀ। ਪੜ੍ਹਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਤੁਸੀਂ ਪੜ੍ਹਾਈ ਵਿੱਚ ਨਵੀਆਂ-ਨਵੀਆਂ ਚੀਜ਼ਾਂ ਸਿੱਖੋਗੇ ਅਤੇ ਤੁਹਾਡੇ ਵਿੱਚ ਸਿੱਖਣ ਦੀ ਜਿਗਿਆਸਾ ਇੱਕ ਬੱਚੇ ਦੀ ਤਰ੍ਹਾਂ ਹੋਵੇਗੀ। ਤੁਹਾਨੂੰ ਆਪਣੀ ਪੜ੍ਹਾਈ ਵਿੱਚ ਖੂਬ ਮਿਹਨਤ ਕਰਨੀ ਚਾਹੀਦੀ ਹੈ। ਇਹੀ ਮਿਹਨਤ ਤੁਹਾਨੂੰ ਸਫਲਤਾ ਪ੍ਰਦਾਨ ਕਰਵਾਏਗੀ। ਉੱਚ-ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਦੇ ਲਈ ਇਹ ਮਹੀਨਾ ਬਹੁਤ ਚੰਗਾ ਰਹੇਗਾ। ਉਹਨਾਂ ਨੂੰ ਬਿਹਤਰ ਨਤੀਜੇ ਪ੍ਰਾਪਤ ਹੋਣਗੇ। ਪਰਿਵਾਰਕ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਪ੍ਰੇਮ ਹੋਵੇਗਾ। ਪਰ ਆਪਸੀ ਤਾਲਮੇਲ ਦੀ ਕਮੀ ਹੋ ਸਕਦੀ ਹੈ ਅਤੇ ਕਦੇ-ਕਦਾਈਂ ਕਹਾਸੁਣੀ ਦੀ ਸਥਿਤੀ ਵੀ ਬਣ ਸਕਦੀ ਹੈ। ਤੁਹਾਨੂੰ ਆਪਣੀ ਸੰਤਾਨ ਨੂੰ ਲੈ ਕੇ ਵੀ ਥੋੜੀ ਚਿੰਤਾ ਹੋਣ ਦੀ ਸੰਭਾਵਨਾ ਰਹੇਗੀ। ਮਹੀਨੇ ਦੇ ਅੰਤ ਵਿੱਚ ਘਰ ਦਾ ਮਾਹੌਲ ਚੰਗਾ ਹੋ ਜਾਵੇਗਾ। ਪ੍ਰੇਮ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਰਿਸ਼ਤੇ ਵਿੱਚ ਥੋੜਾ-ਬਹੁਤ ਤਣਾਅ ਆ ਸਕਦਾ ਹੈ, ਪਰ ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਰਿਸ਼ਤੇ ਨੂੰ ਸੰਭਾਲ ਲਓਗੇ ਅਤੇ ਆਪਣੇ ਪ੍ਰੇਮ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪ੍ਰੇਮੀ ਦਾ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਹੋਵੋਗੇ। ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਦੀ ਸ਼ੁਰੂਆਤ ਤੁਹਾਡੇ ਦੰਪਤੀ ਜੀਵਨ ਲਈ ਚੰਗੀ ਨਹੀਂ ਹੋਵੇਗੀ। ਜੇਕਰ ਤੁਹਾਡਾ ਜੀਵਨ ਸਾਥੀ ਕੰਮਕਾਜੀ ਹੈ, ਤਾਂ ਪਰਿਵਾਰਕ ਸਬੰਧ ਠੀਕ-ਠਾਕ ਰਹਿਣਗੇ। ਆਪਸ ਵਿੱਚ ਝਗੜਾ ਘੱਟ ਹੋਵੇਗਾ ਅਤੇ ਤਣਾਅ ਵੀ ਘੱਟ ਹੋਵੇਗਾ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਡੇ ਖਰਚਿਆਂ ਵਿੱਚ ਬੇਤਹਾਸ਼ਾ ਵਾਧਾ ਹੋ ਸਕਦਾ ਹੈ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਉੱਤੇ ਦਬਾਅ ਪੈ ਸਕਦਾ ਹੈ। ਪਰ ਮਹੀਨੇ ਦੇ ਦੂਜੇ ਅੱਧ ਵਿੱਚ ਤੁਹਾਨੂੰ ਵਿਦੇਸ਼ੀ ਮਾਧਿਅਮ ਤੋਂ ਪੈਸਾ ਪ੍ਰਾਪਤ ਹੋ ਸਕਦਾ ਹੈ। ਆਪਣੀ ਸਿਹਤ ਨੂੰ ਠੀਕ ਰੱਖਣ ਲਈ ਹਲਕਾ ਅਤੇ ਸੰਤੁਲਿਤ ਭੋਜਨ ਖਾਓ ਅਤੇ ਕਸਰਤ ਦਾ ਪਿੱਛਾ ਨਾ ਛੱਡੋ।
ਉਪਾਅ -
ਤੁਹਾਨੂੰ ਬੁੱਧਵਾਰ ਦੇ ਦਿਨ ਸ੍ਰੀ ਵਿਸ਼ਣੂੰ ਸਹਸਤਰਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ। ਬੁੱਧਵਾਰ ਦੀ ਸ਼ਾਮ ਨੂੰ ਕਿਸੇ ਮੰਦਰ ਵਿੱਚ ਕਾਲ਼ੇ ਤਿਲ ਦਾਨ ਕਰੋ।