ਕੁੰਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Aquarius Next-Monthly Horoscope in Punjabi
June, 2024
ਜਨਰਲ
ਕੁੰਭ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਉੱਥਲ-ਪੁੱਥਲ ਵੀ ਲੈ ਕੇ ਆਵੇਗਾ ਅਤੇ ਖੁਸ਼ੀਆਂ ਵੀ ਲੈ ਕੇ ਆਵੇਗਾ, ਯਾਨੀ ਕਿ ਤੁਹਾਨੂੰ ਸਭ ਤਰ੍ਹਾਂ ਦੇ ਨਤੀਜੇ ਦੇਖਣ ਦਾ ਮੌਕਾ ਮਿਲੇਗਾ। ਜੀਵਨ ਦੇ ਭਿੰਨ-ਭਿੰਨ ਪਹਿਲੂਆਂ ਨੂੰ ਛੂਹਣ ਵਾਲਾ ਇਹ ਮਹੀਨਾ ਤੁਹਾਨੂੰ ਭਿੰਨ-ਭਿੰਨ ਖੇਤਰਾਂ ਵਿੱਚ ਸ਼ੁਭ ਅਤੇ ਅਸ਼ੁਭ ਨਤੀਜੇ ਦੇਣ ਵਾਲਾ ਸਾਬਿਤ ਹੋ ਸਕਦਾ ਹੈ। ਜਿੱਥੇ ਇੱਕ ਪਾਸੇ ਤੁਹਾਡੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ, ਤਾਂ ਕੁਝ ਨਵੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਬਣ ਸਕਦੀ ਹੈ। ਫਿਰ ਵੀ ਸਥਿਤੀ ਏਨੀ ਚੰਗੀ ਹੈ ਕਿ ਤੁਸੀਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋਂ ਬਚੇ ਰਹੋਗੇ ਅਤੇ ਸਮੱਸਿਆਵਾਂ ਵਿੱਚ ਕਮੀ ਆਵੇਗੀ। ਆਰਥਿਕ ਰੂਪ ਤੋਂ ਇਹ ਮਹੀਨਾ ਚੰਗਾ ਰਹੇਗਾ, ਖ਼ਾਸ ਤੌਰ ‘ਤੇ ਮਹੀਨੇ ਦਾ ਦੂਜਾ ਅੱਧ ਤੁਹਾਡੇ ਲਈ ਜ਼ਿਆਦਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਡੀ ਆਰਥਿਕ ਸਥਿਤੀ ਵਧੀਆ ਹੋਵੇਗੀ ਅਤੇ ਤੁਹਾਡੀ ਆਮਦਨ ਵਧੇਗੀ। ਪਰਿਵਾਰਿਕ ਜੀਵਨ ਵਿੱਚ ਸੁੱਖ-ਸੰਪਤੀ ਦਾ ਲਾਭ ਹੋਵੇਗਾ, ਜ਼ਮੀਨ-ਜਾਇਦਾਦ ਵੀ ਖਰੀਦ ਸਕਦੇ ਹੋ, ਪ੍ਰਾਪਰਟੀ ਦੀ ਖਰੀਦ-ਵੇਚ ਤੋਂ ਲਾਭ ਹੋਵੇਗਾ। ਆਰਥਿਕ ਰੂਪ ਤੋਂ ਵੀ ਇਹ ਮਹੀਨਾ ਚੰਗਾ ਰਹੇਗਾ। ਕਰੀਅਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਕਾਰਜ-ਸਥਾਨ ਵਿੱਚ ਤੁਹਾਨੂੰ ਦੂਜਿਆਂ ਦੀਆਂ ਗੱਲਾਂ ਵਿੱਚ ਆਉਣ ਤੋਂ ਬਚਣਾ ਪਵੇਗਾ ਅਤੇ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ। ਇਸ ਨਾਲ ਤੁਹਾਨੂੰ ਸਫਲਤਾ ਮਿਲੇਗੀ। ਕਾਰੋਬਾਰ ਕਰਨ ਵਾਲੇ ਜਾਤਕਾਂ ਦਾ ਕੰਮ ਵਧੀਆ ਚੱਲੇਗਾ। ਅਤੇ ਤੁਸੀਂ ਆਪਣੇ ਕਾਰੋਬਾਰ ਦੀ ਦਿਸ਼ਾ ਵਿੱਚ ਹਰ ਰੋਜ਼ ਪ੍ਰਗਤੀ ਕਰਦੇ ਹੋਏ ਨਜ਼ਰ ਆਓਗੇ। ਤੁਹਾਡੇ ਅੰਦਰ ਸਾਹਸ ਕੁੱਟ-ਕੁੱਟ ਕੇ ਭਰਿਆ ਹੋਵੇਗਾ। ਹਰ ਕੰਮ ਨੂੰ ਪੂਰੀ ਮਿਹਨਤ ਨਾਲ ਕਰੋ। ਇਸ ਨਾਲ ਤੁਹਾਨੂੰ ਕਈ ਥਾਂ ‘ਤੇ ਸਫਲਤਾ ਮਿਲੇਗੀ। ਜੇਕਰ ਤੁਸੀਂ ਕੋਈ ਖਿਡਾਰੀ ਹੋ, ਤਾਂ ਇਸ ਮਹੀਨੇ ਤੁਸੀਂ ਕੋਈ ਵੱਡੀ ਉਪਲਬਧੀ ਹਾਸਿਲ ਕਰ ਸਕਦੇ ਹੋ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਇੱਛਾ-ਅਨੁਸਾਰ ਨਤੀਜੇ ਮਿਲਣ ਨਾਲ ਮਨ ਵਿੱਚ ਖੁਸ਼ੀ ਰਹੇਗੀ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਇਸਦੇ ਲਈ ਅਜੇ ਸਮਾਂ ਅਨੁਕੂਲ ਨਹੀਂ ਹੈ, ਬਲਕਿ ਵਿਦੇਸ਼ ਗਏ ਹੋਏ ਲੋਕ ਕੁਝ ਸਮੇਂ ਦੇ ਲਈ ਆਪਣੇ ਦੇਸ਼ ਵਾਪਸ ਆ ਸਕਦੇ ਹਨ।
ਕਰੀਅਰ
ਕਾਰਜ-ਸਥਾਨ ਵਿੱਚ ਆਪਣੇ ਕੰਮ ਉੱਤੇ ਜ਼ਿਆਦਾ ਫੋਕਸ ਕਰੋ ਅਤੇ ਏਧਰ-ਉਧਰ ਦੀਆਂ ਗੱਲਾਂ ਵਿੱਚ ਸਮਾਂ ਖਰਾਬ ਨਾ ਕਰੋ। ਤੁਹਾਡੇ ਸਹਿਕਰਮੀ ਤੁਹਾਡਾ ਸਹਿਯੋਗ ਕਰਣਗੇ। ਕਾਰੋਬਾਰੀ ਜਾਤਕਾਂ ਨੂੰ ਸਰਕਾਰੀ ਖੇਤਰ ਤੋਂ ਕੋਈ ਵੱਡਾ ਪ੍ਰਾਜੈਕਟ ਮਿਲ ਸਕਦਾ ਹੈ।
ਆਰਥਿਕ ਜੀਵਨ
ਕਦੇ-ਕਦੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਧਨ ਖਰਚ ਕਰ ਦਿੰਦੇ ਹੋ। ਇਸ ਲਈ ਤੁਹਾਨੂੰ ਪੈਸੇ ਦੇ ਸਹੀ ਪ੍ਰਬੰਧਨ ਉੱਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਧਨ ਦੀ ਕਮੀ ਮਹਿਸੂਸ ਨਾ ਹੋਵੇ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੇ ਲਈ ਸਮਾਂ ਅਨੁਕੂਲ ਹੈ।
ਸਿਹਤ
ਤੁਹਾਡੀਆਂ ਪੁਰਾਣੀਆਂ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਅਤੇ ਸਿਹਤ ਲਾਭ ਹੋਵੇਗਾ। ਤੁਸੀਂ ਅਨੁਸ਼ਾਸਿਤ ਜੀਵਨ ਜੀਓਗੇ, ਜਿਸ ਨਾਲ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ। ਭੋਜਨ ਦੇ ਪ੍ਰਤੀ ਲਾਪਰਵਾਹੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਸਕਦੀ ਹੈ, ਇਸ ਲਈ ਇਸ ਲਾਪਰਵਾਹੀ ਤੋਂ ਬਚੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਵਾਲਿਆਂ ਨਾਲ ਮਿਲਵਾਓਗੇ ਅਤੇ ਤੁਹਾਡਾ ਪਰਿਵਾਰ ਤੁਹਾਡੇ ਪ੍ਰੇਮੀ ਨੂੰ ਸਵੀਕਾਰ ਕਰ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਮਹੀਨਾ ਚੰਗਾ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਜਾਗਰੁਕ ਅਤੇ ਅਨੁਸ਼ਾਸਿਤ ਹੋ ਕੇ ਆਪਣੇ ਜੀਵਨਸਾਥੀ ਦੇ ਹਰ ਕੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਪਰਿਵਾਰਿਕ ਜੀਵਨ
ਮਾਤਾ-ਪਿਤਾ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਕਮੀ ਆਵੇਗੀ ਅਤੇ ਤੁਹਾਡੇ ਘਰ ਵਿੱਚ ਸੁੱਖ-ਸ਼ਾਂਤੀ ਦਾ ਵਾਸ ਹੋਵੇਗਾ। ਭੈਣਾਂ-ਭਰਾਵਾਂ ਲਈ ਇਹ ਸਮਾਂ ਪ੍ਰਗਤੀਦਾਇਕ ਹੈ।
ਉਪਾਅ
ਤੁਹਾਨੂੰ ਇੱਕ ਚੰਗੀ ਗੁਣਵੱਤਾ ਵਾਲ਼ਾ ਨੀਲਮ ਰਤਨ ਅਸ਼ਟਧਾਤੂ ਦੀ ਅੰਗੂਠੀ ਵਿੱਚ ਜੜਵਾ ਕੇ ਸ਼ਨੀਵਾਰ ਦੇ ਦਿਨ ਵਿਚਕਾਰਲੀ ਉਂਗਲ ਵਿੱਚ ਧਾਰਣ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024