ਸਿੰਘ ਰਾਸ਼ੀ ਮਾਸਿਕ ਰਾਸ਼ੀਫਲ - Leo Monthly Horoscope in Punjabi
December, 2025
ਜਨਰਲ
ਸਿੰਘ ਰਾਸ਼ੀ ਵਾਲਿਆਂ ਲਈ ਇਹ ਮਹੀਨਾ ਕਈ ਮਾਇਨਿਆਂ ਤੋਂ ਚੰਗਾ ਰਹੇਗਾ, ਪਰ ਕੁਝ ਖੇਤਰਾਂ ਵਿੱਚ ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਪਵੇਗੀ। ਕਰੀਅਰ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਜ਼ਿਆਦਾ ਰਹੇਗਾ, ਪਰ ਤੁਸੀਂ ਆਪਣੇ ਕੰਮ ਨੂੰ ਬਹੁਤ ਬਿਹਤਰ ਤਰੀਕੇ ਨਾਲ ਪੂਰਾ ਕਰੋਗੇ। ਤੁਹਾਡਾ ਪ੍ਰਦਰਸ਼ਨ ਦਿਨ ਪ੍ਰਤਿ ਦਿਨ ਸੁੱਧਰੇਗਾ। ਤੁਸੀਂ ਆਪਣੀ ਮਿਹਨਤ ਨਾਲ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਪ੍ਰਭਾਵਿਤ ਕਰ ਸਕੋਗੇ, ਜਿਸ ਨਾਲ ਤੁਹਾਨੂੰ ਤਰੱਕੀ ਮਿਲਣ ਦੀ ਸੰਭਾਵਨਾ ਬਣੇਗੀ। ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਦੀਆਂ ਸਥਿਤੀਆਂ ਬਣ ਸਕਦੀਆਂ ਹਨ, ਪਰ ਫੇਰ ਵੀ ਸਫਲਤਾ ਦੀ ਸੰਭਾਵਨਾ ਬਣ ਰਹੀ ਹੈ। ਪੜ੍ਹਾਈ ਬਾਰੇ ਗੱਲ ਕਰੀਏ ਤਾਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਜੋ ਸਮੱਸਿਆਵਾਂ ਪਹਿਲਾਂ ਆ ਰਹੀਆਂ ਸਨ, ਉਹ ਹੌਲੀ ਹੌਲੀ ਹੁਣ ਦੂਰ ਹੋਣਗੀਆਂ ਅਤੇ ਵਿਦਿਆਰਥੀ ਆਪਣਾ ਧਿਆਨ ਪੜਾਈ ਉੱਤੇ ਕੇਂਦਰਿਤ ਕਰ ਸਕਣਗੇ। ਇਸ ਨਾਲ ਉਹਨਾਂ ਨੂੰ ਬਹੁਤ ਲਾਭ ਮਿਲੇਗਾ। ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫਲ ਹੋਣ ਦਾ ਜਨੂੰਨ ਚੜ੍ਹਿਆ ਹੋਵੇਗਾ ਅਤੇ ਇਹੀ ਚੀਜ਼ ਉਨ੍ਹਾਂ ਨੂੰ ਸਫਲਤਾ ਦਿਲਵਾ ਸਕਦੀ ਹੈ। ਜੇਕਰ ਤੁਸੀਂ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਤੁਹਾਡੀ ਇਹ ਇੱਛਾ ਪਹਿਲੇ ਹਫਤੇ ਤੋਂ ਬਾਅਦ ਪੂਰੀ ਹੋ ਸਕਦੀ ਹੈ। ਪਰਿਵਾਰਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਪਰਿਵਾਰਕ ਜੀਵਨ ਵਿੱਚ ਉਥਲ-ਪੁੱਥਲ ਰਹਿਣ ਦੀ ਸੰਭਾਵਨਾ ਹੈ। ਘਰ ਵਿੱਚ ਕੁਝ ਨਵਾਂ ਕੰਸਟਰਕਸ਼ਨ ਕਰਵਾਉਣ ਦਾ ਮੌਕਾ ਮਿਲ ਸਕਦਾ ਹੈ ਜਾਂ ਫਿਰ ਘਰ ਦੀ ਰੈਨੋਵੇਸ਼ਨ ਹੋ ਸਕਦੀ ਹੈ। ਸੁੱਖ-ਸੁਵਿਧਾਵਾਂ ਵਧਣਗੀਆਂ। ਤੁਸੀਂ ਕੋਈ ਨਵੀਂ ਜਾਇਦਾਦ ਖਰੀਦਣ ਵਿੱਚ ਵੀ ਦਿਲਚਸਪੀ ਲੈ ਸਕਦੇ ਹੋ। ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ। ਮਾਤਾ-ਪਿਤਾ ਦੀ ਸਿਹਤ ਦਾ ਧਿਆਨ ਰੱਖੋ। ਪ੍ਰੇਮ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਡੇ ਮਨ ਵਿੱਚ ਅਲੱਗ ਹੀ ਬੇਜਾਨੀ ਹੋਵੇਗੀ ਕਿ ਤੁਸੀਂ ਕੋਈ ਨਵੀਂ ਜਾਇਦਾਦ ਖਰੀਦਣ ਵਿੱਚ ਵੀ ਦਿਲਚਸਪੀ ਲੈ ਸਕਦੇ ਹੋ ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਪਰੇਸ਼ਾਨ ਤੋਂ ਪਰੇਸ਼ਾਨੀ ਹੋ ਸਕਦੀ ਹੈ। ਮਾਤਾ ਪਿਤਾ ਦੀ ਸਿਹਤ ਦਾ ਧਿਆਨ ਰੱਖੋ। ਪ੍ਰੇਮ ਜੀਵਨ ਦੇ ਪੱਖ ਤੋਂ ਗੱਲ ਕਰੀਏ ਤਾਂ ਇਸ ਮਹੀਨੇ ਤੁਹਾਡੇ ਮਨ ਵਿੱਚ ਅਲੱਗ ਹੀ ਬੇਚੈਨੀ ਹੋਵੇਗੀ ਕਿ ਆਪਣੇ ਰਿਸ਼ਤੇ ਨੂੰ ਹੋਰ ਜ਼ਿਆਦਾ ਪਰਿਪੱਕ ਕਿਵੇਂ ਬਣਾਇਆ ਜਾਵੇ ਅਤੇ ਆਪਣੇ ਪ੍ਰੇਮੀ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਲਿਆ ਜਾਵੇ ਅਤੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਜਾਵੇ। ਤੁਹਾਨੂੰ ਇਸ ਮਾਮਲੇ ਵਿੱਚ ਸਫਲਤਾ ਵੀ ਮਿਲ ਸਕਦੀ ਹੈ। ਤੁਹਾਡੀ ਪ੍ਰੇਮ ਵਿਆਹ ਦੀ ਸੰਭਾਵਨਾ ਬਣ ਸਕਦੀ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਸੱਤਵੇਂ ਘਰ ਵਿੱਚ ਮੌਜੂਦ ਰਾਹੂ ਅਤੇ ਸੱਤਵੇਂ ਘਰ ਦੇ ਸੁਆਮੀ ਸ਼ਨੀ ਦਾ ਅੱਠਵੇਂ ਘਰ ਵਿੱਚ ਹੋਣਾ ਉਤਾਰ-ਚੜ੍ਹਾਵਾਂ ਨਾਲ ਭਰਿਆ ਜੀਵਨ ਹੋਣ ਦੀ ਸੰਭਾਵਨਾ ਲੈ ਕੇ ਆ ਸਕਦਾ ਹੈ। ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਆਰਥਿਕ ਜੀਵਨ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਖਰਚੇ ਨਿਰੰਤਰ ਬਣੇ ਰਹਿਣਗੇ। 4 ਤਰੀਕ ਤੋਂ ਬਾਅਦ ਖਰਚਿਆਂ ਵਿੱਚ ਕੁਝ ਕਮੀ ਆਵੇਗੀ ਅਤੇ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਤੁਸੀਂ ਕੋਈ ਵੱਡੀ ਜਾਇਦਾਦ ਖਰੀਦਣ ਵਿੱਚ ਵੀ ਸਫਲ ਹੋ ਸਕਦੇ ਹੋ। ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਸ ਮਹੀਨੇ ਸਰੀਰਕ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਬਿਮਾਰੀਆਂ ਨੂੰ ਜਨਮ ਦੇਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਸਿਹਤ ਸਬੰਧੀ ਕੋਈ ਵੀ ਸਮੱਸਿਆ ਹੋਵੇ, ਤਾਂ ਉਸ ਦਾ ਝੱਟ ਇਲਾਜ ਕਰਵਾਓ। ਸਮੱਸਿਆਵਾਂ ਤੋਂ ਬਚਣ ਲਈ ਆਪਣੀ ਜੀਵਨ ਸ਼ੈਲੀ ਨੂੰ ਠੀਕ ਕਰੋ ਅਤੇ ਨਿਯਮਿਤ ਰੂਪ ਨਾਲ ਕਸਰਤ ਕਰੋ।
ਉਪਾਅ -
ਤੁਹਾਨੂੰ ਸ਼ਨੀਵਾਰ ਦੇ ਦਿਨ ਸਾਬਤ ਮਾਂਹ ਦੀ ਦਾਲ਼ ਦਾਨ ਕਰਨੀ ਚਾਹੀਦੀ ਹੈ। ਮੰਗਲਵਾਰ ਦੇ ਦਿਨ ਲਾਲ ਜਾਂ ਨਾਰੰਗੀ ਰੰਗ ਦੇ ਕੱਪੜੇ ਪਹਿਨ ਕੇ ਹਨੂੰਮਾਨ ਜੀ ਦੇ ਮੰਦਰ ਜਾ ਕੇ ਪ੍ਰਸ਼ਾਦ ਚੜ੍ਹਾਓ।