Sigh Haftavari Rashifal - ਹਫਤਾਵਰੀ ਸਿੰਘ ਰਾਸ਼ੀਫਲ - ਸਿੰਘ ਹਫਤਾਵਰੀ ਰਾਸ਼ੀਫਲ
29 Apr 2024 - 5 May 2024
ਇਸ ਹਫਤੇ ਆਪਣੀ ਸਿਹਤ ਨੂੰ ਲੈ ਕੇ ਆਪਣੀ ਕਿਸਮਤ ‘ਤੇ ਜ਼ਿਆਦਾ ਨਿਰਭਰ ਨਾ ਰਹੋ ਅਤੇ ਆਪਣੀ ਸਿਹਤ ਨੂੰ ਆਪ ਸੁਧਾਰਨ ਦੀ ਕੋਸ਼ਿਸ਼ ਕਰੋ। ਕਿਓਂਕਿ ਇਸ ਗੱਲ ਨੂੰ ਤੁਸੀਂ ਵੀ ਚੰਗੀ ਤਰਾਂ ਸਮਝਦੇ ਹੋ ਕਿ ਕਿਸਮਤ ਖੁਦ ਬਹੁਤ ਆਲਸੀ ਹੁੰਦੀ ਹੈ। ਇਸ ਲਈ ਵਧੀਆ ਸਿਹਤ ਵੱਲ ਆਪਣੇ ਯਤਨ ਕਰਦੇ ਰਹੋ। ਇਸ ਹਫਤੇ ਚੰਦਰ ਰਾਸ਼ੀ ਤੋਂ ਅੱਠਵੇਂ ਘਰ ਵਿੱਚ ਰਾਹੂ ਦੇ ਮੌਜੂਦ ਹੋਣ ਦੇ ਕਾਰਣ ਤੁਹਾਨੂੰ ਨਿਵੇਸ਼ ਦੇ ਲਈ ਕਈ ਨਵੇਂ ਅਤੇ ਦਿਲ-ਖਿੱਚਵੇਂ ਮੌਕੇ ਮਿਲਣ ਦੀ ਸੰਭਾਵਨਾ ਬਣੇਗੀ। ਪ੍ਰੰਤੂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਨਿਵੇਸ਼ ਦੇ ਹਰ ਮੌਕੇ ਬਾਰੇ ਤਸੱਲੀ ਨਾਲ ਬੈਠ ਕੇ ਉਸ ‘ਤੇ ਵਿਸਥਾਰਪੂਰਵਕ ਵਿਚਾਰ ਕਰੋ ਅਤੇ ਉਸ ਤੋਂ ਬਾਅਦ ਆਪਣਾ ਪੈਸਾ ਉਸ ਵਿੱਚ ਉਦੋਂ ਹੀ ਨਿਵੇਸ਼ ਕਰੋ, ਜਦੋਂ ਤੁਸੀਂ ਉਨ੍ਹਾਂ ਯੋਜਨਾਵਾਂ ਦਾ ਭਲੀ-ਭਾਂਤ ਅਧਿਐਨ ਕਰ ਚੁੱਕੇ ਹੋਵੋ। ਇਸ ਤਰਾਂ ਤੁਸੀਂ ਬਹੁਤ ਤਰਾਂ ਦੇ ਜੋਖਿਮਾਂ ਤੋਂ ਖੁਦ ਨੂੰ ਬਚਾ ਸਕੋਗੇ। ਇਸ ਹਫਤੇ ਸੰਭਾਵਨਾ ਹੈ ਕਿ ਤੁਹਾਡਾ ਪਰਿਵਾਰਿਕ ਜੀਵਨ ਆਮ ਤਰੀਕੇ ਨਾਲ ਚਲਦਾ ਰਹੇਗਾ। ਤੁਸੀਂ ਇਸ ਸਮੇਂ ਪਰਿਵਾਰ ਦੇ ਛੋਟੇ ਮੈਂਬਰਾਂ ਦੇ ਲਈ ਘਰ ਜਾਂਦੇ ਸਮੇਂ ਕੋਈ ਤੋਹਫਾ ਜਾਂ ਖਾਣ ਦੀਆਂ ਕੁਝ ਚੀਜ਼ਾਂ ਲੈ ਕੇ ਜਾ ਸਕਦੇ ਹੋ। ਇਸ ਨਾਲ ਤੁਹਾਨੂੰ ਵੀ ਖੁਸ਼ੀ ਮਿਲੇਗੀ ਅਤੇ ਨਾਲ਼ ਹੀ ਪਰਿਵਾਰ ਦੇ ਦੂਜੇ ਮੈਂਬਰ ਵੀ ਖੁਸ਼ੀ ਮਹਿਸੂਸ ਕਰਣਗੇ। ਚੰਦਰ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਸ਼ਨੀ ਦੇ ਮੌਜੂਦ ਹੋਣ ਦੇ ਕਾਰਣ ਇਸ ਹਫਤੇ ਕਾਰਜ-ਖੇਤਰ ਵਿੱਚ ਸਾਰੀਆਂ ਚੀਜ਼ਾਂ ਪਹਿਲਾਂ ਦੇ ਮੁਕਾਬਲੇ ਵਧੀਆ ਨਜ਼ਰ ਆਉਣਗੀਆਂ। ਇਸ ਨਾਲ ਤੁਹਾਡਾ ਖਰਾਬ ਮਿਜਾਜ਼ ਵੀ ਚੰਗਾ ਹੋ ਸਕੇਗਾ ਅਤੇ ਤੁਸੀਂ ਹੁਣ ਹਰ ਕੰਮ ਨੂੰ ਦੁੱਗਣੀ ਊਰਜਾ ਦੇ ਨਾਲ ਸਫਲਤਾਪੂਰਵਕ ਪੂਰਾ ਕਰਦੇ ਦਿਖੋਗੇ। ਤੁਹਾਡੀ ਇਹ ਮਿਹਨਤ ਦੇਖ ਕੇ ਤੁਹਾਡੇ ਅਧਿਕਾਰੀ ਵੀ ਤੁਹਾਡੇ ਨਾਲ਼ ਖੁਸ਼ ਹੋਣਗੇ, ਜਿਸ ਨਾਲ਼ ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੀ ਵੀ ਸੰਭਾਵਨਾ ਬਣੇਗੀ। ਇਸ ਹਫਤੇ ਘਰ ਵਿੱਚ ਮਾਤਾ ਜਾਂ ਪਿਤਾ ਦੀ ਖਰਾਬ ਸਿਹਤ ਕਈ ਵਿਦਿਆਰਥੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਕਾਰਣ ਤੁਸੀਂ ਆਪਣੀ ਪੜ੍ਹਾਈ ਪੂਰੀ ਊਰਜਾ ਨਾਲ਼ ਨਹੀਂ ਕਰ ਪਾਓਗੇ, ਜਿਸ ਦਾ ਨਕਾਰਾਤਮਕ ਨਤੀਜਾ ਤੁਹਾਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ।
ਉਪਾਅ: ਪ੍ਰਾਚੀਨ ਪਾਠ ਆਦਿਤਿਆ ਹ੍ਰਿਦਯਮ ਦਾ ਰੋਜ਼ਾਨਾ ਪਾਠ ਕਰੋ।
ਉਪਾਅ: ਪ੍ਰਾਚੀਨ ਪਾਠ ਆਦਿਤਿਆ ਹ੍ਰਿਦਯਮ ਦਾ ਰੋਜ਼ਾਨਾ ਪਾਠ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024