ਮਕਰ ਸਾਲਾਨਾ ਰਾਸ਼ੀਫਲ 2022: Capricorn yearly Horoscope 2022

 ਮਕਰ ਸਾਲਾਨਾ ਰਾਸ਼ੀਫਲ 2022‌ ਵੈਦਿਕ ਜੋਤਿਸ਼ ਤੇ ਆਧਾਰਿਤ ਮਕਰ ਰਾਸ਼ੀਫਲ 2022 ਦੇ ਅਨੁਸਾਰ ਇਹ ਸਾਲ ਯਾਨੀ ਕਿ ਸਾਲ 2022 ਮਕਰ ਰਾਸ਼ੀ ਦੇ ਲੋਕਾਂ ਦੇ ਲਈ ਆਰਥਿਕ ਤੋਰ ਤੇ ਇਕ ਸੁਰੱਖਿਅਤ ਸਾਲ ਰਹਿਣ ਦੀ ਸੰਭਾਵਨਾ ਹੈ। ਇਸ ਸਾਲ ਤੁਸੀ ਨਵੇਂ ਦੋਸਤ ਬਣਾਉਣ ਦੇ ਨਾਲ ਨਾਲ ਸਮਾਜ ਦੇ ਪ੍ਰਭਾਵੀ ਲੋਕਾਂ ਦੇ ਸੰਪਰਕ ਵਿੱਚ ਆ ਸਕਦੇ ਹਨ ਜਿਸ ਨਾਲ ਤੁਹਾਨੂੰ ਲਾਭ ਪਹੁੰਚਾਉਣ ਦੀ ਸੰਭਾਵਨਾ ਹੈ। ਸਾਲ ਦੇ ਜਿਆਦਾਤਰ ਸਮੇਂ ਤੁਹਾਡਾ ਪਰਿਵਾਰਿਕ ਜੀਵਨ ਸੁਖਦ ਰਹਿਣ ਦੀ ਸੰਭਾਵਨਾ ਹੈ। ਹਾਲਾਂ ਕਿ ਵਿੱਚ ਮਕਰ ਰਾਸ਼ੀ ਦੇ ਲੋਕਾਂ ਦੇ ਘਰ ਵਿੱਚ ਖੁਸ਼ਨੁਮਾ ਮਾਹੋਲ ਰਹਿ ਸਕਦਾ ਹੈ ਅਤੇ ਇਸ ਦੋਰਾਨ ਮਕਰ ਸਾਲਾਨਾ ਰਾਸ਼ੀਫਲ 2022 ਦੇ ਅਨੁਸਾਰ ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕਾਂ ਦੇ ਨੂੰ ਸਵੈ ਅਤੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਮਾਨਸਿਕ ਤਨਾਅ ਬਣਿਆ ਰਹਿ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਆਪਣੇ ਪਰਿਵਾਰ ਦੇ ਸਿਹਤ ਦੇ ਪ੍ਰਤੀ ਸਜੱਗ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਲ 2022 ਵਿੱਚ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦਾ ਵਿਆਹ ਹੋ ਸਕਦਾ ਹੈ।

2022 ਵਿੱਚ ਬਦਲੇਗੀ ਤਹਾਡੀ ਕਿਸਮਤ? ਵਿਦਵਾਨ ਜੋਤਿਸ਼ਾ ਨਾਲ ਕਰੋ ਫੋਨ ਤੇ ਗੱਲ

13 ਅਪ੍ਰੈਲ, 2022 ਨੂੰ ਬ੍ਰਹਿਸਪਤੀ ਆਪਣੀ ਸਵਰਾਸ਼ੀ ਮੀਨ ਵਿੱਚ ਅਤੇ ਤੁਹਾਡੇ ਤੀੇਜੇ ਭਾਵ ਵਿੱਚ ਗੋਚਰ ਕਰੇਗਾ। ਉੱਥੇ ਹੀ 12 ਅਪ੍ਰੈਲ 2022 ਨੂੰ ਰਾਹੂ ਮੇਘ ਰਾਸ਼ੀ ਦੇ ਪ੍ਰਥਮ ਭਾਵ ਅਤੇ ਤੁਹਾਡੇ ਚਤੁਰਥ ਭਾਵ ਵਿੱਚ ਗੋਚਰ ਕਰੇਗਾ। ਜਦ ਕਿ ਸ਼ਨੀ 29 ਅਪ੍ਰੈਲ 2022 ਨੂੰ ਆਪਣੀ ਸਵਰਾਸ਼ੀ ਕੁੰਭ ਵਿੱਚ ਅਤੇ ਤੁਹਾਡੇ ਦੂਜੇ ਭਾਵ ਵਿੱਚ ਗੋਚਰ ਕਰੇਗਾ ਅਤੇ ਇਸ ਦੇ ਬਾਅਦ 12 ਜੁਲਾਈ 2022 ਨੂੰ ਇਹ ਪਤਨਸ਼ੀਲ ਭਾਵ ਵਿੱਚ ਦੁਬਾਰਾ ਮਕਰ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ।

ਮੁਫਤ ਮਕਰ ਰਾਸ਼ੀਫਲ 2022 ਦੇ ਅਨੁਸਾਰ ਸਾਲ 2022 ਵਿੱਚ ਹਰ ਚੀਜ ਮਕਰ ਰਾਸ਼ੀ ਦੇ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਪਹਿਲੀ ਤਿਮਾਹੀ ਵਿੱਚ ਗ੍ਰਹਿਆਂ ਦੀ ਸਥਿਤੀ ਇਸ ਗੱਲ ਦੀ ਤਰਫ ਇਸ਼ਾਰਾ ਕਰਦੀ ਹੈ ਕਿ ਇਸ ਸਮੇਂ ਵਿੱਚ ਤੁਸੀ ਸੁਖੀ ਅਤੇ ਆਰਾਮਦਾਇਕ ਜੀਵਨ ਬਤੀਤ ਕਰ ਸਕਦੇ ਹੋ। ਪਰੰਤੂ ਸਾਲ ਦੀ ਦੂਜੀ ਤਿਮਾਹੀ ਵਿੱਚ ਤੁਹਾਨੂੰ ਆਪਣੇ ਨਿੱਜੀ ਪੇਸ਼ੇਵਰ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਮੇਂ ਵਿੱਚ ਤੁਸੀ ਧੀਰਜ ਨਾਲ ਕੰਮ ਲਵੋ ਅਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾ ਚੰਗੀ ਤਰਾਂ ਸੋਚ ਵਿਚਾਰ ਲਉ। ਜਿਵੇਂ ਜਿਵੇਂ ਇਹ ਸਾਲ ਆਪਣੇ ਅੰਤ ਦੇ ਕਰੀਬ ਆਉਂਦਾ ਜਾਵੇਗਾ ਤੁਸੀ ਆਪਣੀ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਜੜ ਤੋਂ ਸਮਾਧਾਨ ਕਰਦੇ ਨਜ਼ਰ ਆ ਸਕਦੇ ਹਨ।

2022 ਮਕਰ ਸਾਲਾਨਾ ਰਾਸ਼ੀਫਲ ਦੇ ਅਨੁਸਾਰ ਸਾਲ 2022 ਦੀ ਸ਼ੁਰੂਆਤ ਯਾਨੀ ਕਿ ਜਨਵਰੀ ਦਾ ਮਹੀਨਾ ਤੁਹਾਡੇ ਲਈ ਬੇੱਹਤਰ ਰਹਿਣ ਦੀ ਉਮੀਦ ਹੈ ਕਿਉਂ ਕਿ ਸੰਭਾਵਨਾ ਹੈ ਕਿ ਇਸ ਦੋਰਾਨ ਤੁਸੀ ਸਰੀਰਕ ਤੋਰ ਤੇ ਸਿਹਤਮੰਦ ਰਹੋਂਗੇ। ਹਾਲਾਂ ਕਿ ਤੁਹਾਨੂੰ ਸਲਾਹ ਦਿੱਤੀ ਜਾਦੀ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਹੀ ਤਸੀ ਆਪਣੇ ਸਾਲ ਭਰ ਦੇ ਖਰਚੇ ਦੀ ਯੋਜਨਾ ਬਣਾ ਲਿਉ ਅਤੇ ਧੰਨ ਇੱਕਠ ਤੇ ਧਿਆਨ ਦਿਉ ਕਿਉਂ ਕਿ ਜਨਵਰੀ ਦੇ ਮੱਧ ਵਿੱਚ ਤੁਹਾਨੂੰ ਆਪਣੇ ਨਜ਼ਦੀਕੀਆਂ ਦੇ ਉੱਪਰ ਧੰਨ ਖਰਚ ਕਰਨ ਪੈ ਸਕਦਾ ਹੈ।

ਫਰਵਰੀ ਅਤੇ ਮਾਰਚ ਦਾ ਮਹੀਨਾ ਮਕਰ ਰਾਸ਼ੀ ਦੇ ਲੋਕਾਂ ਦੇ ਲਿਹਾਜ਼ ਨਾਲ ਸੁਖ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਇਸ ਦੋਰਾਨ ਮਕਰ ਰਾਸ਼ੀ ਦੇ ਉਹ ਲੋਕ ਜੋ ਇਕੱਲੇ ਜੀਵਨ ਬਤੀਤ ਕਰ ਰਹੇ ਹੋ, ਉਨਾਂ ਨੂੰ ਵੀ ਇਸ ਸਮੇਂ ਵਿੱਚ ਕੋਈ ਪ੍ਰੇਮ ਸਾਥੀ ਮਿਲ ਸਕਦਾ ਹੈ। ਤੁਹਾਡਾ ਵਿਆਹਰਿਕ ਆਚਰਣ ਅਤੇ ਸਮਝ ਇਸ ਸਮੇਂ ਵਿੱਚ ਤੁਹਾਨੂੰ ਨਿੱਜੀ ਤੇ ਪੇਸ਼ੇਵਰ ਜੀਵਨ ਵਿੱਚ ਪ੍ਰਗਤੀ ਦੀ ਤਰਫ ਪ੍ਰਸ਼ਸ਼ਤ ਕਰ ਸਕਦਾ ਹੈ। 2022 ਮਕਰ ਭਵਿੱਖਫਲ ਦੇ ਅਨੁਸਾਰ ਫਰਵਰੀ ਦੇ ਮਹੀਨੇ ਵਿੱਚ ਤੁਹਾਨੂੰ ਅਲਰਟ ਰਹਿਣ ਦੀ ਵੀ ਲੋੜ ਹੈ ਕਿਉਂ ਕਿ ਤੁਹਾਨੂੰ ਇਸ ਸਮੇਂ ਵਿੱਚ ਕਰੀਅਰ ਵਿੱਚ ਪ੍ਰਗਤੀ ਕਰਨ ਦੇ ਕਈ ਮੋਕੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਜਿਵੇਂ ਲਾਪਰਵਾਹੀ ਵਰਤੀ ਗਈ ਤਾਂ ਤੁਸੀ ਉਸ ਨੂੰ ਗੁਆ ਵੀ ਸਕਦੇ ਹੋ।

ਮਈ ਅਤੇ ਜੂਨ ਦਾ ਮਹੀਨਾ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਰੋਮਾਂਸ ਦੇ ਲਿਹਾਜ ਤੋਂ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਜਿਸ ਦੀ ਵਜ੍ਹਾ ਤੋਂ ਇਸ ਦੋਰਾਨ ਆਪਣੇ ਪ੍ਰੇਮ/ਪ੍ਰੇਮਿਕਾ ਦੇ ਨਾਲ ਤੁਹਾਡੇ ਸੰਬੰਧ ਹੋਰ ਵੀ ਮਜ਼ਬੂਤ ਹੋ ਸਕਦੇ ਹਨ। ਕਈਂ ਮਕਰ ਰਾਸ਼ੀ ਦੇ ਲੋਕ ਆਪਣੇ ਪ੍ਰੇਮ ਜੀਵਨ ਨੂੰ ਇਸ ਸਮੇਂ ਵਿਆਹਕ ਜੀਵਨ ਵਿੱਚ ਬਦਲਣ ਦੀ ਵੀ ਸੋਚ ਸਕਦੇ ਹੋ। ਉੱਥੇ ਹੀ ਜੂਨ ਦੇ ਮਹੀਨੇ ਵਿੱਚ ਮਕਰ ਰਾਸ਼ੀ ਦੇ ਲੋਕ ਉਰਜਾ ਨਾਲ ਭਰਪੂਰ ਨਜ਼ਰ ਆ ਸਕਦੇ ਹਨ।

ਮੁਫਤ ਮਕਰ ਰਾਸ਼ੀ ਸਾਲਾਨਾ ਭਵਿੱਖਬਾਣੀ 2022 ਦੇ ਅਨੁਸਾਰ ਸਤੰਬਰ ਅਤੇ ਅਕਤੂਬਰ ਦੇ ਮਹੀਨੇ ਤੁਸੀ ਆਪਣੀ ਪੇਸ਼ੇਵਰ ਜੀਵਨ ਵਿੱਚ ਸਥਿਰਤਾ ਲਾਉਣ ਦੇ ਸਮਾਧਾਨ ਵਿੱਚ ਸਫਲ ਰਹਿ ਸਕਦੇ ਹੋ ਅਤੇ ਨਾਲ ਹੀ ਇਸ ਦੋਰਾਨ ਤਹਾਨੂੰ ਆਪਣੇ ਸਹਿਯੋਗੀਆਂ ਦਾ ਪੂਰਾ ਸਮਰਥਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਹਾਲਾਂ ਕਿ ਅਕਤੂਬਰ ਦੇ ਮਹੀਨੇ ਵਿੱਚ ਤੁਹਾਨੂੰ ਆਪਣੇ ਸਿਹਤ ਦੇ ਪ੍ਰਤੀ ਸਜੱਗ ਰਹਿਣ ਦੀ ਲੋੜ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੋਰਾਨ ਤੁਸੀ ਚਰਬੀਲਾ ਅਤੇ ਉੱਚ ਕੈਲੇਰੀ ਵਾਲੇ ਭੋਜਨ ਤੋਂ ਪਰਹੇਜ਼ ਕਰੋ।

ਸਾਲ ਦੇ ਅੰਤ ਤੱਕ ਟੀਮਵਰਕ ਯਾਨੀ ਕਿ ਸੰਗਠਨ ਦੇ ਰੂਪ ਵਿੱਚ ਕੰਮ ਕਰਨਾ ਤੁਹਾਨੂੰ ਕਈਂ ਲਾਭ ਦੇ ਸਕਦਾ ਹ। ਇਹ ਸਮਾਂ ਮਕਰ ਰਾਸ਼ੀ ਦੇ ਉਨਾਂ ਲੋਕਾਂ ਦੇ ਲਈ ਵੀ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਜੋ ਆਪਣੇ ਕਰੀਅਰ ਵਿੱਚ ਬਦਲਾਅ ਜਾਂ ਫਿਰ ਸਥਾਨਾਂਤਰਣ ਦੇ ਇੱਛਕ ਹਨ। ਸਾਲ ਦੇ ਅੰਤ ਵਿੱਚ ਤੁਸੀ ਆਪਣੀ ਯਾਤਰਾ, ਰੁਚੀ ਜਾਂ ਛੁੱਟੀਆਂ ਤੇ ਧੰਨ ਖਰਚ ਕਰਦੇ ਨਜ਼ਰ ਆ ਸਕਦੇ ਹਨ। ਹਾਲਾਂ ਕਿ ਅਜਿਹਾ ਕਰਨਾ ਤੁਹਾਡੇ ਲਈ ਕਾਫੀ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਜਿਸ ਵਿੱਚ ਜੇਕਰ ਸਮੇਂ ਦਾ ਸਦਉਪਯੋਗ ਕਰਦੇ ਹਏ ਸਹੀ ਦਿਸ਼ਾ ਵਿੱਚ ਮਿਹਨਤ ਕੀਤੀ ਜਾਵੇ ਤਾਂ ਲੋਕਾਂ ਨੂੰ ਲਾਭ ਹੋਣ ਦੀ ਪ੍ਰਬਲ ਸੰਭਾਵਨਾ ਹੈ।

ਜੇਕਰ ਕੁੱਲ ਮਿਲਾਕੇ ਦੇਖਿਆ ਜਾਵੇ ਤਾਂ 2022 ਮਕਰ ਰਾਸ਼ੀ ਭਵਿੱਖਬਾਣੀ ਦੇ ਅਨੁਸਾਰ ਇਸ ਸਾਲ ਮਕਰ ਰਾਸ਼ੀ ਦੇ ਲੋਕ ਆਪਣੀ ਮਿਹਨਤ ਅਤੇ ਲਗਨ ਦੇ ਬਲ ਤੇ ਕਈਂ ਉਪਲਬਧੀਆਂ ਹਾਸਿਲ ਕਰਨ ਵਿੱਚ ਸਫਲ ਰਹਿ ਸਕਦਾ ਹੈ। ਹਾਲਾਂ ਕਿ ਤੁਹਾਡੇ ਉੱਪਰ ਕੰਮਾ ਦੇ ਬੋਝ ਦੀ ਜਿਆਦਾਤਾ ਹੋਣ ਦੀ ਸੰਭਾਵਨਾ ਹੈ ਪਰੰਤੂ ਭਵਿੱਖ ਵਿੱਚ ਤੁਹਾਨੂੰ ਇਸ ਦਾ ਲਾਭ ਮਿਲਣ ਦੀ ਵੀ ਪ੍ਰਬਲ ਸੰਭਾਵਨਾ ਹੈ। ਇਸ ਸਾਲ ਨਿੱਜੀ ਪੇਸ਼ੇਵਰ ਜੀਵਨ ਵਿੱਚ ਤਰੱਕੀ ਦੇ ਕਈਂ ਮੋਕੇ ਤੁਹਾਨੂੰ ਮਿਲ ਸਕਦੇ ਹੋ। ਤੁਸੀ ਇਸ ਸਾਲ ਇਕਾਗਰਚਿਤ ਹੋ ਕੇ ਆਪਣੇ ਕੰਮਾ ਕੋਸ਼ਲ ਵਿੱਚ ਨਿਖਾਰ ਲਿਆਉਣ ਦੇ ਲਈ ਨਵੀਂ ਚੀਜਾ ਨੂੰ ਸਿੱਖਣ ਵਿੱਚ ਸਫਲ ਰਹਿ ਸਕਦੇ ਹੋ। ਨਤੀਜੇਵੱਜੋ ਤੁਸੀ ਇਸ ਸਾਲ ਮਹਿਸੂਸ ਕਰ ਸਕਦੇ ਹੋ ਕੇ ਤੁਸੀ ਪਹਿਲਾਂ ਦੀ ਤੁਲਨਾ ਵਿੱਚ ਆਪਣੇ ਕੰਮਾ ਨੂੰ ਲੈ ਕੇ ਜਿਆਦਾ ਕੁਸ਼ਲ ਅਤੇ ਦਕਸ਼ ਹੋ ਚੁਕੇ ਹੋ। ਮਕਰ ਭਵਿੱਖਬਾਣੀ 2022 ਦੇ ਅਨੁਸਾਰ ਇਸ ਸਾਲ ਤੁਸੀ ਆਰਾਮ ਅਤੇ ਹੋਰ ਚੀਜਾਂ ਤੇ ਆਪਣਾ ਸਮਾਂ ਖਰਚ ਕਰਨ ਤੋਂ ਬਚਦੇ ਨਜ਼ਰ ਆ ਸਕਦੇ ਹੋ ਅਤੇ ਇਸ ਸਮੇ ਦਾ ਆਪਣੇ ਵਿਅਕਤੀਗਤ ਵਿਕਾਸ ਅਤੇ ਕੰਮਾ ਤੇ ਖਰਚ ਕਰਨਾ ਜਿਆਦਾ ਪਸੰਦ ਕਰ ਸਕਦਾ ਹੈ। ਸਾਲ 2022 ਵਿੱਚ ਤੁਸੀ ਆਪਣੇ ਕਰੀਅਰ ਵਿੱਚ ਸਥਿਰਤਾ ਲਿਆਉਣ ਦੇ ਲਾਉਣ ਦੇ ਲਈ ਸਾਕਾਰਤਮਕ ਯਤਨ ਕਰਦੇ ਨਜ਼ਰ ਆ ਸਕਦੇ ਹਨ। ਸਾਲ 2022 ਵਿੱਚ ਤੁਸੀ ਆਪਣੀ ਰੁਚੀ ਸ਼ੋਕ ਨੂੰ ਲੈ ਉਤਸਾਹਿਤ ਹੋ ਸਕਦੇ ਹੋ ਪਰੰਤੂ ਹੋਰ ਸਾਲਾਂ ਦੀ ਉਮੀਦਾਂ ਵਿੱਚ ਮਕਰ ਰਾਸ਼ੀ ਗੇ ਲੋਕਾਂ ਦੇ ਲਈ ਇਹ ਸਾਲ ਸ਼ਾਤ ਰਹਿਣ ਦੀ ਸੰਭਾਵਨਾ ਹੈ ਜਿਸ ਦੀ ਵਜਾਹ ਨਾਲ ਇਸ ਸਾਲ ਤੁਹਾਨੂੰ ਆਪਣੇ ਭਵਿੱਖ ਦੇ ਬਾਰੇ ਵਿੱਚ ਸੋਚਣ ਦਾ ਕਾਫੀ ਸਮਾਂ ਪ੍ਰਾਪਤ ਹੋਵੇਗਾ।

ਆਉ ਹੁਣ ਵਿਸਤਾਰ ਨਾਲ ਜੋਤਿਸ਼ ਰੂਪ ਤੋਂ ਸਟੀਕ ਅਤੇ ਬਿਲਕੁੱਲ ਮੁਫਤ ਸਾਲਾਨਾ ਭਵਿੱਖਫਲ 2022 ਦੀ ਮਦਦ ਨਾਲ ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਕੀ ਕੁਝ ਘਟਣ ਵਾਲਾ ਹੈ, ਇਸ ਦੀ ਜਾਣਕਾਰੀ ਤੁਹਾਨੂੰ ਦੇ ਸਕਦਾ ਹੈ।

ਸਾਰੇ ਜੋਤਿਸ਼ ਆਕਲਨ ਤੁਹਾਡੇ ਚੰਦਰ ਰਾਸ਼ੀ ਤੇ ਆਧਾਰਿਤ ਹੈ। ਆਪਣੀ ਚੰਦਰ ਰਾਸ਼ੀ ਜਾਣਨ ਦੇ ਲਈ ਕਲਿੱਕ ਕਰੋ: ਚੰਦਰ ਰਾਸ਼ੀ ਕੈਲਕੁਲੇਟਰ

ਮਕਰ ਪ੍ਰੇਮ ਰਾਸ਼ੀਫਲ 2022

2022 ਮਕਰ ਪ੍ਰੇਮ ਰਾਸ਼ੀਫਲ ਦੀ ਭਵਿੱਖਬਾਣੀ ਦੇ ਅਨੁਸਾਰ ਮਕਰ ਰਾਸ਼ੀ ਦਾ ਪ੍ਰੇਮ ਜੀਵਨ ਇਸ ਸਾਲ ਦੀ ਸ਼ੁਰੂਆਤ ਵਿੱਚ ਤੁਹਾਡੇ ਪ੍ਰੇਮ ਜੀਵਨ ਵਿੱਚ ਕੁਝ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ ਪਰੰਤੂ ਜਿਵੇਂ ਜਿਵੇਂ ਸਮਾਂ ਅੱਗੇ ਵਧੇਗਾ ਇਹ ਪਰੇਸ਼ਾਨੀਆਂ ਦੂਰ ਹੋਣ ਲੱਗੇਗੀ। ਇਸ ਸਾਲ ਤੁਸੀ ਆਪਣੇ ਆਤਮਵਿਸ਼ਵਾਸ਼ ਦੇ ਜ਼ਰੀਏ ਆਪਣੇ ਪ੍ਰੇਮ ਜੀਵਨ ਵਿੱਚ ਆਉਣ ਵਾਲੀ ਛੋਟੀ ਮੋਟੀ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਸਫਲ ਰਹਿ ਸਕਦੇ ਹੋ। ਤੁਸੀ ਆਪਣੇ ਹਰ ਕੰਮ ਤੇ ਪੈਣੀ ਨਿਗਾਹ ਬਣਾਏ ਰੱਖ ਸਕਦੇ ਹੋ, ਇਸ ਦੀ ਵਜਾਹ ਨਾਲ ਤੁਹਾਡੀ ਹਰ ਪ੍ਰਤੀਕਿਰਿਆ ਸਟੀਕ ਅਤੇ ਸਪਸ਼ਟ ਰਹਿਣ ਦੀ ਸੰਭਾਵਨਾ ਹੈ। ਤੁਸੀ ਇਸ ਸਾਲ ਜਿਆਦਾ ਤਨਾਅ ਮੁਕਤ ਸ਼ਾਂਤ ਅਤੇ ਸਯਮਿਤ ਨਜ਼ਰ ਆ ਸਕਦੇ ਹੋ, ਜਿਸ ਦੀ ਵਜਾਹ ਤੋ ਤੁਹਾਡਾ ਪ੍ਰੇਮ ਸਾਥੀ ਤੁਹਾਡੀ ਭਾਵਨਾਵਾਂ ਦੇ ਬਾਰੇ ਵਿੱਚ ਗਲਤ ਧਾਰਨਾ ਬਣਾ ਸਕਦਾ ਹੈ। 2022 ਮਕਰ ਪ੍ਰੇਮ ਭਵਿੱਖਫਲ ਦੇ ਅਨੁਸਾਰ ਜੇਕਰ ਤੁਸੀ ਇਕ ਰੁਮਾਂਟਿਕ ਰਿਸ਼ਤੇ ਵਿੱਚ ਹੋ ਤਾਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਆਪਣੇ ਪ੍ਰੇਮ ਸਾਥੀ ਤੋਂ ਬਾਤ ਕਰਦੇ ਸਮੇਂ ਆਪਣੇ ਸ਼ਬਦਾ ਤੇ ਕੰਟਰੋਲ ਰੱਖੋ, ਅਜਿਹੇ ਵਿੱਚ ਕਿਸੇ ਵੀ ਤਰਾਂ ਦੇ ਵਾਦ ਵਿਵਾਦ ਤੋਂ ਸਵੈ ਨੂੰ ਦੂਰ ਰੱਖੋ ਅਤੇ ਕਿਸੇ ਵੀ ਤਰਾਂ ਦਾ ਫੈਸਲਾ ਲੈਣ ਤੋ ਪਹਿਲਾ ਤੋਂ ਚੰਗੇ ਨਾਲ ਸੋਚ ਵਿਚਾਰ ਲਉ।

ਮਕਰ ਕਰੀਅਰ ਰਾਸ਼ੀਫਲ 2022

2022 ਮਕਰ ਕਰੀਅਰ ਰਾਸ਼ੀਫਲ ਦੇ ਅਨੁਸਾਰ ਲੋਕ ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕ ਆਪਣੇ ਕਰੀਅਰ ਵਿੱਚ ਪ੍ਰਗਤੀ ਦੀ ਉਮੀਦ ਕਰ ਸਕਦੇ ਹੋ। ਨਾਲ ਹੀ ਉਹ ਲੋਕ ਜੋ ਸਥਾਨਾਤਰਣ ਜਾਂ ਤਰੱਕੀ ਦੇ ਇੱਛਕ ਹੋ, ਉਨਾਂ ਨੇ ਵੀ ਇਸ ਸਮੇਂ ਵਿੱਚ ਸਫਲਤਾ ਮਿਲ ਸਕਦੀ ਹੈ। ਜੇਕਰ ਤੁਸੀ ਨੋਕਰੀ, ਕੰਮਖੇਤਰ ਜਾਂ ਫਿਰ ਕੰਪਨੀ ਬਦਲਣ ਦੇ ਇੱਛਕ ਹੋ ਤਾਂ ਇਸ ਕੰਮ ਨੂੰ ਸਾਲ 2022 ਦੇ ਪਹਿਲੀ ਜਾਂ ਆਖਰੀ ਤਿਮਾਹੀ ਵਿੱਚ ਕਰਨਾ ਤੁਹਾਡੇ ਲਈ ਬੇਹਤਰ ਸਾਬਿਤ ਹੋ ਸਕਦਾ ਹੈ। 2022 ਮਕਰ ਕਰੀਅਰ ਭਵਿੱਖਫਲ ਦੇ ਅਨੁਸਾਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਆਪਣੇ ਸਹਿਯੋਗੀਆਂ ਅਤੇ ਸੀਨੀਅਰ ਨਾਲ ਇਸ ਸਾਲ ਚੰਗੇ ਸਬੰਧ ਬਣਾ ਕੇ ਰੱਖੋ ਹਾਲਾਂ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਕੰਮਖੇਤਰ ਵਿੱਚ ਤੁਹਾਡੇ ਨਵੇਂ ਦੁਸ਼ਮਣ ਪੈਦਾ ਹੋ ਪਰੰਤੂ ਇਸ ਦਾ ਤੁਹਾਡੇ ਕੰਮ ਤੇ ਕੋਈ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਘੱਟ ਹੀ ਹੈ।

ਮਕਰ ਸਿੱਖਿਆ ਰਾਸ਼ੀਫਲ 2022

2022 ਮਕਰ ਸਿੱਖਿਆ ਰਾਸ਼ੀਫਲ ਦੇ ਅਨੁਸਾਰ ਮਕਰ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਸਾਲ 2022 ਔਸਤਨ ਰਹਿਣ ਦੀ ਉਮੀਦ ਹੈ। ਮਕਰ ਰਾਸ਼ੀ ਦੇ ਉਹ ਵਿਦਿਆਰਥੀ ਜੋ ਉੱਚ ਸਿੱਖਿਆ ਦੇ ਲਈ ਪ੍ਰਯਤਨ ਕਰ ਰਹੇ ਹਨ ਅਤੇ ਨਾਲ ਹੀ ਵਿਦਿਆਰਥੀ ਜੋ ਕਿਸੇ ਪ੍ਰਤੀਯੋਗੀ ਪਰੀਖਿਆ ਦੀ ਤਿਆਰੀ ਵਿੱਚ ਜੁਟੇ ਹੋ, ਉਨਾਂ ਨੇ ਇਸ ਸਾਲ ਸਫਲਤਾ ਮਿਲ ਸਕਦੀ ਹੈ। 2022 ਮਕਰ ਸਿੱਖਿਆ ਭਵਿੱਖਫਲ ਦੇ ਅਨੁਸਾਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਾਲ ਤੁਸੀ ਆਪਣਾ ਪੂਰਾ ਧਿਆਨ ਆਪਣੇ ਲਕਸ਼ਾ ਤੇ ਰੱਖੋ। ਤੁਹਾਨੂੰ ਇਸ ਸਾਲ ਤੁਹਾਡੇ ਮਿਹਨਤ ਦੇ ਰੂਪ ਫਲ ਪ੍ਰਾਪਤ ਹੋ ਸਕਦਾ ਹੈ।

ਮਕਰ ਆਰਥਿਕ ਰਾਸ਼ੀਫਲ 2022

2022 ਮਕਰ ਆਰਥਿਕ ਰਾਸ਼ੀਫਲ ਦੇ ਅਨੁਸਾਰ ਰਾਸ਼ੀ ਦੇ ਲੋਕ ਸਾਲ 2022 ਵਿੱਚ ਸਵੈ ਨੂੰ ਆਰਥਿਕ ਤੋਰ ਤੇ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਹਾਲਾਂ ਕਿ ਇਸ ਸਾਲ ਤੁਹਾਡੇ ਖਰਚ ਵੱਧ ਸਕਦੇ ਹੋ ਪਰੰਤੂ ਆਮਦਨੀ ਵਿੱਚ ਵੀ ਨਿਰੰਤਰਤਾ ਰਹਿਣ ਦੀ ਸੰਭਾਵਨਾ ਹੈ ਜਿਸ ਨਾਲ ਆਮਦਨੀ ਖਰਚ ਦੇ ਵਿੱਚ ਸੰਤੁਲਨ ਬਣਾ ਰਹਿ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਗੀ ਹੈ ਕਿ ਇਸ ਸਾਲ ਤੁਸੀ ਪੈਸੇ ਨੂੰ ਫਿਜ਼ੂਲ ਦੀ ਚੀਜਾਂ ਵਿੱਚ ਖਰਚ ਕਰਨ ਦੇ ਬਦਲੇ ਇਸ ਦਾ ਨਿਵੇਸ਼ ਕਰੋ, ਅਜਿਹਾ ਕਰਨਾ ਤੁਹਾਨੂੰ ਜਿਆਦਾ ਲਾਭ ਦੇ ਸਕਦਾ ਹੈ। 2022 ਮਕਰ ਆਰਥਿਕ ਭਵਿੱਖਫਲ ਦੇ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿੱਚ ਤੁਸੀ ਨਵੇਂ ਆਮਦਨੀ ਦੇ ਸੋਮੇ ਲੱਭਣ ਵਿੱਚ ਸਫਲ ਰਹਿ ਸਕਦੇ ਹੋ ਅਤੇ ਨਾਲ ਹੀ ਤੁਸੀ ਇਸ ਦੋਰਾਨ ਕਈਂ ਮਹਿੰਗੀ ਵਸਤੂਆਂ ਨੂੰ ਖਰੀਦ ਸਕਦੇ ਹੋ ਜਾਂ ਫਿਰ ਉਨਾਂ ਚੀਜਾਂ ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਨਾਲ ਹੀ ਤੁਸੀ ਇਸ ਦੋਰਾਨ ਕਈਂ ਮਹਿੰਗੀ ਵਸਤੂਆਂ ਨੂੰ ਖਰੀਦ ਸਕਦੇ ਹੋ ਜਾਂ ਫਿਰ ਉਨਾਂ ਚੀਜਾਂ ਵਿੱਚ ਨਿਵੇਸ਼ ਕਰ ਸਕਦੇ ਹੋ ਜਿਵੇਂ ਕਿ ਸਪੰਤੀ, ਜਮੀਨ, ਵਾਹਨ ਆਦਿ।

ਬ੍ਰਹੁਤ ਕੁੰਡਲੀ ਜਾਣੋ ਗ੍ਰਹਿਆਂ ਦਾ ਤੁਹਾਡੇ ਜੀਵਨ ਤੇ ਪ੍ਰਭਾਵ ਅਤੇ ਸੁਝਾਅ

ਮਕਰ ਪਰਿਵਾਰਿਕ ਰਾਸ਼ੀਫਲ 2022

2022 ਮਕਰ ਪਰਿਵਾਰਿਕ ਰਾਸ਼ੀਫਲ ਦੇ ਅਨੁਸਾਰ ਇਹ ਸਾਲ ਪਰਿਵਾਰਿਕ ਜੀਵਨ ਦੇ ਲਿਹਾਜ਼ ਨਾਲ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਔਸਤਨ ਰਹਿਣ ਦੀ ਉਮੀਦ ਹੈ ਕਿਉਂ ਕਿ ਇਸ ਸਾਲ ਕੇਤੁ ਤੁਹਾਡੇ ਗਿਆਰਵੇਂ ਭਾਵ ਵਿੱਚ ਮੋਜੂਦ ਰਹਿਣ ਵਾਲੀ ਹੈ ਜਿਸ ਦੀ ਵਜਾਹ ਨਾਲ ਤੁਹਾਨੂੰ ਤੁਹਾਨੂੰ ਆਪਣੇ ਪਰਿਵਾਰਿਕ ਜੀਵਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੋਰਾਨ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ 2022 ਮਕਰ ਪਰਿਵਾਰਿਕ ਭਵਿੱਖਫਲ ਦੇ ਅਨੁਸਾਰ ਤੁਸੀ ਘਰ ਦਾ ਮਾਹੌਲ ਸ਼ਾਤ ਰੱਖਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਦੇ ਸਮੇਂ ਸ਼ਿਸ਼ਟਤਾ ਦਾ ਪਾਲਣ ਕਰੋ। ਇਸ ਦੇ ਇਲਾਵਾ ਸਾਲ ਦੇ ਸ਼ੁਰੂਆਤੀ ਮਹੀਨੇ ਵਿੱਚ ਮੰਗਲ ਦੀ ਤੁਹਾਡੇ ਚਤੁਰਥ ਭਾਵ ਤੇ ਦ੍ਰਿਸ਼ਟੀ ਪਵੇਗੀ ਜਿਸ ਦਾ ਨਾਕਾਰਤਮਕ ਅਸਰ ਤੁਹਾਡੇ ਪਰਿਵਾਰਿਕ ਜੀਵਨ ਤੇ ਹੋ ਸਕਦਾ ਹੈ। ਇਸ ਦੋਰਾਨ ਤੁਹਾਡੇ ਸੁਭਾਅ ਗੁੱਸੇ ਵਾਲਾ ਪੈਦਾ ਹੋ ਸਕਦਾ ਹੈ।

ਮਕਰ ਸੰਤਾਨ ਰਾਸ਼ੀਫਲ 2022

2022 ਮਕਰ ਸੰਤਾਨ ਰਾਸ਼ੀਫਲ ਦੇ ਅਨੁਸਾਰ ਸਾਲ 2022 ਦੀ ਸ਼ੁਰੂਆਤ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਸੰਤਾਨ ਦੇ ਦ੍ਰਿਸ਼ਟੀਕੋਣ ਤੋਂ ਉਨੀਂ ਚੰਗੀ ਨਹੀਂ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਪੰਚਮ ਭਾਵ ਵਿੱਚ ਰਾਹੂ ਦੇ ਸਥਿਤ ਰਹਿਣ ਦੀ ਵਜ੍ਹਾ ਨਾਲ ਇਸ ਦਾ ਨਾਕਾਰਤਮਕ ਪ੍ਰਭਾਵ ਤੁਹਾਡੀ ਸੰਤਾਨ ਤੇ ਦੇਖਣ ਨੂੰ ਮਿਲ ਸਕਦਾ ਹੈ। ਮਾਰਚ ਦੇ ਬਾਅਦ ਇਸ ਸਥਿਤੀ ਵਿੱਚ ਸੁਧਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਾਲ 2022 ਦੇ ਸ਼ੁਰੂ ਵਿੱਚ ਤੁਹਾਡੇ ਲਈ ਸੰਤਾਨ ਦੇ ਲਿਹਾਜ਼ ਨਾਲ ਅਨੁਕੂਲ ਰਹਿ ਸਕਦਾ ਹੈ। ਜੇਕਰ ਤੁਹਾਡੀ ਦੂਜੀ ਸੰਤਾਨ ਵਿਆਹ ਦੇ ਲਿਹਾਜ ਨਾਲ ਅਨੁਕੂਲ ਰਹਿ ਸਕਦਾ ਹੈ। ਜੇਕਰ ਤੁਹਾਡੀ ਦੂਜੀ ਸੰਤਾਨ ਵਿਆਹ ਯੋਗ ਹੋ ਚੁੱਕੀ ਹੈ ਤਾਂ ਸੰਭਾਵਨਾ ਹੈ ਕਿ ਇਸ ਸਾਲ ਉਨਾਂ ਦਾ ਵਿਆਹ ਹੋ ਜਾਵੇ। ਇਸ ਦੇ ਇਲਾਵਾ ਉਹ ਲੋਕ ਜੋ ਆਪਣੇ ਬੱਚਿਆਂ ਦਾ ਸਕੂਲ ਜਾਂ ਕਿਸੇ ਕਾਲਜ ਵਿੱਚ ਦਾਖਲਾ ਮਿਲ ਕਰਵਾਉਣ ਦੇ ਲਈ ਉਤਸਕ ਹੋ, ਉਨਾਂ ਨੂੰ ਇਸ ਸਮੇਂ ਵਿੱਚ ਸੁਖਦ ਖਬਰ ਪ੍ਰਾਪਤ ਹੋ ਸਕਦੀ ਹੈ। ਉੱਥੇ ਹੀ ਲੋਕ ਜੋ ਲੋਕ ਆਪਣੀ ਸੰਤਾਨ ਨੂੰ ਵਿਦੇਸ਼ ਵਿੱਚ ਪੜਾਉਣ ਦੇ ਇੱਛੁਕ ਹਨ, ਉਨਾਂ ਦੀ ਇਹ ਇੱਛਾ ਸਾਲ 2022 ਦੇ ਆਖਰ ਕੁਝ ਮਹੀਨਿਆਂ ਵਿੱਚ ਪੂਰੀ ਹੋ ਸਕਦੀ ਹੈ ਕਿਉਂ ਕਿ ਇਸ ਸਮੇਂ ਸ਼ੁੱਕਰ ਤੁਹਾਡੇ ਬਾਰਹਵੇਂ ਭਾਵ ਯਾਨੀ ਕਿ ਵਿਦੇਸ਼ੀ ਜਮੀਨ ਦੇ ਭਾਵ ਵਿੱਚ ਗੋਚਰ ਕਰੇਗਾ। 2022 ਮਕਰ ਸੰਤਾਨ ਭਵਿੱਖਫਲ ਦੀ ਭਵਿੱਖਬਾਣੀਆਂ ਦੇ ਅਨੁਸਾਰ ਸਾਲ 2022 ਦੀ ਕੁਝ ਸਮੇਂ ਵਿੱਚ ਤੁਸੀ ਆਪਣੀ ਸੰਤਾਨ ਦੇ ਆਚਰਣ ਨੂੰ ਲੈ ਕੇ ਪਰੇਸ਼ਾਨ ਰਹਿ ਸਕਦੇ ਹੋ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਾਲ ਤੁਸੀ ਆਪਣੀ ਸੰਤਾਨ ਦੇ ਨਾਲ ਸੰਬੰਧਾਂ ਨੂੰ ਮਜਬੂਤ ਕਰੋ ਅਤੇ ਉਨਾਂ ਨਾਲ ਪਿਆਰ ਭਰਿਆ ਰਿਸ਼ਤਾ ਬਣਾਈ ਰੱਖੋ।

ਮਕਰ ਵਿਆਹ ਰਾਸ਼ੀਫਲ 2022

2022 ਮਕਰ ਵਿਆਹ ਰਾਸ਼ੀਫਲ ਦੇ ਅਨੁਸਾਰ ਬ੍ਰਹਿਸਪਤੀ ਦਾ ਤੁਹਾਡੇ ਉੱਪਰ ਸਾਕਾਰਤਮਕ ਪ੍ਰਭਾਵ ਤੁਹਾਡੇ ਵਿਆਹਕ ਪਿਆਰ ਜੀਵਨ ਦੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ ਕਿਉਂ ਕਿ ਇਸ ਦੋਰਾਨ ਤੁਸੀ ਮਾਨਸਿਕ ਸ਼ਾਤੀ ਦਾ ਅਨੁਭਵ ਕਰ ਸਕਦੇ ਹੋ ਅਤੇ ਨਾਲ ਹੀ ਇਕ ਦੂਜੇ ਨੂੰ ਬੇੱਹਤਰ ਤਰੀਕੇ ਨਾਲ ਸਮਝਣ ਵਿੱਚ ਸਫਲ ਨਜਰ ਆ ਸਕਦੇ ਹੋ। 2022 ਮਕਰ ਵਿਆਹ ਭਵਿੱਖਫਲ ਦੇ ਅਨੁਸਾਰ ਮਕਰ ਰਾਸ਼ੀ ਦੇ ਉਹ ਲੋਕ ਜੋ ਇਕੱਲੇ ਤੋਰ ਤੇ ਜੀਵਨ ਬਤੀਤ ਕਰ ਰਹੇ ਹਨ ਅਤੇ ਵਿਆਹ ਦੇ ਯੋਗ ਹਨ, ਉਨਾਂ ਦਾ ਵਿਆਹ ਵੀ ਇਸ ਸਾਲ ਹੋ ਸਕਦਾ ਹੈ। ਨਾਲ ਹੀ ਉਹ ਲੋਕ ਜੋ ਪਹਿਲਾ ਤੋਂ ਵਿਆਹਕ ਹੋ, ਉਨਾਂ ਦੇ ਵਿਆਹਕ ਸੰਬੰਧਾਂ ਵਿੱਚ ਇਸ ਸਾਲ ਹੋਰ ਵੀ ਮਜਬੂਤੀ ਆਉਣ ਦੀ ਸੰਭਾਵਨਾ ਹੈ।

ਸਾਰੇ ਤਰਾਂ ਦੇ ਜੋਤਿਸ਼ ਸਮਾਧਾਨ ਦੇ ਲਈ ਵਿਜ਼ੀਟ ਕਰੋ:ਐਸਟਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਮਕਰ ਕਾਰੋਬਾਰ ਰਾਸ਼ੀਫਲ 2022

2022 ਮਕਰ ਕਾਰੋਬਾਰ ਰਾਸ਼ੀਫਲ ਦੇ ਅਨੁਸਾਰ ਇਸ ਸਾਲ ਮਕਰ ਰਾਸ਼ੀ ਦੇ ਲੋਕਾਂ ਨੂੰ ਜਿਆਦਾ ਲਾਭ ਨਹੀਂ ਹੋਣ ਦੀ ਸੰਭਾਵਨਾ ਹੈ। ਤੁਸੀ ਇਸ ਸਾਲ ਕਿਸੇ ਪ੍ਰਕਾਰ ਦਾ ਘਾਟਾ ਤਾਂ ਨਹੀ ਸਹੋਂਗੇ ਪਰੰਤੂ ਤੁਹਾਨੂੰ ਆਪਣੇ ਵਪਾਰ ਨਾਲ ਲਾਭ ਪ੍ਰਾਪਤ ਕਰਦੇ ਰਹਿਣ ਦੇ ਲਈ ਜਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਸਾਲ 2022 ਵਿੱਚ ਕਿਸੇ ਨਵੀਂ ਪਰਿਯੋਜਨਾ ਵਿੱਚ ਵੱਡਾ ਨਿਵੇਸ਼ ਕਰਨਾ ਤੁਹਾਡੇ ਲਈ ਨਿਰਾਸ਼ਾਜਨਕ ਰਹਿ ਸਕਦਾ ਹੈ। ਕਿਉਂ ਕਿ ਸੰਭਾਵਨਾ ਹੈ ਕਿ ਇਸ ਨਾਲ ਤੁਹਾਨੂੰ ਮਨ ਮੁਤਾਬਿਕ ਨਹੀਂ ਮਿਲਣਗੇ। ਜੇਕਰ ਤੁਸੀ ਸਾਲ 2022 ਵਿੱਚ ਕੋਈ ਨਵਾਂ ਰੋਜ਼ਗਾਰ ਸ਼ੁਰੂ ਕਰਨਾ ਚਾਹ ਰਹੇ ਹੋ ਤਾਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਇਸੇ ਜਨਵਰੀ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਦੇ ਵਿੱਚ ਦੀ ਸਮੇਂ ਵਿੱਚ ਸ਼ੁਰੂ ਕਰੋ। ਮਕਰ ਰਾਸ਼ੀ ਦੇ ਉਹ ਲੋਕ ਜੋ ਸਾਂਝੇਦਾਰੀ ਵਿੱਚ ਕਾਰੋਬਾਰ ਕਰ ਰਹੇ ਹੋ, ਉਨਾਂ ਨੂੰ ਇਸ ਸਾਲ ਚੰਗਾ ਲਾਭ ਹੋ ਸਕਦਾ ਹੈ ਅਤੇ ਨਾਲ ਹੀ ਸਾਂਝੇਦਾਰੀ ਦੇ ਨਾਲ ਉਨਾਂ ਦੇ ਸੰਬੰਧ ਹੋਰ ਵੀ ਚੰਗੇ ਹੋ ਸਕਦੇ ਹਨ 2022 ਮਕਰ ਵਪਾਰ ਭਵਿੱਖਫਲ ਦੀ ਭਵਿੱਖਬਾਣੀਆਂ ਦੇ ਅਨੁਸਾਰ ਇਸ ਸਾਲ ਆਪਣੇ ਆਪਣੇ ਵਪਾਰ ਵਿਸਤਾਰ ਦੇ ਸਬੰਧ ਵਿੱਚ ਜੋ ਵੀ ਯੋਜਨਾਵਾਂ ਬਣਾਈ ਹੈ, ਉਸ ਤੇ ਤੁਹਾਨੂੰ ਢੰਗ ਨਾਲ ਵਿਚਾਰ ਕਰਨ ਦੀ ਲੋੜ ਹੈ। ਕਿਸੇ ਅਨੁਭਵੀ ਵਿਅਕਤੀ ਨਾਲ ਸਲਾਹ ਕਰਨ ਦਾ ਮੋਕਾ ਪ੍ਰਾਪਤ ਹੋ ਸਕਦਾ ਹੈ। ਧਿਆਨ ਰੱਖੋ ਕਿ ਚੀਜਾਂ ਨੂੰ ਬੇਹਤਰੀਨ ਤਰੀਕੇ ਨਾਲ ਕਰਨ ਦੇ ਲਈ ਤੁਹਾਨੂੰ ਬੇਹਤਰ ਸਮਝ ਦੀ ਵੀ ਲੋੜ ਹੁੰਦੀ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀ ਇਸ ਸਾਲ ਆਪਣੇ ਕੰਮ ਦੀ ਗੁਣਵਤਾ ਨਾਲ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਾ ਕਰੋ।

ਮਕਰ ਵਾਹਨ ਅਤੇ ਸਪੰਤੀ ਰਾਸ਼ੀਫਲ 2022

2022 ਮਕਰ ਵਾਹਨ ਅਤੇ ਸਪੰਤੀ ਰਾਸ਼ੀਫਲ ਦੇ ਅਨਸਾਰ ਇਸ ਸਾਲ ਜ਼ਮੀਨ, ਇਮਾਰਤ ਜਾਂ ਅਚਲ ਸਪੰਤੀ ਦਾ ਤੁਹਾਨੂੰ ਔਚਕ ਲਾਭ ਹੋਣ ਦੀ ਪ੍ਰਬਲ ਸੰਭਾਵਨਾ ਹੈ। ਇਹ ਸਾਲ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਸਪੰਤੀ ਖਰੀਦਣ ਦੇ ਦ੍ਰਿਸ਼ਟੀਕੋਣ ਨਾਲ ਅਨੁਕੂਲ ਰਹਿਣ ਦੀ ਸੰਭਾਵਨਾ ਹੈ। 2022 ਮਕਰ ਵਾਹਨ ਅਤੇ ਸਪੰਤੀ ਭਵਿੱਖਫਲ ਦੇ ਅਨੁਸਾਰ ਅਪ੍ਰੈਲ ਮਹੀਨੇ ਦੇ ਬਾਅਦ ਦਾ ਸਮਾਂ ਤੁਹਾਡੇ ਲਈ ਬੇਹਤਰ ਸਾਬਿਤ ਹੋ ਸਕਦਾ ਹੈ। ਇਸ ਸਮੇ ਵਿੱਚ ਤੁਸੀ ਆਸਾਨੀ ਤੋਂ ਉਧਾਰ ਵੀ ਪ੍ਰਾਪਤ ਕਰ ਸਕਦੇ ਹੋ। ਪੈਤਰਿਕ ਸਪੰਤੀ ਸੰਬੰਧੀ ਅਟਕੇ ਹੋਏ ਮਾਮਲੇ ਦਾ ਵੀ ਇਸ ਸਾਲ ਸਮਾਧਾਨ ਹੋਣ ਦੀ ਸੰਭਾਵਨਾ ਹੈ।

ਮਕਰ ਧੰਨ ਅਤੇ ਲਾਭ ਰਾਸ਼ੀਫਲ 2022

2022 ਮਕਰ ਧੰਨ ਅਤੇ ਲਾਭ ਰਾਸ਼ੀਫਲ ਦੇ ਅਨੁਸਾਰ ਸਾਲ 2022 ਦੀ ਸ਼ੁਰੂਆਤ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਆਰਥਿਕ ਦ੍ਰਿਸ਼ਟੀਕੋਣ ਤੋਂ ਬੇਹਤਰ ਰਹਿਣ ਦੀ ਸੰਭਾਵਨਾ ਹੈ। ਬ੍ਰਹਿਸਪਤੀ ਦੇ ਤੁਹਾਡੇ ਦੂਜੇ ਭਾਵ ਯਾਨੀ ਕਿ ਲਾਭ ਅਤੇ ਨਿਵੇਸ਼ ਦੇ ਭਾਵ ਤੇ ਦਰਸ਼ਨ ਪਵੇਗਾ ਜਿਸ ਦੀ ਵਜ੍ਹਾ ਨਾਲ ਤੁਹਾਡੀ ਆਮਦਨੀ ਚੰਗੀ ਰਹਿ ਸਕਦੀ ਹੈ ਅਤੇ ਨਾਲ ਹੀ ਤੁਸੀ ਇਸ ਵਜ੍ਹਾ ਨਾਲ ਧੰਨ ਇਕੱਠਾ ਕਰਨ ਵਿੱਚ ਸਫਲ ਰਹਿ ਸਕਦੇ ਹੋ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਹੋਰ ਵੀ ਮਜ਼ਬੂਤ ਹੋ ਸਕਦੀ ਹੋਵੇਗੀ। ਇਸ ਦੋਰਾਨ ਤੁਸੀ ਰਤਨ ਅਤੇ ਗਹਿਣੇ ਆਦਿ ਖਰੀਦਣ ਵਿੱਚ ਵੀ ਸਫਲ ਰਹਿ ਸਕਦੇ ਹੋ। 2022 ਮਕਰ ਧੰਨ ਅਤੇ ਲਾਭ ਭਵਿੱਖਫਲ ਦੀ ਭਵਿੱਖਬਾਣੀਆਂ ਦੇ ਅਨੁਸਾਰ ਸਾਲ 2022 ਦੇ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਵਿੱਚ ਸ਼ਨੀ ਦੇ ਸਥਿਤ ਹੋਣ ਦੀ ਵਜ੍ਹਾ ਨਾਲ ਆਮਦਨੀ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਸੀ ਕਈਂ ਸ੍ਰੋਤਾ ਤੋਂ ਧੰਨ ਪ੍ਰਾਪਤ ਕਰਨ ਵਿੱਚ ਸਫਲ ਰਹਿ ਸਕਦੇ ਹੋ। ਇਸ ਦੋਰਾਨ ਤੁਹਾਡੀ ਕੋਸ਼ਿਸ਼ਾ ਦਾ ਤੁਹਾਨੂੰ ਫਲ ਪ੍ਰਾਪਤ ਹੋ ਸਕਦਾ ਹੈ। ਨਾਲ ਹੀ ਇਸ ਸਮੇੇਂ ਵਿੱਚ ਤੁਸੀ ਨਵੀਂ ਨੋਕਰੀ ਫਕੜ ਸਕਦੇ ਹੋ ਜਾਂ ਫਿਰ ਤੁਹਾਡੀ ਤਰੱਕੀ ਵੀ ਹੋ ਸਕਦੀ ਹੈ।

ਮਕਰ ਸਿਹਤ ਰਾਸ਼ੀਫਲ 2022

2022 ਮਕਰ ਸਿਹਤ ਰਾਸ਼ੀਫਲ ਦੇ ਅਨੁਸਾਰ ਸਾਲ ਦੀ ਸ਼ੁਰੂਆਤ ਵਿੱਚ ਰਾਹੂ ਤੁਹਾਡੇ ਪੰਚਮ ਭਾਵ ਵਿੱਚ ਸਥਿਕ ਰਹੇਗਾ ਅਤੇ ਸ਼ਨੀ ਤੁਹਾਡੇ ਪਹਿਲੇ ਭਾਵ ਵਿੱਚ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੋਰਾਨ ਤੁਹਾਨੂੰ ਲੋੜ ਹੈ ਕਿ ਤੁਸੀ ਆਪਣੇ ਸਿਹਤ ਦਾ ਪੂਰਾ ਖਿਆਲ ਰੱਖੋ। 2022 ਮਕਰ ਸਿਹਤ ਭਵਿੱਖਫਲ ਦੇ ਅਨੁਸਾਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਮੇਂ ਵਿੱਚ ਤੁਸੀ ਵਾਸਤੂਯੁਕਤ ਭੋਜਨ ਤੋਂ ਪਰਹੇਜ਼ ਕਰੋ ਅਤੇ ਆਪਣੇ ਦਿਨ ਵਿੱਚ ਕੁਝ ਚੰਗੀ ਆਦਤਾਂ ਨੂੰ ਸ਼ਾਮਿਲ ਕਰੋ ਤਾਂ ਕਿ ਤੁਸੀ ਸਿਹਤਮੰਦ ਰਹਿ ਸਕੋ। ਕਿਸੇ ਪ੍ਰਕਾਰ ਦੇ ਖੇਡ ਕੂਦ, ਯੋਗ ਜਾਂ ਵਪਾਰ ਨੂੰ ਜੀਵਨ ਦਾ ਹਿੱਸਾ ਬਣਾ ਕੇ ਵੀ ਤੁਸੀ ਇਸ ਸਾਲ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਸਵੈ ਨੂੰ ਤਨਾਅ ਮੁਕਤ ਰੱਖਣ ਦੀ ਕੋਸ਼ਿਸ਼ ਕਰੋ।

ਜੇਕਰ ਤੁਸੀ ਵੀ ਹੋ ਸਿਹਤ ਨੂੰ ਲੈ ਕੇ ਪਰੇਸ਼ਾਨ ਤਾਂ ਤੁਰੰਤ ਗੱਲ ਕਰੋ ਸਾਡੇ ਸਿਹਤ ਮਾਹਿਰ ਜੋਤਿਸ਼ ਨਾਲ ਅਤੇ ਪਾਉ ਸਾਰੀ ਸਮੱਸਿਆਵਾਂ ਦੇ ਜੋਤਿਸ਼ ਉਪਾਅ।

ਮਕਰ ਰਾਸ਼ੀਫਲ 2022 ਦੇ ਅਨੁਸਾਰ ਭਾਗਸ਼ਾਲੀ ਨੰਬਰ

ਮਕਰ ਰਾਸ਼ੀ ਦੇ ਲੋਕਾਂ ਦੇ ਲਈ ਭਾਗਸ਼ਾਲੀ ਅਤੇ ਜ਼ਿਆਦਾਤਰ ਮਕਰ ਰਾਸ਼ੀ ਦੇ ਲੋਕਾਂ ਦਾ ਪਸੰਦੀਦਾ ਨੰਬਰ 10 ਜਾਂ 04 ਹੈ। ਮਕਰ ਰਾਸ਼ੀ ਦਾ ਸਵਾਮੀ ਗ੍ਰਹਿ ਸ਼ਨੀ ਹੈ। ਉੱਥੇ ਸਾਲ 2022 ਤੇ ਬੁੱਧ ਦੀ ਸਰਦਾਰੀ ਰਹਿਣ ਵਾਲੀ ਹੈ। ਸ਼ਨੀ ਅਤੇ ਬੁੱਧ ਆਪਸ ਵਿੱਚ ਮਿਤਰਤਾਪੂਰਨ ਸੰਬੰਧ ਰੱਖਦੇ ਹਨ। ਅਜਿਹੇ ਵਿੱਚ ਸਾਲ 2022 ਮਕਰ ਰਾਸ਼ੀ ਦੇ ਲੋਕਾਂ ਦੇ ਲਈ ਬੇਹਤਰ ਰਹਿਣ ਦੀ ਉਮੀਦ ਹੈ। ਇਸ ਸਾਲ ਮਕਰ ਰਾਸ਼ੀ ਦੇ ਲੋਕਾਂ ਦਾ ਨਿੱਜੀ ਪੇਸ਼ੇਵਰ ਜੀਵਨ ਦੋਵੇਂ ਹੀ ਕਾਫੀ ਬੇੱਹਤਰ ਰਹਿਣ ਦੀ ਸੰਭਾਵਨਾ ਹੈ। ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਕਈਂ ਬਦਲਾਅ ਸਕਦੇ ਹਨ ਅਤੇ ਨਾਲ ਹੀ ਉਨਾਂ ਨੂੰ ਇਸ ਸਾਲ ਕੁੱਝ ਮਹੱਤਵਪੂਰਨ ਜਿੰਮੇਵਾਰੀ ਉਠਾਉਣੀ ਪੈ ਸਕਦੀ ਹੈ।

ਮਕਰ ਰਾਸ਼ੀਫਲ 2022: ਜੋਤਿਸ਼ ਉਪਾਅ

  • ਭਗਵਾਨ ਗਣੇਸ਼ ਦੀ ਪੂਜਾ ਕਰੋ ਅਤੇ ਉਨਾਂ ਨੂੰ ਦਰਵਾ ਅਤੇ ਮੋਦਕ ਪ੍ਰਦਾਨ ਕਰੋ।
  • ਸ਼੍ਰੀ ਗਣਪਤੀ ਅਥਰਵਸ਼ੀਰਸ਼ਾ ਜ਼ਬੂਰ ਦਾ ਜਾਪ ਕਰੋ।
  • ਮੰਗਲਵਾਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
  • ਸ਼ਨੀਵਾਰ ਦੇ ਦਿਨ ਗਰੀਬ ਲੋੜਵੰਦ ਲੋਕਾਂ ਨੂੰ ਕੰਬਲ ਦਾ ਦਾਨ ਦਿਉ।
  • ਗਲੇ ਵਿੱਚ ਦੁਰਗਾ ਬੀਸਾ ਯੰਤਰ ਧਾਰਨ ਕਰੋ।

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕਾਂ ਦਾ ਕੀ ਹੋਵੇਗਾ?

ਮਕਰ ਰਾਸ਼ੀਫਲ 2022 ਦੇ ਅਨੁਸਾਰ ਸਾਲ 2022 ਵਿੱਚ ਮਕਰ ਰਾਸ਼ੀ ਦੇ ਲੋਕਾਂ ਨੂੰ ਭਾਗ ਦੇ ਮਿਸ਼ਰਿਤ ਨਤੀਜੇ ਪ੍ਰਾਪਤ ਹੋ ਸਕਦਾ ਹੈ। ਇਸ ਸਾਲ ਬ੍ਰਹਿਸਪਤੀ ਗ੍ਰਹਿ ਗੋਚਰ ਦੇ ਨਾਲ ਹੀ ਮਕਰ ਰਾਸ਼ੀ ਦੇ ਲੋਕਾਂ ਦੇ ਜੀਵਨ ਤੇ ਗਹਿਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

2. ਸਾਲ 2022 ਵਿੱਚ ਮਕਰ ਰਾਸ਼ੀ ਵਾਲਿਆਂ ਦੇ ਵਿਆਹ ਹੋਵੇਗਾ?

ਮਕਰ ਰਾਸ਼ੀ ਦੇ ਉਹ ਲੋਕ ਜੋ ਅਣਵਿਆਹਕ ਹਨ ਸਾਲ 2022 ਦੇ ਸ਼ੁਰੂਆਤ ਵਿੱਚ ਬ੍ਰਹਿਸਪਤੀ ਦੇ ਪ੍ਰਭਾਵ ਨਾਲ ਉਨਾਂ ਨਾਲ ਉਨਾਂ ਦਾ ਵਿਆਹ ਹੋਣ ਦੀ ਪ੍ਰਭਲ ਸੰਭਾਵਨਾ ਹੈ।

3. ਮਕਰ ਰਾਸ਼ੀ ਵਾਲਿਆਂ ਨੂੰ ਕਿਸ ਨਾਲ ਵਿਆਹ ਕਰਨਾ ਚਾਹੀਦਾ ਹੈ?

ਮਕਰ ਰਾਸ਼ੀ ਦੇ ਲੋਕਾਂ ਦਾ ਵਿਆਹਿਕ ਜੀਵਨ ਨਾਰਮਲ ਬ੍ਰਿਸ਼ਭ, ਕੰਨਿਆ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਦੇ ਲੋਕਾਂ ਦੇ ਨਾਲ ਸੁਖਦ ਰਹਿੰਦਾ ਹੈ।

4. ਕੀ ਮਕਰ ਰਾਸ਼ੀ ਵਾਲੇ ਅਮੀਰ ਹੋ ਸਕਦੇ ਹਨ?

ਮਕਰ ਰਾਸ਼ੀ ਦੇ ਇਹ ਲੋਕ ਜੋ ਆਪਣੇ ਸਮਾਰਟ ਨਿਵੇਸ਼ ਅਤੇ ਬੁੱਧੀਮਾਨ ਆਰਥਿਕ ਫੈਸਲਿਆਂ ਦੇ ਮਾਧਿਅਮ ਨਾਲ ਇਕ ਸਾਮਰਾਜ ਬਣਾਉਣ ਵਿੱਚ ਸਫਲ ਹੋ, ਉਨਾਂ ਦੇ ਅੰਦਰ ਅਮੀਰ ਬਣਾਉਣ ਦੀ ਪੂਰੀ ਸ਼ਮਤਾ ਹੈ।

5. ਮਕਰ ਰਾਸ਼ੀ ਵਾਲੇ ਕਿਸ ਕੰਮ ਵਿੱਚ ਚੰਗੇ ਹੁੰਦੇ ਹਨ?

ਨਿਮਨਲਿਖਤ ਕੰਮਾ ਵਿੱਚ ਮਕਰ ਰਾਸ਼ੀ ਦੇ ਲੋਕ ਚੰਗੇ ਹੁੰਦੇ ਹਨ :

  • ਚੀਫ ਐਕਸੀਕਿਉਟਿਵ ਅਫਸਰ
  • ਹਯੂਮਨ ਰਿਸੋਰਸ ਮਨੈਜਰ
  • ਬਿਜਨਸ ਐਨਾਲਿਸਟ
  • ਆਰਥਿਕ ਨਿਯੋਜਕ
  • ਵਾਸਤੂਕਾਰ
  • ਕਾਪੀ ਰਾਈਡਰ
  • ਕ੍ਰਿਐਟਿਵ ਡਾਇਰੈਕਟਰ
  • ਵਿਦੇਸ਼ ਮਾਮਲਿਆਂ ਦੇ ਮਾਹਿਰ

ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਲੇਖ ਪਸੰਦ ਆਇਆ ਹੋਵੇਗਾ। ਐਸਟਰੋਸੇਜ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਦੇ ਲਈ ਧੰਨਵਾਦ। ਜਿਆਦਾਤਰ ਰੋਚਕ ਲੇਖਾਂ ਦੇ ਲਈ ਸਾਡੇ ਨਾਲ ਜੁੜੇ ਰਹੋ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 399/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer