ਸਿੰਘ ਸਾਲਾਨਾ ਰਾਸ਼ੀਫਲ 2022 : Leo Yearly Horoscope 2022 in Punjabi
ਸਿੰਘ ਰਾਸ਼ੀਫਲ 2022 (Leo Yearly Horoscope 2022) ਵੈਦਿਕ ਜੋਤਿਸ਼ ਤੇ ਅਧਾਰਿਤ ਹੈ। ਇਸ ਵਿਸ਼ੇਸ਼
ਆਰਟੀਕਲ ਦੇ ਮਾਧਿਅਮ ਨਾਲ ਤੁਸੀ ਬੇੱਹਦ ਆਸਾਨੀ ਨਾਲ ਜਾਣ ਸਕਦੇ ਹੋ ਕਿ ਆਰਥਿਕ ਪੱਖ, ਸਿਹਤ ਦੇ ਲਿਹਾਜ਼
ਨਾਲ ਪਰਿਵਾਰਿਕ ਜੀਵਨ ਕਿਵੇਂ ਰਹਿਣ ਨਾਲ ਅਜਿਹੇ ਵਿੱਚ ਹੀ ਹੋਰ ਮੱਹਤਵਪੂਰਨ ਪਹਿਲੂਆਂ ਤੇ ਸਾਲ 2022
ਵਿੱਚ ਸਿੰਘ ਰਾਸ਼ੀ ਦੇ ਲੋਕਾਂ ਦਾ ਜੀਵਨ ਕਿਵੇਂ ਰਹਿਣ ਵਾਲਾ ਹੈ। ਸਾਲਾਨਾ ਰਾਸ਼ੀਫਲ 2022 ਦੇ ਅਨੁਸਾਰ
ਇਸ ਸਾਲ ਤੁਹਾਨੂੰ ਜੀਵਨ ਦੇ ਵੱਖ ਵੱਖ ਪਹਿਲੂਆਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਸ ਨਾਲ ਤੁਸੀ ਬਹੁਤ ਹੀ ਆਤਮਵਿਸ਼ਵਾਸ਼ ਅਤੇ ਕੋਸ਼ਲ ਨਾਲ ਨਿਬੜਨ ਵਿੱਚ ਕਾਮਯਾਬ ਰਹਿਣ ਵਾਲੇ ਹੋ। ਇਸ ਸਾਲ
ਤੁਹਾਡੇ ਪਰਿਵਾਰ ਵਿੱਚ ਸ਼ਾਤੀ ਬਣੀ ਰਹੇਗੀ ਅਤੇ ਤੁਹਾਨੂੰ ਇਸ ਸਾਲ ਸਾਕਾਰਤਮਕ ਵਿਚਾਰਾਂ ਨਾਲ ਭਰੇ ਰਹੋਂਗੇ
ਅਤੇ ਕੰਮ ਅਤੇ ਰਿਸ਼ਤਿਆਂ ਵਿੱਚ ਸਾਕਾਰਤਮਕ ਉਰਜਾ ਦਾ ਭਰਪੂਰ ਉਪਯੋਗ ਕਰੋਂਗੇ। ਸਿੰਘ ਰਾਸ਼ੀਫਲ 2022 ਦੇ
ਅਨੁਸਾਰ ਇਸ ਰਾਸ਼ੀ ਦੇ ਵਿਦਿਆਰਥੀਆਂ ਨੂੰ ਸਿੱਖਿਆ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਹਨ। ਨਾਲ ਹੀ ਇਸ ਸਾਲ
ਤੁਹਾਡੇ ਬੱਚਿਆਂ ਦੀ ਸਿਹਤ ਤੁਹਾਡੇ ਲਈ ਚਿੰਤਾ ਦੀ ਵਜ੍ਹਾ ਬਣ ਸਕਦੀ ਹੈ। ਸਾਲ 2022 ਸਾਲਾਨਾ ਭਵਿੱਖਬਾਣੀ
ਦੇ ਅਨੁਸਾਰ ਇਹ ਸਾਲ ਸੰਪਤੀ ਖਰੀਦਣ ਦਾ ਇਕ ਚੰਗਾ ਸਾਬਿਤ ਹੋ ਸਕਦਾ ਹੈ, ਅਤੇ ਵਿਆਹਕ ਜੋੜੇ ਨੂੰ ਸੰਤਾਨ
ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਇਸ ਸਾਲ ਤੁਹਾਡੀ ਸਮਾਜਿਕ ਸਥਿਤੀ ਵੀ ਵੱਧ ਦੇਖਣ ਨੂੰ ਮਿਲ ਸਕਦੀ ਹੈ।
ਇਸ ਸਾਲ ਤੁਹਾਡੀ ਸਮਾਜਿਕ ਸਥਿਤੀ ਵਿੱਚ ਵੀ ਵੱਧ ਦੇਖਣ ਨੂੰ ਮਿਲ ਸਕਦੀ ਹੈ ਅਤੇ ਤੁਹਾਡੇ ਪਰਿਵਾਰ ਇਸ
ਦੋਰਾਨ ਵਿੱਚ ਸ਼ੁਭ ਕੰਮ ਵੀ ਹੋ ਸਕਦਾ ਹੈ।
ਸਿੰਘ ਰਾਸ਼ੀ ਦੇ ਲੋਕਾ ਦੇ ਅਨੁਸਾਰ 2022 ਭਾਗ, ਆਸ਼ਾਵਾਦ, ਵਿਸਤਾਰ ਅਤੇ ਕੰਮ ਸ਼ਮਤਾ ਵਿੱਚ ਢੇਰ ਸਾਰੀ ਖੁਸ਼ੀਆਂ ਲੈ ਕੇ ਆਵੇਗਾ। ਨਾਲ ਹੀ ਜੋਤਿਸ਼ ਅਧਾਰਿਤ ਸਿੰਘ 2022 ਭਵਿੱਖਬਾਣੀ ਦੇ ਅਨੁਸਾਰ, ਬ੍ਰਹਿਸਪਤੀ ਸਾਲ 2022 ਦੇ ਪਹਿਲੇ ਨੋ ਮਹੀਨਿਆਂ ਵਿੱਚ ਤੁਹਾਡੇ ਲਈ ਕੁਝ ਬੇੱਹਦ ਹੀ ਦਿਲਚਸਪ ਅਤੇ ਆਕਰਸ਼ਕ ਮੋਕਾ ਲੈ ਕੇ ਆ ਸਕਦਾ ਹੈ। ਹਾਲਾਂ ਕਿ ਇਹ ਕਿੰਨ੍ਹਾਂ ਵੀ ਅਨੁਕੂਲ ਕਿਉਂ ਨਾ ਪ੍ਰਤੀਤ ਹੋ ਪਰੰਤੂ ਤੁਹਾਨੂੰ ਹਰ ਹਾਲ ਵਿੱਚ ਸਾਵਧਾਨ, ਸਤ੍ਹਕ ਅਤੇ ਕੋਈ ਵੀ ਫੈਸਲਾ ਬੇੱਹਦ ਹੀ ਸੋਚਸਮਝ ਕੇ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਾਲ ਬ੍ਰਹਿਸਪਤੀ ਮੀਨ ਰਾਸ਼ੀ 13 ਅਪ੍ਰੈਲ 2022 ਨੂੰ ਅੱਠਵੇਂ ਭਾਵ ਵਿੱਚ ਅਤੇ ਰਾਹੂ ਮੇਘ ਰਾਸ਼ੀ ਵਿੱਚ 12 ਅਪ੍ਰੈਲ ਨੂੰ ਨੌਵੇਂ ਭਾਵ ਵਿੱਚ ਪ੍ਰਵੇਸ਼ ਕਰੇਗਾ। ਸ਼ਨੀ 29 ਅਪ੍ਰੈਲ ਨੂੰ ਕੁੰਭ ਰਾਸ਼ੀ ਵਿੱਚ ਸਪਤਮ ਭਾਵ ਵਿੱਚ ਪ੍ਰਵੇਸ਼ ਕਰੇਗਾ ਅਤੇ 12 ਜੁਲਾਈ ਨੂੰ ਇਹ ਵੱਖਰਾ ਹੋ ਕੇ ਮਕਰ ਰਾਸ਼ੀ ਵਿੱਚ ਛੇਵੇਂ ਭਾਵ ਵਿੱਚ ਦਾਖਲ ਕਰ ਜਾਵੇਗਾ।
ਪਰਿਵਾਰ, ਵਿਆਹ ਅਤੇ ਪਿਆਰ ਨਾਲ ਜੁੜੇ ਮਾਮਲਿਆਂ ਦੇ ਇਲਾਵਾ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਅਪ੍ਰੈਲ ਆਖਿਰ ਹਫਤੇ ਨਾਲ ਜੁਲਾਈ ਦੇ ਮੱਧ ਤੱਕ ਪਰਿਵਾਰਿਕ ਕੰਮਕਾਰ ਦੇ ਆਯੋਜਨ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ। ਜੇਕਰ ਤੁਸੀ ਵਿਆਹੇਵਰ੍ਹੇ ਹੋ ਤਾਂ ਇਹ ਸਾਲ ਤੁਹਾਡੇ ਲਈ ਠੀਕ ਰਹਿਣ ਵਾਲਾ ਹੈ, ਪਰੰਤੂ ਸੰਭਵ ਹੈ ਕਿ ਜੀਵਨਸਾਥੀ ਨੂੰ ਸਿਹਤ ਸੰਬੰਧੀ ਕਿਸੇ ਪਰੇਸ਼ਾਨੀ ਦੇ ਕਾਰਨ ਤੁਹਾਨੂੰ ਮਾਨਸਿਕ ਤਨਾਅ ਹੋ ਸਕਦਾ ਹੈ।
ਜਨਵਰੀ ਦੇ ਮਹੀਨੇ ਵਿੱਚ ਮਹੀਨੇ ਦੇ ਪਹਿਲੇ ਭਾਗ ਦੇ ਦੋਰਾਨ ਸਿੰਘ ਲੋਕ ਵੈਕਲਪਿਕ ਕਰੀਅਰ ਪਰਿਵਰਤਨ ਜਾਂ ਸੰਭਾਵਨਾ ਵਿਦੇਸ਼ ਵਿੱਚ ਨੌਕਰੀ ਦੇ ਪ੍ਰਤੀ ਆਕਰਥਿਤ ਹੋ ਸਕਦੇ ਹਨ। ਇਸ ਰਾਸ਼ੀ ਦੇ ਵਪਾਰ ਨਾਲ ਜੁੜੇ ਲੋਕ ਆਪਣੇ ਵਪਾਰ ਦੇ ਲਈ ਲਕਸ਼ ਨਿਰਧਾਰਿਤ ਨਹੀਂ ਕਰ ਪਾਉਣਗੇ, ਇਸ ਲਈ ਸਾਲ ਦੀ ਸ਼ੁਰੂਆਤ ਵਿੱਚ ਤੁਸੀ ਥੋੜੇ ਚਿੰਤਤ ਹੋ ਸਕਦੇ ਹੋ। ਫਰਵਰੀ ਦੇ ਮਹੀਨੇ ਵਿੱਚ ਨਿਰਧਾਰਿਤ ਨਹੀਂ ਕਰ ਪਾਉਂਗੇ, ਇਸ ਲਈ ਦੀ ਸ਼ਰੂਆਤ ਵਿੱਚ ਤੁਸੀ ਥੋੜੇ ਚਿੰਤਤ ਹੋ ਸਕਦੇ ਹੋ। ਫਰਵਰੀ ਦੇ ਮਹੀਨੇ ਵਿੱਚ ਸਿੰਘ ਰਾਸ਼ੀ ਦੇ ਲੋਕ ਹਾਲ ਹੀ ਵਿੱਚ ਹੋਏ ਕਿਸੇ ਵੀ ਤਨਾਅ ਨੂੰ ਦੂਰ ਕਰਨ ਦੇ ਲਈ ਉਚਿਤ ਕਦਮ ਉਠਾਉਂਗੇ ਅਤੇ ਵਿਵਸਥਾ ਸਥਾਪਿਤ ਕਰਨ ਵਿੱਚ ਸਫਲ ਹੋਵੋਂਗੇ। ਜਦੋਂ ਮੰਗਲ ਸਤੰਬਰ ਤੋਂ ਨਵੰਬਰ ਦੇ ਵਿੱਚ ਵਕ੍ਰੀ ਹੋ ਜਾਵੇਗਾ। ਤਦ ਸਿੰਘ ਰਾਸ਼ੀ ਦੇ ਲੋਕਾਂ ਨੂੰ ਰਚਨਾਤਮਕ ਰੂਪ ਤੋਂ ਭਾਵਾਨਾਵਾਂ ਨੂੰ ਪ੍ਰਬੰਧਿਤ ਕਰਨ ਵਿੱਚ ਵਸਤਵਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿੱਚ ਸਿੰਘ ਲੋਕਾਂ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਕਿਵੇਂ ਉਹ ਦੂਜਿਆਂ ਤੇ ਨਿਯੰਤਰਣ ਵਿੱਚ ਰਹਿਣ ਦੀ ਕੋਸ਼ਿਸ਼ ਨਾ ਕਰੋ ਅਤੇ ਨਾ ਹੀ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰੋ।
ਸਾਲ 2022 ਵਿੱਚ ਸ਼ੁਕਰ ਸਿੰਘ 2022 ਸਾਲਾਨਾ ਰਾਸ਼ੀਫਲ ਭਵਿੱਖਬਾਣੀ ਦੇ ਅਨੁਸਾਰ ਉਰਜਾ ਨੂੰ ਵਧਾਵਾ ਦੇਵੇਗਾ। ਜਿਸ ਨਾਲ ਤੁਸੀ ਕਿਸੇ ਖਾਸ ਵਿਅਕਤੀ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਰੱਖਣ ਵਿੱਚ ਸਫਲ ਹੋ ਸਕਦੇ ਹੋ। ਸਿੰਘ ਰਾਸ਼ੀ ਦੇ ਕੁਝ ਲੋਕ ਕੋਈ ਵੱਡੀ ਚੁਣੌਤੀ ਸਵੀਕਾਰ ਕਰ ਸਕਦੇ ਹਨ। ਕੰਮਸਥਾਨ ਤੇ ਕੋਈ ਵਿਅਕਤੀ ਜਾਂ ਤੁਹਾਡਾ ਕੋਈ ਨੇੇੜੇ ਦਾ ਦੋਸਤ ਤੁਹਾਨੂੰ ਆਪਣੀ ਤਰਫ ਆਕਰਸ਼ਿਤ ਕਰ ਸਕਦਾ ਹੈ।
ਮਾਰਚ ਦੇ ਮਹੀਨੇ ਵਿੱਚ ਤੁਹਾਡੀ ਨੌਕਰੀ ਵਿੱਚ ਤਰੱਕੀ ਦਾ ਮੌਕਾ ਮਿਲ ਸਕਦਾ ਹੈ। ਇਸ ਮਹੀਨੇ ਸਿੰਘ ਰਾਸ਼ੀ ਦੇ ਲੋਕਾਂ ਨੂੰ ਆਪਣੀ ਸਿਹਤ ਤੇ ਜਿਆਦਾ ਧਿਆਨ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਜਿਆਦਾਤਰ ਤਨਾਅ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਅਪ੍ਰੈਲ ਦੇ ਮਹੀਨੇ ਦੇ ਪਹਿਲੇ ਭਾਗ ਵਿੱਚ ਸਿੰਘ ਰਾਸ਼ੀ ਦੇ ਲੋਕਾਂ ਨੂੰ ਫਜ਼ੂਲ ਖਰਚ ਜਾਂ ਕੋਈ ਆਰਥਿਕ ਨਿਵੇਸ਼ ਜਾਂ ਸੱਟਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਮਾਰਚ ਤੋਂ ਮਈ ਦੇ ਵਿੱਚ ਕਿਸੇ ਪ੍ਰਫੈਸ਼ਨਲ ਕੋਰਸ ਵਿੱਚ ਪ੍ਰਵੇਸ਼ ਲੈੈਣ ਦੀ ਤੁਹਾਡੀ ਇੱਛਾ ਹੋ ਸਕਦੀ ਹੈ। ਰਿਸ਼ਤਿਆਂ ਦੇ ਮਾਮਲੇ ਵਿੱਚ ਤੁਹਾਨੂੰ ਸੰਭਲ ਕੇ ਚੱਲਣ ਦੀ ਲੋੜ ਪਵੇਗੀ। ਮਈ ਦਾ ਮਹੀਨਾ ਥੋੜਾ ਤਨਾਅਪੂਰਨ ਹੋ ਸਕਦਾ ਹੈ। ਇਸ਼ ਲਈ ਸਿੰਘ ਰਾਸ਼ੀ ਦੇ ਲੋਕਾਂ ਨੂੰ ਆਰਾਮ ਕਰਨ ਅਤੇ ਧੀਰਜ ਦੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ, ਸਿੰਘ ਰਾਸ਼ੀ ਦੇ ਲੋਕਾਂ ਨੂੰ ਪੇਸ਼ਵਰ ਖੇਤਰ ਵਿੱਚ ਬਿਨਾ ਸੋਚੇ ਸਮਝੇ ਅਤੇ ਹਫਬੜੀ ਵਿੱਚ ਕੋਈ ਫੈਸਲਾ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਨਾਲ ਅੱਗੇ ਚੱਲ ਕੇ ਉਨਾਂ ਨੂੰ ਪਛਤਾਉਣਾ ਪਵੇ। ਸਿੰਘ ਰਾਸ਼ੀ ਦੇ ਕੁਝ ਲੋਕ ਆਪਣਾ ਕੋਈ ਕਰਜ਼, ਲੋਨ ਦਾ ਭੁਗਤਾਨ ਕਰਨ ਵਿੱਚ ਕਾਮਯਾਬ ਹੋ ਸਕਦੇ ਹੋ ਜਦ ਕਿ ਕੁਝ ਹੋਰ ਲੋਕਾਂ ਨੂੰ ਜੁਲਾਈ ਦੇ ਮਹੀਨੇ ਵਿੱਚ ਅਪ੍ਰਯਤੀਸ਼ਤ ਰਾਸ਼ੀ ਜਾਂ ਵਿਰਾਸਤ ਨਾਲ ਕਿਸੇ ਪ੍ਰਕਾਰ ਦਾ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। मार्च से मई के बीच किसी प्रोफेशनल कोर्स में प्रवेश लेने की आपकी इच्छा पूरी हो सकती है।
ਤੁਹਾਡੇ 2022 ਸਾਲਾਨਾ ਰਾਸ਼ੀਫਲ ਦੇ ਅਨੁਸਾਰ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਤੁਹਾਡੇ ਪਰਿਵਾਰਿਕ ਸੰਬੰਧਾਂ ਵਿੱਚ ਤਨਾਅ ਵਧਣ ਦੀ ਸੰਭਾਵਨਾ ਹੈ। ਇਸ ਸਾਲ ਤੁਸੀ ਸਰੀਰਕ ਰੂਪ ਤੋਂ ਫਿਟ ਰਹੋਂਗੇ। ਇਸ ਦੇ ਬਾਅਦ ਤੁਹਾਡੇ ਮਨ ਵਿੱਚ ਚੱਲ ਰਹੇ ਨਾਕਾਰਤਮਕ ਵਿਚਾਰਾਂ ਦੇ ਚੱਲਦੇ ਤੁਹਾਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ। ਤੁਹਾਡੇ ਸਰੀਰ ਵਿੱਚ ਹਵਾ ਅਤੇ ਬਾਈਲ ਦਾ ਪ੍ਰਭਾਵ ਰਹੇਗਾ। ਕੁਝ ਸਿਹਤ ਸੰਬੰਧੀ ਸਮੱਸਿਆਵਾ ਜਿਵੇਂ ਕਿ ਤੁਹਾਡੀ ਅੱਖਾਂ ਵਿੱਚ ਸੁੱਝਣ, ਧੁੰਧਲੀ ਦ੍ਰਿਸ਼ਟੀ ਜਾਂ ਸਿਰਦਰਦ ਤੁਹਾਨੂੰ ਪਰੇਸ਼ਾਨ ਕਰ ਸਕਦੇ ਹੈ ਅਤੇ ਤੁਸੀ ਆਪਣੇ ਬੱਚਿਆਂ ਦੇ ਸਿਹਤ ਨੂੰ ਲੈ ਕੇ ਵੀ ਚਿੰਤਤ ਹੋ ਸਕਦੇ ਹਨ। ਇਸ ਰਾਸ਼ੀ ਦੇ ਜੋ ਲੋਕ ਅਣਵਿਆਹੇ ਹਨ ਉਹ ਨਵੇਂ ਪ੍ਰੇਮ ਸੰਬੰਧੀ ਵਿੱਚ ਆ ਸਕਦੇ ਹੋ, ਅਤੇ ਜੋ ਲੰਬੇ ਸਮੇਂ ਤੋਂ ਕਿਸੇ ਸੰਬੰਧ ਵਿੱਚ ਆ ਸਕਦੇ ਹਨ ਉਨਾਂ ਨੂੰ ਵਿਆਹ ਦੇ ਪ੍ਰਸਤਾਵ ਪ੍ਰਾਪਤ ਹੋ ਸਕਦੇ ਹੋ, ਜਦ ਕਿ ਪਹਿਲੇਂ ਵਿੱਚ ਵਿਆਹਕ ਲੋਕ ਇਕ ਨਵੇਂ ਸਤਰ ਤੇ ਆਪਣੇ ਰਿਸ਼ਤੇ ਨੂੰ ਲੈ ਜਾ ਸਕਦੇ ਹਨ ਜਿੱਥੇ ਸੰਚਾਰ ਅਤੇ ਸੁਝਾਅ ਉਨਾਂ ਦੀ ਤਾਕਤ ਬਣ ਜਾਵੇਗੀ। ਸਤੰਬਰ ਦੇ ਮਹੀਨੇ ਵਿੱਚ ਲੋਕ ਨਵੀਂ ਨੌਕਰੀ ਦੀ ਤਲਾਸ਼ ਕਰ ਸਕਦੇ ਹੋ, ਜਾਂ ਉਹ ਆਪਣਾ ਧਿਆਨ ਨਿੱਜੀ ਵਪਾਰ ਤੇ ਕੇਂਦਰਿਤ ਕਰ ਸਕਦੇ ਹਨ।
ਸਾਲ ਦੇ ਅੰਤ ਦਾ ਸਮਾਂ ਤੁਹਾਡੀ ਪਸੰਦੀਦਾ ਸਮਾਂ ਹੋਵੇਗਾ। ਤੁਸੀ ਆਪਣੀ ਸਾਰੀ ਉਰਜਾ ਘੱਟ ਤੇ ਖਰਚ ਕਰੋਂਗੇ ਅਤੇ ਤੁਹਾਡੇ ਜੀਵਨ ਵਿੱਚ ਭਰਪੂਰ ਉਤਸ਼ਾਹ ਅਤੇ ਜਨੂਨ ਦੇਖਣ ਨੂੰ ਮਿਲੇਗਾ। ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਵਿੱਚ ਸਿੰਘ ਰਾਸ਼ੀ ਦੇ ਲੋਕਾਂ ਦੇ ਉਚਿਤ ਆਹਾਰ ਸ਼ੁਰੂ ਕਰਨ ਵਪਾਰ ਕਰਨ ਅਤੇ ਇੱਥੇ ਤੱਕ ਕਿ ਆਰਾਮ ਕਰਨ ਅਤੇ ਆਪਣੇ ਸਰੀਰ ਨੂੰ ਸ਼ਾਤ ਰੱਖਣ ਵਿੱਚ ਜਿਆਦਾ ਸਮਾਂ ਬਿਤਾਉਣ ਦਾ ਮੋਕਾ ਨਸੀਬ ਹੋ ਸਕਦਾ ਹੈ। ਅੱਗੇ ਵਧਦੇ ਹਾਂ ਅਤੇ ਸਿੰਘ ਸਾਲਾਨਾ ਰਾਸ਼ੀਫਲ 2022 ਨੂੰ ਹੋਰ ਵਿਸਤਾਰ ਨਾਲ ਪੜ੍ਹਦੇ ਹਾ।
ਸਿੰਘ ਲਵ ਰਾਸ਼ੀਫਲ 2022
ਸਿੰਘ ਲਵ ਰਾਸ਼ੀਫਲ 2022 ਦੇ ਅਨੁਸਾਰ ਸਾਲ 2022 ਵਿੱਚ ਸਿੰਘ ਰਾਸ਼ੀ ਦੇ ਲੋਕਾਂ ਦਾ ਪ੍ਰੇਮ ਵਿੱਚ ਉਤਰਾਅ ਚੜਾਅ ਭਰਿਆ ਰਹਿਣਾ ਵਾਲਾ ਹੈ। ਹਾਲਾਂ ਕਿ ਜੇਕਰ ਤੁਸੀ ਆਪਣੇ ਰਿਸ਼ਤੇ ਵਿੱਚ ਵਫਾਦਾਰ ਹੋ ਅਤੇ ਆਪਣੇ ਪਾਰਟਨਰ ਨਾਲ ਸੱਚਾ ਪਿਆਰ ਕਰਦੇ ਹੋ ਤਾਂ ਇਸ ਸਾਲ ਤੁਹਾਡੇ ਦੋਵਾਂ ਦਾ ਵਿਆਹ ਹੋ ਸਕਦਾ ਹੈ ਅਪ੍ਰੈਲ ਦੇ ਬਾਅਦ ਵਿਆਹ ਦੇ ਪ੍ਰਸਤਾਵਾਂ ਨੂੰ ਆਖਰੀ ਰੂਪ ਦਿੱਤਾ ਜਾ ਸਕਦਾ ਹੈ। ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਦੇ ਦੋਰਾਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿੱਚ ਝਗੜਾ ਵੱਧ ਸਕਦਾ ਹੈ। ਸਾਲ 2022 ਵਿੱਚ ਪਿਆਰ ਵਿੱਚ ਪਏ ਲੋਕਾਂ ਦਾ ਜੀਵਨ ਮਿਲਿਆ ਜੁਲਿਆ ਹੋਣ ਦੀ ਸੰਭਾਵਨਾ ਹੈ, ਪਰੰਤੂ ਤੁਸੀ ਆਪਣੇ ਸਾਥੀ ਦੇ ਨਾਲ ਵਧੀਆ ਸਮਝਦੀ ਉਮੀਦ ਕਰ ਸਕਦੇ ਹੋ। ਛੋਟੇ ਮੋਟੇ ਝਗੜਿਆਂ ਅਤੇ ਮਤਭੇਦ ਹੋ ਸਕਦੇ ਹਨ, ਪਰੰਤੂ ਉਨਾਂ ਦੇ ਰਿਸ਼ਤੇ ਤੇ ਕੋਈ ਖਾਸ ਨਾਕਾਰਤਮਕ ਪ੍ਰਭਾਵ ਨਹੀਂ ਪਵੇਗਾ।
ਸਿੰਘ ਕਰੀਅਰ ਰਾਸ਼ੀਫਲ 2022
ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਕੰਮ ਅਤੇ ਕਰੀਅਰ ਦੀ ਦ੍ਰਿਸ਼ਟੀ ਨਾਲ ਸਾਲ ਦੀ ਸ਼ੁਰੂਆਤ ਸ਼ੁਭ ਰਹੇਗੀ। ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਕਰੀਅਰ ਭਵਿੱਖਫਲ 2022 ਦੇ ਅਨੁਸਾਰ ਸਪਤਮ ਭਾਵ ਵਿੱਚ ਗੁਰੂ ਦੀ ਸਥਿਤੀ ਦੇ ਕਾਰਨ ਤੁਸੀ ਆਪਣੇ ਕੰਮ ਅਤੇ ਪੇਸ਼ੇ ਵਿੱਚ ਕਾਫੀ ਪ੍ਰਗਤੀ ਕਰੋਂਗੇ। ਜੇਕਰ ਤੁਸੀ ਸਾਂਝੇਦਾਰੀ ਵਿੱਚ ਕਿਸੇ ਕੰਮ ਨਾਲ ਜੁੜੇ ਹੋ ਤਾਂ ਆਮਦਨ ਦੇ ਨਵੇਂ ਸ੍ਰੋਤ ਹੋਣ ਮਿਲਣ ਦੇ ਵੀ ਪ੍ਰਬਲ ਸੰਕੇਤ ਹੈ। ਤੁਹਾਨੂੰ ਵੰਚਿਤ ਲਾਭ ਪ੍ਰਾਪਤ ਹੋਵੇਗਾ ਅਤੇ ਤੁਸੀ ਆਪਣੇ ਸਾਥੀ ਤੋਂ ਸੰਤੁਸ਼ਟ ਰਹਿਣ ਵਾਲੇ ਹੋ। ਜੋ ਲੋਕ ਨੌਕਰੀ ਦੇ ਖੇਤਰ ਵਿੱਚ ਹਨ ਉਨਾਂ ਨੂੰ ਕੰਮਸਥਾਨ ਤੇ ਜਿਆਦਾ ਮਾਨ ਸਮਾਨ ਮਿਲੇਗਾ।
ਸਾਲ ਦੇ ਸ਼ੁਰੂ ਵਿੱਚ ਥੋੜਾ ਪ੍ਰਤੀਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਦੇ ਦੋਰਾਨ ਤੁਹਾਡੇ ਦੁਸ਼ਮਣ ਤੁਹਾਡੇ ਲਈ ਮੁਸ਼ਕਿਲ ਪੈਦਾ ਕਰ ਸਕਦੇ ਹਨ, ਪਰੰਤੂ ਛੇਵੇਂ ਭਾਵ ਤੇ ਸ਼ਨੀ ਦੇ ਸਾਕਾਰਤਮਕ ਪ੍ਰਭਾਵ ਦੇ ਕਾਰਨ ਤੁਹਾਡੇ ਘੱਟ ਅਤੇ ਪੇਸ਼ੇ ਤੇ ਇਸ ਦਾ ਕੋਈ ਵੀ ਨਾਕਾਰਤਮਕ ਪ੍ਰਭਾਵ ਨਹੀਂ ਪਵੇਗਾ।
ਸਿੰਘ ਸਿੱਖਿਆ ਰਾਸ਼ੀਫਲ 2022
ਸਿੰਘ ਸਿੱਖਿਆ ਰਾਸ਼ੀਫਲ 2022 ਦੇ ਅਨੁਸਾਰ ਜੋ ਵਿਦਿਆਰਥੀ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਉਨਾਂ ਦੇ ਲਈ ਇਸ ਸਾਲ ਦੀ ਸ਼ੁਰੂਆਤ ਵਿੱਚ ਸਫਲਤਾ ਮਿਲਣ ਦੀ ਪ੍ਰਬਲ ਸੰਭਾਵਨਾ ਹੈ। ਹਾਲਾਂ ਕਿ ਸਾਲ ਦੇ ਮੱਧ ਭਾਗ ਵਿੱਚ ਸਿੱਖਿਆ ਦੇ ਸੰਦਰਭ ਵਿੱਚ ਇਸ ਰਾਸ਼ੀ ਦੇ ਵਿਦਿਆਰਥੀ ਲੋਕਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉੱਚ ਸਿੱਖਿਆ ਦੇ ਇੱਛਕ ਵਿਦਿਆਰਥੀਆਂ ਨੂੰ ਇੱਛਕ ਸੰਸਥਾਵਾਂ ਵਿੱਚ ਦਾਖਲਾ ਮਿਲ ਸਕਦਾ ਹੈ। ਜੋ ਲੋਕ ਵਿਦੇਸ਼ ਵਿੱਚ ਉੱਚ ਸਿੱਖਿਆ ਦੇ ਲਈ ਜਾਣਾ ਚਾਹੁੰਦੇ ਹਨ, ਉਨਾਂ ਨੂੰ ਸਾਲ ਦੇ ਆਖਰੀ ਭਾਗ ਵਿੱਚ ਯਾਨੀ ਸਤੰਬਰ ਤੋਂ ਦਸੰਬਰ ਤੱਕ ਇਸ ਸੰਦਰਭ ਵਿੱਚ ਸ਼ੁਭ ਖਬਰ ਹਾਸਿਲ ਹੋ ਸਕਦਾ ਹੈ।
ਸਿੰਘ ਆਰਥਿਕ ਰਾਸ਼ੀਫਲ 2022
ਸਿੰਘ ਆਰਥਿਕ ਰਾਸ਼ੀਫਲ 2022 ਦੇ ਅਨੁਸਾਰ ਇਹ ਸਾਲ ਆਰਥਿਕ ਪੱਖ ਦੇ ਲਿਹਾਜ ਨਾਲ ਬੇੱਹਦ ਹੀ ਸ਼ੁਭ ਰਹਿਣ ਵਾਲਾ ਹੈ। ਪੇਸ਼ੇਵਰ ਰੂਪ ਤੋਂ ਅਚਾਨਕ ਵਿਕਾਸ ਹੋਣ ਨਾਲ ਤੁਹਾਡੀ ਤਨਖਾਹ ਵਿੱਚ ਵਾਧਾ ਹੋਵੇਗਾ। 6 ਅਪ੍ਰੈਲ ਦੇ ਬਾਅਦ ਦਾ ਸਮਾਂ ਜਿਆਦਾ ਹੀ ਵਧੀਆ ਰਹਿਣ ਵਾਲਾ ਹੈ। ਅਤੇ ਇਹ ਇਸ਼ਾਰਾ ਕਰਦਾ ਹੈ ਕਿ ਤੁਸੀ ਇਸ ਸਮੇਂ ਦੇ ਦੌਰਾਨ ਪੇਸ਼ੇਵਰ ਰੂਪ ਤੋਂ ਜਾਂ ਦੋਸਤਾਂ ਜੀਵਨਸਾਥੀ ਜਾਂ ਪੇਸ਼ੇਵਰ ਭਾਗੀਦਾਰਾਂ ਦੇ ਮਾਧਿਅਮ ਨਾਲ ਧੰਨ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਰਹਿਣ ਵਾਲੇ ਹੋ।
ਸਿੰਘ ਪਰਿਵਾਰਿਕ ਰਾਸ਼ੀਫਲ 2022
2022 ਸਿੰਘ ਪਰਿਵਾਰਿਕ ਰਾਸ਼ੀਫਲ ਦੇ ਅਨੁਸਾਰ ਸਿੰਘ ਰਾਸ਼ੀ ਦੇ ਲੋਕਾਂ ਦਾ ਸਾਲ ਬਹੁਤ ਚੰਗਾ ਰਹੇਗਾ, ਖਾਸ ਕਰਕੇ ਆਪਣੇ ਪੁਰਸ਼ ਰਿਸ਼ਤੇਦਾਰਾਂ ਦੇ ਨਾਲ ਜੋ ਉਮਰ ਵਿੱਚ ਤੁਹਾਡੇ ਕਰੀਬ ਹਨ। ਇਸ ਵਿੱਚ ਭਾਈ ਭੈਣ ਸ਼ਾਮਿਲ ਹਨ। ਵਿਆਹਕ ਸਿੰਘ ਰਾਸ਼ੀ ਦੇ ਲੋਕਾ ਨੂੰ ਦੂਜੀ ਸੰਤਾਨ ਦੀ ਖੁਸ਼ੀ ਮਿਲ ਸਕਦੀ ਹੈ ਇਸ ਦੇ ਇਲਾਵਾ ਵਿਆਹ ਦੇ ਲਿਹਾਜ਼ ਨਾਲ ਵੀ ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਇਹ ਸਾਲ ਬਹੁਤ ਚੰਗਾ ਰਹਿਣ ਵਾਲਾ ਹੈ। ਸ਼ੁਭ ਫਲ ਪਾਉਣ ਦੇ ਲਈ ਅਜਿਹਾ ਉਦੋਂ ਕਰੋ ਜਦੋ ਬ੍ਰਹਿਸਪਤੀ ਅਤੇ ਸ਼ਨੀ ਵਾਧਾ ਵਿੱਚ ਹੋ। ਜੇਕਰ ਤੁਸੀ ਵਿਆਹਵਰ੍ਹੇ ਹੋ ਤਾਂ ਗਰਭਧਾਰਨ ਕਰਨ ਦੀ ਕੋਸ਼ਿਸ਼ ਕਰਨ ਦੇ ਲਈਵੀ ਇਹ ਬਹੁਤ ਚੰਗਾ ਸਮਾਂ ਹੈ। ਇਹ ਨਾ ਕੇਵਲ ਆਪਣੇ ਆਪ ਵਿੱਚ ਇਕ ਖੁਸ਼ੀ ਦਾ ਮੋਕਾ ਹੋਵੇਗਾ, ਬਲ ਕਿ ਇਹ ਸੌਰਿਆਂ ਵਾਲਿਆਂ ਦੇ ਨਾਲ ਤੁਹਾਡੇ ਸੰਬੰਧਾਂ ਨੂੰ ਵੀ ਮਜ਼ਬੂਤ ਬਣਾਉਣ ਦੇ ਲਈ ਇਕ ਸ਼ਾਨਦਾਰ ਸਮਾਂ ਸਾਬਿਤ ਹੋਵੇਗਾ।
ਸਿੰਘ ਸੰਤਾਨ ਰਾਸ਼ੀਫਲ 2022
ਸਿੰਘ ਸੰਤਾਨ ਰਾਸ਼ੀਫਲ 2022 ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਤੁਹਾਡੇ ਬੱਚੇ ਇਸ ਸਾਲ ਮਿਸ਼ਰਿਤ ਭਾਵਨਾਵਾਂ ਨਾਲ ਭਰੇ ਰਹੋਂਗੇ। ਤੁਹਾਨੂੰ ਆਪਣੇ ਸਮਾਜਿਕ ਸੰਪਰਕ ਦੇ ਬਾਰੇ ਵਿੱਚ ਬੇੱਹਦ ਹੀ ਸਾਵਧਾਨ ਰਹਿਣਾ ਹੋਵੇਗਾ, ਅਤੇ ਤੁਹਾਨੂੰ ਸੰਘਰਸ਼ਾ ਦੇ ਪ੍ਰਤੀ ਆਪਣੀ ਪ੍ਰਤੀਕਿਰਿਆਵਾਂ ਵਿੱਚ ਅਤਿਸ਼ਕਤੀ ਨਹੀਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੰਗਲ ਤੁਹਾਨੂੰ ਆਪਣੇ ਬੱਚੇ ਦੇ ਨਾਲ ਸ਼ਾਤੀ ਨਾਲ ਰਹਿਣ ਵਿੱਚ ਮਦਦ ਕਰੇਗਾ। ਪਰਿਵਾਰ ਅਤੇ ਬੱਚਿਆਂ ਦੇ ਨਾਲ ਜਿਆਦਾ ਆਨੰਦ ਪ੍ਰਾਪਤ ਕਰਨ ਅਤੇ ਉਨਾਂ ਦੇ ਨੇੜੇ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ, ਅਜਿਹਾ ਕਰਨ ਨਾਲ ਤੁਹਾਨੂੰ ਹੋਣ ਵਾਲੀਆਂ ਸਾਰੀਆਂ ਗਲਤਫਹਿਮੀਆਂ ਅਤੇ ਛੋਟੇ ਛੋਟੇ ਸੰਘਰਸ਼ਾ ਨੂੰ ਦੂਰ ਕਰਨ ਵਿੱਚ ਮਦਦ ਪ੍ਰਾਪਤ ਹੋਵੇਗੀ। ਸਾਲ ਦੀ ਸ਼ੁਰੂਆਤ ਤੁਹਾਡੇ ਬੱਚਿਆਂ ਦੇ ਲਈ ਔਸਤ ਰਹੇਗੀ। ਬ੍ਰਹਿਸਪਤੀ ਸਪਤਮ ਭਾਵ ਵਿੱਚ ਬੱਚਿਆਂ ਦੇ ਲਈ ਸ਼ੁਭ ਰਹੇਗੀ। ਇਹ ਸਮਾਂ ਤੁਹਾਡੇ ਦੂਜੇ ਬੱਚਿਆਂ ਦੇ ਲਈ ਵਿਸ਼ੇਸ਼ ਰੂਪ ਤੋਂ ਸ਼ੁਭ ਹੈ। ਸਾਲ ਦੇ ਸ਼ੁਰੂ ਵਿੱਚ ਬੱਚਿਆਂ ਦੀ ਸਿਹਤ ਦੀ ਪ੍ਰਤੀ ਸਾਵਧਾਨ ਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਅੱਠਵੇਂ ਭਾਵ ਵਿੱਚ ਬ੍ਰਹਿਸਪਤੀ ਤੁਹਾਡੇ ਬੱਚਿਆਂ ਦੇ ਲਈ ਮਾਨਸਿਕ ਬੈਚੇਨੀ ਦਾ ਕਾਰਨ ਬਣ ਸਕਦਾ ਹੈ ਅਤੇ ਉਨਾਂ ਦੀ ਸਿੱਖਿਆ ਤੇ ਪ੍ਰਤੀਕੂਲ ਪ੍ਰਭਾਵ ਪਾ ਸਕਦਾ ਹੈ।
ਸਿੰਘ ਵਿਆਹ ਰਾਸ਼ੀਫਲ 2022
ਸਿੰਘ ਵਿਆਹ ਰਾਸ਼ੀਫਲ 2022 ਦੇ ਅਨੁਸਾਰ ਸਿੰਘ ਰਾਸ਼ੀ ਦੇ ਲੋਕਾਂ ਨੂੰ ਵਿਆਹਕ ਜੀਵਨ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਅਪ੍ਰੈਲ ਅਤੇ ਸਤੰਬਰ ਦੇ ਮਹੀਨੇ ਤੁਹਾਡੇ ਰਿਸ਼ਤੇ ਦੇ ਲਈ ਚੰਗੇ ਸਾਬਿਤ ਹੋਣਗੇ, ਇਸ਼ ਦੋਰਾਨ ਤੁਹਾਡਾ ਬੰਧਨ ਮਜ਼ਬੂਤ ਹੋਵੇਗਾ ਅਤੇ ਤੁਸੀ ਹਰ ਝਗੜੇ ਅਤੇ ਗਲਤਫਹਿਮੀ ਨੂੰ ਇਕ ਸਾਥ ਸੁਲਝਣ ਵਿੱਚ ਸਫਲ ਹੋੋਵੋਂਗੇ। ਇਸ ਦੋਰਾਨ ਤੁਸੀ ਇਕ ਖੂਬਸੂਰਤ ਯਾਤਾਰਾ ਦੀ ਯੋਜਨਾ ਵੀ ਬਣਾ ਸਕਦੇ ਹੋ, ਜੋ ਕਿ ਤੁਹਾਨੂੰ ਆਪਣੇ ਸੰਬੰਧ ਨੂੰ ਸਮਝਣਾ ਅਤੇ ਮਜ਼ਬੂਤ ਕਰਨ ਦੇ ਕਈਂ ਨਵੇਂ ਮੌਕੇ ਪ੍ਰਦਾਨ ਕਰ ਸਕਦੀ ਹੈ। अनुसार सिंह राशि के जातकों को वैवाहिक जीवन में अनुकूल परिणाम प्राप्त होंगे।
ਸਿੰਘ ਕਾਰੋਬਾਰ ਰਾਸ਼ੀਫਲ 2022
ਸਿੰਘ ਕਾਰੋਬਾਰ ਰਾਸ਼ੀਫਲ 2022 ਦੇ ਅਨੁਸਾਰ ਕਾਰੋਬਾਰ ਦੇ ਖੇਤਰ ਨਾਲ ਜੁੜੇ ਲੋਕ ਸਾਲ 2022 ਵਿੱਚ ਲਾਭ ਦੀ ਉਮੀਦ ਕਰ ਸਕਦੇ ਹਾਂ। ਸਾਂਝੇਦਾਰੀ ਵਿੱਚ ਵਪਾਰ ਕਰਨ ਵਾਲੇ ਲੋਕ ਖਾਸਕਾਰ ਸਾਲ ਦੇ ਦੂਜੇ ਭਾਗ ਵਿੱਚ ਚੰਗਾ ਲਾਭ ਕਮਾ ਸਕਦਾ ਹੈ। ਇਸ ਸਾਲ ਵੱਡੇ ਨਿਵੇਸ਼ ਨੂੰ ਕਰਨ ਵਿੱਚ ਕਾਫੀ ਜੋਖਿਮ ਮਿਲ ਸਕਦਾ ਹੈ। ਇਸ ਸਾਲ ਤੁਸੀ ਵਪਾਰ ਦੇ ਸਿਲਸਿਲੇ ਵਿੱਚ ਵਿਦੇਸ਼ ਯਾਤਰਾ ਵੀ ਕਰ ਸਕਦੇ ਹੋ। ਇਸ ਸਾਲ ਤੁਹਾਨੂੰ ਨਵੇਂ ਵਪਾਰ ਸਮਝੌਤੇ ਅਤੇ ਮੋਕੇ ਪ੍ਰਾਪਤ ਹੋਣਗੇ, ਪਰੰਤੂ ਤੁਹਾਨੂੰ ਕੋਈ ਵੀ ਨਿਵੇਸ਼, ਸੋਨਾ, ਚਾਂਦੀ ਜਾਂ ਸਪੰਤੀ ਨਿਵੇਸ਼ ਕਰਨ ਤੋਂ ਪਹਿਲਾ ਦਸਤਾਵੇਜ਼ ਦੀ ਠੀਕ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ। ਕੁੱਲ ਮਿਲਾ ਕੇ ਵਪਾਰ ਦੇ ਖੇਤਰ ਵਿੱਚ ਸੰਬੰਧਿਤ ਸਿੰਘ ਰਾਸ਼ੀ ਦੇ ਲੋਕਾਂ ਨੂੰ ਕਈਂ ਪਰਿਯੋਜਨਾਵਾਂ ਨੂੰ ਪੂਰਾ ਕਰਨ ਦੇ ਲਈ ਸਖਤ ਸੰਘਰਸ਼ ਕਰਨਾ ਪੈ ਸਕਦਾ ਹੈ। ਸਾਲ ਦੇ ਪਹਿਲੇ ਭਾਗ ਵਿੱਚ ਤੁਹਾਨੂੰ ਆਪਣੇ ਵਪਾਰ ਤੇ ਜਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਉਚਿਤ ਵਪਾਰਕ ਯੋਜਨਾਵਾਂ ਬੇੱਹਤਰ ਵਪਾਰ ਦੀ ਤਰਫ ਲੈ ਜਾਵੇਗੀ। ਇਕ ਸਮਾਨ ਵਪਾਰ ਵਿੱਚ ਆਪਣੇ ਕਰੀਬੀਆਂ ਦੇ ਨਾਲ ਸਿੱਧੇ ਸੰਪਰਕ ਨਾਲ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਿੰਘ ਸਪੰਤੀ ਅਤੇ ਵਾਹਨ ਰਾਸ਼ੀਫਲ 2022
2022 ਸਿੰਘ ਸਾਲਾਨਾ ਰਾਸ਼ੀਫਲ ਦੇ ਅਨੁਸਾਰ ਸਿੰਘ ਰਾਸ਼ੀ ਦੇ ਲੋਕ ਦਿਗਜ਼ ਹੁੰਦੇ ਹਨ ਜੋ ਜੀਵਨ ਵਿੱਚ ਆਪਣੇ ਦਿਮਾਗ ਵਿੱਚ ਇਕ ਲਕਸ਼ ਬਣਾ ਕੇ ਚੱਲਦੇ ਹਨ। ਸਪੰਤੀ ਅਤੇ ਵਾਹਨਾਂ ਦੇ ਮਾਮਲਿਆਂ ਵਿੱਚ ਸਿੰਘ ਰਾਸ਼ੀ ਦੇ ਲੋਕ ਇਹ ਸਾਲ ਅਨੁਕੂਲ ਸਾਬਿਤ ਹੋਵੇਗਾ। ਕਿਉਂ ਕਿ ਇਸ ਸਾਲ ਉਨਾਂ ਦੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਰਹਿਣ ਵਾਲੀ ਹੈ। ਤੁਸੀ ਆਪਣੇ ਪੇੇਸ਼ੇ ਦੇ ਖੇਤਰ ਵਿੱਚ ਪ੍ਰਗਤੀ ਕਰੋਂਗੇ, ਅਤੇ ਤੁਹਾਡੀ ਉਮਰ ਵਿੱਚ ਵਾਧਾ ਹੋਵੇਗਾ ਜਿਸ ਨਾਲ ਤੁਸੀ ਨਵੇਂ ਵਾਹਨ ਨੂੰ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ। ਗੁਰੂ ਦੀ ਸਥਿਤੀ ਦੱਸਦੀ ਹੈ ਕਿ ਤੁਸੀ ਦੋਸਤਾਂ, ਜੀਵਨ ਸਾਥੀ ਅਤੇ ਪੇਸ਼ੇਵਰ ਭਾਗੀਦਾਰਾਂ ਦੀ ਮਦਦ ਨਾਲ ਚੰਗੀ ਸੰਪਤੀ ਪ੍ਰਾਪਤ ਕਰਨ ਵਿੱਚ ਵੀ ਕਾਮਯਾਬ ਰਹੋਂਗੇ। ਅੰਤ ਵਿੱਚ ਇਹ ਸਲਾਹ ਹੀ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਸੰਪਤੀ ਨੂੰ ਖਰੀਦਣ ਜਾਂ ਨਿਵੇਸ਼ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚੋ ਅਤੇ ਸਾਰੇ ਦਸਤਾਵੇਜ਼ ਦੀ ਜਾਂਚ ਕਰਨ ਦੇ ਬਾਅਦ ਹੀ ਕੋਈ ਕਦਮ ਉਠਾਉ।
ਸਿੰਘ ਧੰਨ ਅਤੇ ਲਾਭ ਰਾਸ਼ੀਫਲ 2022
ਸਿੰਘ ਧੰਨ ਅਤੇ ਲਾਭ ਰਾਸ਼ੀਫਲ 2022 ਦੇ ਅਨੁਸਾਰ ਸਾਲ 2022 ਤੁਹਾਡੇ ਲਈ ਜਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ ਹੈ। ਧੰਨ ਖਰਚ ਕਰਨ ਦੀ ਤੁਹਾਡਾ ਸੁਭਾਵਕ ਲੋੜ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ। ਸਾਲ ਦੇ ਮੱਧ ਵਿੱਚ ਜਿੰਮੇਵਾਰੀ ਦੀ ਭਾਵਨਾ ਵਧੇਗੀ ਪਰੰਤੂ ਇਸ ਸਮੇਂ ਜਿਆਦਾਤਰ ਆਤਮਵਿਸ਼ਵਾਸ਼ ਜਿਆਦਾ ਨਾ ਆਉ ਤਾਂ ਤੁਹਾਡੇ ਲਈ ਜਿਆਦਾ ਵਧੀਆ ਹੋਵੇਗਾ। ਤੁਹਾਨੂੰ ਆਪਣੇ ਖਰਚ ਸੋਚ ਸਮਝ ਕੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਡਾ ਲੰਮਾ ਸਮਾਂ ਭਵਿੱਖ ਤੁਹਾਡੇ ਪ੍ਰਬੰਧਿਤ ਆਰਥਿਕਤਾ ਤੇ ਨਿਰਭਰ ਕਰਦਾ ਹੈ ਕਿਉਂ ਕਿ ਤੁਸੀ ਇਸ ਸਾਲ ਆਪਣੇ ਘਰ, ਘਰ, ਜ਼ਮੀਨ, ਆਪਣੀਆਂ ਜੜ੍ਹਾ ਅਤੇ ਵਿਸਤਾਰਿਤ ਪਰਿਵਾਰ ਤੇ ਧਿਆਨ ਕੇਂਦਰਿਤ ਕਰੋਂਗੇ। ਜੇਕਰ ਤੁਸੀ ਇਸ ਸਾਲ ਆਪਣਾ ਪੈਸਾ ਖਰਚ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗਾ ਰਹੇਗਾ ਕਿ ਤੁਸੀ ਆਪਣੇ ਘਰ ਦੀ ਮੁਰੰਮਤ ਜਾਂ ਘਰ ਸਝਾਉਣ ਤੇ ਖਰਚ ਕਰੋ। ਇਹ ਸਾਲ ਜੌਤਿਸ਼ ਭਵਿੱਖਬਾਣੀਆਂ 2022 ਦੇ ਅਨੁਸਾਰ ਤੁਹਾਡੇ ਲਈ ਆਪਣੇ ਲੰਬੇ ਸਮੇਂ ਭਵਿੱਖ ਵਿੱਚ ਨਿਵੇਸ਼ ਕਰਨ ਦੇ ਲਈ ਚੰਗਾ ਸਮਾਂ ਹੈ ਕਿਉਂ ਕਿ ਇਸ ਨਾਲ ਤੁਹਾਨੂੰ ਆਪਣੇ ਧੰਨ ਵਿੱਚ ਵਾਧਾ ਕਰਨ ਵਿੱਚ ਮਦਦ ਵੀ ਮਿਲੇਗੀ।
ਸਿੰਘ ਸਿਹਤ ਰਾਸ਼ੀਫਲ 2022
ਸਿੰਘ ਰਾਸ਼ੀਫਲ 2022 ਸਿਹਤ ਰਾਸ਼ੀਫਲ ਦੇ ਅਨੁਸਾਰ ਸਿੰਘ ਰਾਸ਼ੀ ਦੇ ਲੋਕਾਂ ਨੂੰ ਇਸ ਸਾਲ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀ ਸਾਲ ਦੀ ਸ਼ੁਰੂਆਤ ਵਿੱਚ ਯਾਨੀ ਜਨਵਰੀ ਤੋਂ ਅਪ੍ਰੈਲ ਤੱਕ ਸਥਿਰ ਸਿਹਤ ਸਥਿਤੀਆਂ ਦਾ ਆਨੰਦ ਤਾਂ ਉਠਾਉਂਗੇ ਪਰੰਤੂ ਇਸ ਦੇ ਬਾਅਦ ਤੁਹਾਨੂੰ ਕੁਝ ਸਮੱਸਿਆਵਾਂ ਜਿਵੇਂ ਬੀਪੀ, ਵਾਇਰਲ ਲਾਗ ਜਾਂ ਬਦਹਾਜ਼ਮੀ ਦੀ ਸਮੱਸਿਆ ਹੋ ਸਕਦੀ ਹੈ। 2022 ਵਿੱਚ ਤੁਹਾਡੇ ਲਈ ਵੱਡੀ ਬਿਮਾਰੀਆਂ ਅਤੇ ਚੋਟ ਆਦਿ ਲੱਗਣ ਦੀ ਵੀ ਸੰਭਾਵਨਾ ਹੈ, ਇਸ ਲਈ ਯਾਤਰਾ ਦੇ ਦੋਰਾਨ ਜਿਆਦਾਤਰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਣ ਦੀ ਚੰਗੀ ਆਦਤਾਂ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਤੁਹਾਨੂੰ ਸਿਹਤ ਅਤੇ ਬੇੱਹਤਰ ਸਥਿਤੀ ਵਿੱਚ ਰਹਿਣ ਦੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ।
ਸਿੰਘ ਰਾਸ਼ੀਫਲ 2022 ਦੇ ਅਨੁਸਾਰ ਭਾਗਸ਼ਾਲੀ ਨੰਬਰ
ਸਾਲ 2022 ਵਿੱਚ ਸਿੰਘ ਰਾਸ਼ੀ ਦੇ ਲੋਕਾਂ ਲਈ ਭਾਗਸ਼ਾਵੀ ਨੰਬਰ 5 ਹੈ। ਸਿੰਘ ਰਾਸ਼ੀ ਦਾ ਸਵਾਮੀ ਸੂਰਜ ਹੈ ਅਤੇ ਸਾਲ ਤੇ ਬੁੱਧ ਦਾ ਸ਼ਾਸ਼ਨ ਹੈ। ਇਸ ਸਮੇਂ ਦੇ ਦੋਰਾਨ ਸਿੰਘ ਰਾਸ਼ੀ ਦੇ ਲੋਕ ਬਹੁਤ ਸਰਕਸੰਗਤ ਹੋਣਗੇ। ਉਨਾਂ ਦੇ ਭਾਗਸ਼ਾਲੀ ਨੰਬਰ ਦੇ ਅਨੁਸਾਰ ਇਹ ਸਾਲ ਉਤਸ਼ਾਹ ਅਤੇ ਜੋਸ਼ ਲੈ ਕੇ ਆਵੇਗਾ। ਤੁਹਾਨੂੰ ਕਈਂ ਕੰਮਾਂ ਵਿੱਚ ਨਵੀਂ ਸਿੱਖ ਮਿਲ ਸਕਦੀ ਹੈ, ਜੋ ਤੁਹਾਡੇ ਪੂਰੇ ਜੀਵਨ ਦੇ ਲਈ ਉਪਯੋਗੀ ਸਾਬਿਤ ਹੋਵੇਗੀ। ਇਸ਼ ਸਾਲ ਤੁਹਾਡੇ ਖਰਚ ਵੱਧ ਸਕਦੇ ਹਨ। ਘਰ ਜਾਂ ਦੁਕਾਨ ਦੇ ਮਾਲਕ ਹੋਣ ਦਾ ਤੁਹਾਡਾ ਸੁਪਨਾ ਸਾਕਾਰ ਹੋ ਸਕਦਾ ਹੈ। 2022 ਵਿੱਚ ਤੁਹਾਡੇ ਵਪਾਰ ਜਾਂ ਨੌਕਰੀ ਵਿੱਚ ਨਵੇਂ ਮੌਕੇ ਲੈ ਕੇ ਆਵੇਗਾ ਕਿਉਂ ਬੁੱਧ ਅਤੇ ਸੂਰਜ ਦੀ ਆਪਸ ਵਿੱਚ ਚੰਗੀ ਦੋਸਤੀ ਹੈ।
2022 ਸਿੰਘ ਰਾਸ਼ੀਫਲ : ਜੌਤਿਸ਼ ਉਪਾਅ
- ਸ਼ਨੀ ਯੰਤਰ ਨੂੰ ਉਚਿਤ ਰਸਮ ਕਰਨ ਦੇ ਬਾਅਦ ਤਾਂਬੇ ਦੀ ਪਲੇਟ ਤੇ ਰੱਖੋ ਅਤੇ ਫਿਰ ਉਸ ਦੀ ਪੂਜਾ ਕਰੋ।
- ਵਿਆਹਕ ਜੋੜਿਆਂ ਨੂੰ ਆਪਣੇ ਵਿਆਹਕ ਜੀਵਨ ਵਿੱਚ ਸ਼ਾਤੀ, ਸਦਭਾਵਨਾ ਅਤੇ ਗਰਮਜ਼ੋਸ਼ੀ ਬਣਾਈ ਰੱਖਣ ਦੀ ਲੋੜ ਹੈ।
- ਹਮੇਸ਼ਾ ਹੀ ਕੁਝ ਮਿੱਠੀ ਚੀਜਾਂ ਵਰਤੋ ਕਰੋ ਅਤੇ ਉਸ ਦੇ ਬਾਅਦ ਹੀ ਕਿਸੇ ਸ਼ੁਭ ਆਯੋਜਨ ਵਿੱਚ ਭਾਗ ਲਉ। ਜਾਂ ਕਿਸੇ ਹੋਰ ਮੱਹਤਵਪੂਰਨ ਕੰਮਾਂ ਦੇ ਲਈ ਜਾਣੋ, ਜਿਵੇਂ ਕਿ ਨੋਕਰੀ ਦੇ ਲਈ ਇੰਚਰਵਿਊ ਜਾਂ ਵਪਾਰਿਕ ਮੀਟਿੰਗ ਤੋਂ ਪਹਿਲਾਂ ਵੀ ਮਿੱਠੀ ਚੀਜ ਦੀ ਵਰਤੋ ਜਰੂਰ ਕਰੋ।
- ਆਪਣੇ ਸਾਲੇ, ਪਰੌਣੇ ਅਤੇ ਭਤੀਜੇ ਦੀ ਸੇਵਾ ਕਰੋ ਜਾਂ ਉਨਾਂ ਦੇ ਨਾਲ ਆਪਣੇ ਸੰਬੰਧ ਚੰਗੇ ਰੱਖੋ।
- ਹਮੇਸ਼ਾ ਸੱਚ ਬੋਲੋ, ਕਦੇ ਕਿਸੇ ਨਾਲ ਝੂਠ ਨਾ ਬੋਲੋ, ਅਤੇ ਹਮੇਸ਼ਾ ਹੀ ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀ ਆਪਣੇ ਵਾਦਿਆਂ ਅਤੇ ਭਰੋਸੇ ਨੂੰ ਸਮੇਂ ਤੇ ਪੂਰਾ ਕਰੋ।
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਕੀ ਸਾਲ 2022 ਸਿੰਘ ਰਾਸ਼ੀ ਦੇ ਲਈ ਚੰਗਾ ਸਾਲ ਸਾਬਿਤ ਹੋਵੇਗਾ?
ਸਾਲਾਨਾ ਰਾਸ਼ੀਫਲ 2022 ਦੇ ਅਨੁਸਾਰ ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਇਹ ਸਾਲ ਉਤਸ਼ਾਹ ਅਤੇ ਉਮੰਗ ਲੈ ਕੇ ਆਵੇਗਾ। ਤੁਸੀ ਕਈਂ ਨਵੇਂ ਖੇਤਰਾਂ ਵਿੱਚ ਇਕ ਨਵਾਂ ਸਬਕ ਸਿੱਖ ਸਕਦੇ ਹੋ, ਜੋ ਤੁਹਾਡੇ ਲਈ ਬੇੱਹਦ ਹੀ ਉਪਯੋਗੀ ਸਾਬਿਤ ਹੋਵੇਗਾ। ਹਾਲਾਂ ਕਿ ਇਸ਼ ਸਾਲ ਤੁਹਾਡੇ ਖਰਚਿਆਂ ਵਿੱਚ ਵਾਧਾ ਵੀ ਹੋਵੇਗਾ। ਤੁਸੀ ਆਪਣਾ ਪੈਸਾ ਆਪਣੀ ਜੀਵਨ ਸ਼ੈਲੀ ਨੂੰ ਅਪਗ੍ਰੇਡ ਕਰਨ ਜਾਂ ਬਦਲਣ ਦੇ ਲਈ ਖਰਚ ਕਰ ਸਕਦੇ ਹੋ।
2. 2022 ਵਿੱਚ ਕਿਹੜੀ ਰਾਸ਼ੀ ਸਭ ਤੋਂ ਭਾਗਸ਼ਾਲੀ ਹੈ?
ਧਨੁ ਰਾਸ਼ੀ। ਧਨੁ ਰਾਸ਼ੀ ਦੇ ਲੋਕਾਂ ਨੂੰ ਇਸ ਸਾਲ ਆਖਰ ਆਪਣਾ ਜੀਵਨਸਾਥੀ ਮਿਲਣ ਦੀ ਪ੍ਰਬਲ ਸੰਭਾਵਨਾ ਹੈ।
3. ਕੀ ਸਿੰਘ ਰਾਸ਼ੀ ਦੇ ਲੋਕਾਂ ਦੇ ਲਈ ਸਾਲ 2022 ਸੰਤਾਨ ਪ੍ਰਾਪਤੀ ਦੇ ਲਈ ਚੰਗਾ ਸਾਲ ਹੈ?
ਹਾਂ, ਸਾਲ 2022 ਬੱਚਿਆਂ ਦੇ ਲਈ ਸੋਚਣ ਜਾਂ ਆਪਣੇ ਪਰਿਵਾਰ ਨੂੰ ਵਧਾਉਣ ਦੇ ਲਈ ਇਕ ਚੰਗਾ ਸਾਲ ਹੈ ਕਿਉਂ ਕਿ ਇਸ ਸਾਲ ਬ੍ਰਹਿਸਪਤੀ ਦੀ ਸਕਾਰਤਮਕ ਸਥਿਤੀ ਤੁਹਾਨੂੰ ਗਰਭ ਧਾਰਨ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ।
4. ਕੀ ਸਿੰਘ ਰਾਸ਼ੀ ਵਾਲਿਆਂ ਦੇ ਲਈ 2022 ਚੰਗਾ ਸਾਲ ਹੈ?
ਸਿੰਘ ਰਾਸ਼ੀ ਵਿੱਚ ਜਨਮ ਲੈਣ ਵਾਲੇ ਲੋਕਾਂ ਦੇ ਜੀਵਨ ਵਿੱਚ ਇਸ ਸਾਲ ਉਤਰਾਅ ਚੜਾਅ ਬਣਿਆ ਰਹੇਗਾ ਕਿਉਂ ਕਿ ਰਾਹੂ ਦਸਵੇਂ ਭਾਵ ਵਿੱਚ ਸਥਿਤ ਰਹੇਗਾ ਜੋ ਸਾਰੇ ਪਹਿਲੂਆਂ ਨਾਲ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ। ਫੈਸਲੇ ਲੈਣ ਦੀ ਤੁਹਾਡੀ ਸ਼ਮਤਾ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ। ਇਸ ਪੂਰੇ ਸਾਲ ਤੁਹਾਡੇ ਆਪਣਿਆਂ ਦੇ ਨਾਲ ਸੰਬੰਧ ਬੇੱਹਦ ਹੀ ਚੰਗੇ ਰਹਿਣਗੇ।
ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਲੇਖ ਪਸੰਦ ਆਇਆ ਹੋਵੇਗਾ। ਐਸਟਰੋਸੇਜ ਦਾ ਇਕ ਮਹੱਤਵਪੂਰਨ ਹਿੱਸਾ ਬਣਨ ਦੇ ਲਈ ਧੰਨਵਾਦ। ਹੋਰ ਰੋਚਕ ਲੇਖਾਂ ਦੇ ਲਈ ਸਾਡੇ ਨਾਲ ਜੁੜੇ ਰਹੋ।




