ਸਾਲ 2025 ਵਿੱਚ ਵਿਆਹ ਦੇ ਮਹੂਰਤ
ਐਸਟ੍ਰੋਸੇਜ ਦੇ ਇਸ ਖ਼ਾਸ ਲੇਖ਼ ਤੋਂ ਤੁਹਾਨੂੰ ਸਾਲ 2025 ਵਿੱਚ ਵਿਆਹ ਦੇ ਮਹੂਰਤ ਦੀ ਪੂਰੀ ਸੂਚੀ ਮਿਲੇਗੀ। ਮਨੁੱਖੀ ਜੀਵਨ ਵਿੱਚ ਵਿਆਹ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਜੋ ਦੋ ਵਿਅਕਤੀਆਂ ਨੂੰ ਜਨਮ-ਜਨਮਾਂਤਰ ਦੇ ਬੰਧਨ ਵਿੱਚ ਬੰਨ ਦਿੰਦਾ ਹੈ। ਵਿਆਹ ਸਿਰਫ ਲਾੜੇ ਅਤੇ ਲਾੜੀ ਨੂੰ ਹੀ ਇੱਕ ਬੰਧਨ ਵਿੱਚ ਬੰਨਣ ਦਾ ਕੰਮ ਨਹੀਂ ਕਰਦਾ। ਵਿਆਹ ਨੂੰ ਹਮੇਸ਼ਾ ਸ਼ੁਭ ਮਹੂਰਤ ਵਿੱਚ ਕੀਤਾ ਜਾਂਦਾ ਹੈ। ਇਸ ਲਈ ਵਿਆਹ ਦੀ ਤਿਥੀ ਦੇ ਨਿਰਧਾਰਣ ਵਿੱਚ ਮਹੂਰਤ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਹੀ ਕਾਰਨ ਹੈ ਕਿ ਸ਼ਾਦੀ-ਵਿਆਹ ਜਿਹੇ ਮੰਗਲ ਕਾਰਜ ਸ਼ੁਭ ਮਹੂਰਤ ਅਤੇ ਤਿਥੀ ਉੱਤੇ ਕੀਤੇ ਜਾਣੇ ਚਾਹੀਦੇ ਹਨ। ਜੇਕਰ ਤੁਸੀਂ ਵੀ ਸਾਲ 2025 ਵਿੱਚ ਵਿਆਹ ਦੇ ਲਈ ਸ਼ੁਭ ਤਿਥੀ ਦੀ ਭਾਲ਼ ਵਿੱਚ ਹੋ, ਤਾਂ ਐਸਟ੍ਰੋਸੇਜ ਦਾ ਇਹ ਆਰਟੀਕਲ ਤੁਹਾਨੂੰ 2025 ਵਿੱਚ ਵਿਆਹ ਦੇ ਮਹੂਰਤਾਂ ਦੀ ਪੂਰੀ ਸੂਚੀ ਪ੍ਰਦਾਨ ਕਰ ਰਿਹਾ ਹੈ, ਜੋ ਕਿ ਖਾਸ ਤੌਰ ‘ਤੇ ਤੁਹਾਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਤਾਂ ਆਓ ਬਿਨਾਂ ਦੇਰ ਕੀਤੇ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ
To Read in English, Click Here: Vivah Muhurat 2025
ਸਾਲ 2025 ਵਿੱਚ ਵਿਆਹ ਦੇ ਮਹੂਰਤ ਦੀ ਪੂਰੀ ਸੂਚੀ
ਜਨਵਰੀ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
17 ਜਨਵਰੀ, (ਸ਼ੁੱਕਰਵਾਰ) |
ਮਘਾ |
ਚੌਥ |
ਸਵੇਰੇ 07:14 ਵਜੇ ਤੋਂ ਦੁਪਹਿਰ 12:44 ਵਜੇ ਤੱਕ |
|
18 ਜਨਵਰੀ, ਸ਼ਨੀਵਾਰ |
ਉੱਤਰਾਫੱਗਣੀ |
ਪੰਚਮੀ |
ਦੁਪਹਿਰ 02:51 ਤੋਂ ਰਾਤ 01:16 ਵਜੇ ਤੱਕ |
|
19 ਜਨਵਰੀ, ਐਤਵਾਰ |
ਹਸਤ |
ਛਠੀ |
ਰਾਤ 01:57 ਵਜੇ ਤੋਂ ਸਵੇਰੇ 07:14 ਵਜੇ ਤੱਕ |
|
21 ਜਨਵਰੀ, ਮੰਗਲਵਾਰ |
ਸਵਾਤੀ |
ਅਸ਼ਟਮੀ |
ਰਾਤ 11:36 ਵਜੇ ਤੋਂ ਰਾਤ 03:49 ਵਜੇ ਤੱਕ |
|
24 ਜਨਵਰੀ, ਸ਼ੁੱਕਰਵਾਰ |
ਅਨੁਰਾਧਾ |
ਇਕਾਦਸ਼ੀ |
ਸ਼ਾਮ 07:24 ਵਜੇ ਤੋਂ ਸ਼ਾਮ 07:07 ਵਜੇ ਤੱਕ |
ਇਹ ਵੀ ਪੜ੍ਹੋ: ਰਾਸ਼ੀਫਲ 2025
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਫਰਵਰੀ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
02 ਫ਼ਰਵਰੀ, ਐਤਵਾਰ |
ਉੱਤਰਾਭਾਦ੍ਰਪਦ ਅਤੇ ਰੇਵਤੀ |
ਪੰਚਮੀ |
ਸਵੇਰੇ 09:13 ਵਜੇ ਤੋਂ ਅਗਲੀ ਸਵੇਰ 07:09 ਵਜੇ ਤੱਕ |
|
03 ਫ਼ਰਵਰੀ, ਸੋਮਵਾਰ |
ਰੇਵਤੀ |
ਛਠੀ |
ਸਵੇਰੇ 07:09 ਵਜੇ ਤੋਂ ਸ਼ਾਮ 05:40 ਵਜੇ ਤੱਕ |
|
12 ਫ਼ਰਵਰੀ, ਬੁੱਧਵਾਰ |
ਮਘਾ |
ਪ੍ਰਤਿਪਦਾ |
ਰਾਤ 01:58 ਵਜੇ ਤੋਂ ਸਵੇਰੇ 07:04 ਵਜੇ ਤੱਕ |
|
14 ਫ਼ਰਵਰੀ, ਸ਼ੁੱਕਰਵਾਰ |
ਉੱਤਰਾਫੱਗਣੀ |
ਤੀਜ |
ਰਾਤ 11:09 ਵਜੇ ਤੋਂ ਸਵੇਰੇ 07:03 ਵਜੇ ਤੱਕ |
|
15 ਫ਼ਰਵਰੀ, ਸ਼ਨੀਵਾਰ |
ਉੱਤਰਾਫੱਗਣੀ ਅਤੇ ਹਸਤ |
ਚੌਥ |
ਰਾਤ 11:51 ਵਜੇ ਤੋਂ ਸਵੇਰੇ 07:02 ਵਜੇ ਤੱਕ |
|
18 ਫ਼ਰਵਰੀ, ਮੰਗਲਵਾਰ |
ਸਵਾਤੀ |
ਛਠੀ |
ਸਵੇਰੇ 09:52 ਵਜੇ ਤੋਂ ਅਗਲੀ ਸਵੇਰ 07 ਵਜੇ ਤੱਕ |
|
23 ਫ਼ਰਵਰੀ, ਐਤਵਾਰ |
ਮੂਲ |
ਇਕਾਦਸ਼ੀ |
ਦੁਪਹਿਰ 01:55 ਵਜੇ ਤੋਂ ਸ਼ਾਮ 06:42 ਵਜੇ ਤੱਕ |
|
25 ਫ਼ਰਵਰੀ, ਮੰਗਲਵਾਰ |
ਉੱਤਰਾਸ਼ਾੜਾ |
ਦੁਆਦਸ਼ੀ, ਤੇਰਸ |
ਸਵੇਰੇ 08:15 ਵਜੇ ਤੋਂ ਸ਼ਾਮ 06:30 ਵਜੇ ਤੱਕ |
ਸ਼ਨੀ ਰਿਪੋਰਟ ਤੋਂ ਜਾਣੋ ਆਪਣੇ ਜੀਵਨ ‘ਤੇ ਸ਼ਨੀ ਦਾ ਪ੍ਰਭਾਵ ਅਤੇ ਉਪਾਅ
‘ਸਾਲ 2025 ਵਿੱਚ ਵਿਆਹ ਦੇ ਮਹੂਰਤ’ ਲੇਖ਼ ਦੇ ਅਨੁਸਾਰ, ਮਾਰਚ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
01 ਮਾਰਚ, ਸ਼ਨੀਵਾਰ |
ਉੱਤਰਾਭਾਦ੍ਰਪਦ |
ਦੂਜ, ਤੀਜ |
ਸਵੇਰੇ 11:22 ਵਜੇ ਤੋਂ ਅਗਲੀ ਸਵੇਰ 07:51 ਵਜੇ ਤੱਕ |
|
02 ਮਾਰਚ, ਐਤਵਾਰ |
ਉੱਤਰਾਭਾਦ੍ਰਪਦ, ਰੇਵਤੀ |
ਤੀਜ, ਚੌਥ |
ਸਵੇਰੇ 06:51 ਵਜੇ ਤੋਂ ਰਾਤ 01:13 ਵਜੇ ਤੱਕ |
|
05 ਮਾਰਚ, ਬੁੱਧਵਾਰ |
ਰੋਹਿਣੀ |
ਸੱਤਿਓਂ |
ਰਾਤ 01:08 ਵਜੇ ਤੋਂ ਸਵੇਰੇ 06:47 ਵਜੇ ਤੱਕ |
|
06 ਮਾਰਚ, ਵੀਰਵਾਰ |
ਰੋਹਿਣੀ |
ਸੱਤਿਓਂ |
ਸਵੇਰੇ 06:47 ਵਜੇ ਤੋਂ 10:50 ਵਜੇ ਤੱਕ |
|
06 ਮਾਰਚ, ਵੀਰਵਾਰ |
ਰੋਹਿਣੀ, ਮ੍ਰਿਗਸ਼ਿਰਾ |
ਅਸ਼ਟਮੀ |
ਰਾਤ 10 ਵਜੇ ਤੋਂ ਸਵੇਰੇ 06:46 ਵਜੇ ਤੱਕ |
|
7 ਮਾਰਚ, ਸ਼ੁੱਕਰਵਾਰ |
ਮ੍ਰਿਗਸ਼ਿਰਾ |
ਅਸ਼ਟਮੀ, ਨੌਮੀ |
ਸਵੇਰੇ 06:46 ਵਜੇ ਤੋਂ ਰਾਤ 11:31 ਵਜੇ ਤੱਕ |
|
12 ਮਾਰਚ, ਬੁੱਧਵਾਰ |
ਮਘਾ |
ਚੌਦਸ |
ਸਵੇਰੇ 08:42 ਵਜੇ ਤੋਂ ਅਗਲੀ ਸਵੇਰੇ 04:05 ਵਜੇ ਤੱਕ |
ਅਪ੍ਰੈਲ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
14 ਅਪ੍ਰੈਲ, ਸੋਮਵਾਰ |
ਸਵਾਤੀ |
ਪ੍ਰਤਿਪਦਾ, ਦੂਜ |
ਸਵੇਰੇ 06:10 ਵਜੇ ਤੋਂ ਰਾਤ 12:13 ਵਜੇ ਤੱਕ |
|
16 ਅਪ੍ਰੈਲ, ਬੁੱਧਵਾਰ |
ਅਨੁਰਾਧਾ |
ਚੌਥ |
ਰਾਤ 12:18 ਵਜੇ ਤੋਂ ਸਵੇਰੇ 05:54 ਵਜੇ ਤੱਕ |
|
18 ਅਪ੍ਰੈਲ, ਸ਼ੁੱਕਰਵਾਰ |
ਮੂਲ |
ਛਠੀ |
ਰਾਤ 01:03 ਵਜੇ ਤੋਂ ਸਵੇਰੇ 06:06 ਵਜੇ ਤੱਕ |
|
19 ਅਪ੍ਰੈਲ, ਸ਼ਨੀਵਾਰ |
ਮੂਲ |
ਛਠੀ |
ਸਵੇਰੇ 06:06 ਵਜੇ ਤੋਂ ਅਗਲੀ ਸਵੇਰ 10:20 ਵਜੇ ਤੱਕ |
|
20 ਅਪ੍ਰੈਲ, ਐਤਵਾਰ |
ਉੱਤਰਾਸ਼ਾੜਾ |
ਸੱਤਿਓਂ, ਅਸ਼ਟਮੀ |
ਸਵੇਰੇ 11:48 ਵਜੇ ਤੋਂ ਅਗਲੀ ਸਵੇਰ 06:04 ਵਜੇ ਤੱਕ |
|
21 ਅਪ੍ਰੈਲ, ਸੋਮਵਾਰ |
ਉੱਤਰਾਸ਼ਾੜਾ |
ਅਸ਼ਟਮੀ |
ਸਵੇਰੇ 06:04 ਵਜੇ ਤੋਂ ਦੁਪਹਿਰ 12:36 ਵਜੇ ਤੱਕ |
|
29 ਅਪ੍ਰੈਲ, ਮੰਗਲਵਾਰ |
ਰੋਹਿਣੀ |
ਤੀਜ |
ਸ਼ਾਮ 06:46 ਵਜੇ ਤੋਂ ਸਵੇਰੇ 05:58 ਵਜੇ ਤੱਕ |
|
30 ਅਪ੍ਰੈਲ, ਬੁੱਧਵਾਰ |
ਰੋਹਿਣੀ |
ਤੀਜ |
ਸਵੇਰੇ 05:58 ਵਜੇ ਤੋਂ ਦੁਪਹਿਰ 12:01 ਵਜੇ ਤੱਕ |
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਈ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
05 ਮਈ, ਸੋਮਵਾਰ |
ਮਘਾ |
ਨੌਮੀ |
ਰਾਤ 08:28 ਵਜੇ ਤੋਂ ਅਗਲੀ ਸਵੇਰੇ 05:54 ਵਜੇ ਤੱਕ |
|
06 ਮਈ, ਮੰਗਲਵਾਰ |
ਮਘਾ |
ਨੌਮੀ, ਦਸ਼ਮੀ |
ਸਵੇਰੇ 05:54 ਵਜੇ ਤੋਂ ਦੁਪਹਿਰ 03:51 ਵਜੇ ਤੱਕ |
|
8 ਮਈ, ਵੀਰਵਾਰ |
ਉੱਤਰਾਫੱਗਣੀ, ਹਸਤ |
ਦੁਆਦਸ਼ੀ |
ਦੁਪਹਿਰ 12:28 ਵਜੇ ਤੋਂ ਸਵੇਰੇ 05:52 ਵਜੇ ਤੱਕ |
|
09 ਮਈ, ਸ਼ੁੱਕਰਵਾਰ |
ਹਸਤ |
ਦੁਆਦਸ਼ੀ, ਤੇਰਸ |
ਸਵੇਰੇ 05:52 ਵਜੇ ਤੋਂ ਰਾਤ 12:08 ਵਜੇ ਤੱਕ |
|
14 ਮਈ, ਬੁੱਧਵਾਰ |
ਅਨੁਰਾਧਾ |
ਦੂਜ |
ਸਵੇਰੇ 06:34 ਵਜੇ ਤੋਂ ਸਵੇਰੇ 11:46 ਵਜੇ ਤੱਕ |
|
16 ਮਈ, ਸ਼ੁੱਕਰਵਾਰ |
ਮੂਲ |
ਚੌਥ |
ਸਵੇਰੇ 05:49 ਵਜੇ ਤੋਂ ਸ਼ਾਮ 04:07 ਵਜੇ ਤੱਕ |
|
17 ਮਈ, ਸ਼ਨੀਵਾਰ |
ਉੱਤਰਾਸ਼ਾੜਾ |
ਪੰਚਮੀ |
ਸ਼ਾਮ 05:43 ਵਜੇ ਤੋਂ ਅਗਲੀ ਸਵੇਰੇ 05:48 ਵਜੇ ਤੱਕ |
|
18 ਮਈ, ਐਤਵਾਰ |
ਉੱਤਰਾਸ਼ਾੜਾ |
ਛਠੀ |
ਸ਼ਾਮ 05:48 ਵਜੇ ਤੋਂ ਸ਼ਾਮ 06:52 ਵਜੇ ਤੱਕ |
|
22 ਮਈ, ਵੀਰਵਾਰ |
ਉੱਤਰਾਭਾਦ੍ਰਪਦ |
ਇਕਾਦਸ਼ੀ |
ਰਾਤ 01:11 ਵਜੇ ਤੋਂ ਸਵੇਰੇ 05:46 ਵਜੇ ਤੱਕ |
|
23 ਮਈ, ਸ਼ੁੱਕਰਵਾਰ |
ਉੱਤਰਾਭਾਦ੍ਰਪਦ, ਰੇਵਤੀ |
ਇਕਾਦਸ਼ੀ, ਦੁਆਦਸ਼ੀ |
ਸਵੇਰੇ 05:46 ਵਜੇ ਤੋਂ ਅਗਲੀ ਸਵੇਰੇ 05:46 ਵਜੇ ਤੱਕ |
|
27 ਮਈ, ਮੰਗਲਵਾਰ |
ਰੋਹਿਣੀ, ਮ੍ਰਿਗਸ਼ਿਰਾ |
ਪ੍ਰਤਿਪਦਾ |
ਸ਼ਾਮ 06:44 ਵਜੇ ਤੋਂ ਅਗਲੀ ਸਵੇਰੇ 05:45 ਵਜੇ ਤੱਕ |
|
28 ਮਈ, ਬੁੱਧਵਾਰ |
ਮ੍ਰਿਗਸ਼ਿਰਾ |
ਦੂਜ |
ਸਵੇਰੇ 05:45 ਵਜੇ ਤੋਂ ਸ਼ਾਮ 07:08 ਵਜੇ ਤੱਕ |
‘ਸਾਲ 2025 ਵਿੱਚ ਵਿਆਹ ਦੇ ਮਹੂਰਤ’ ਲੇਖ਼ ਦੇ ਅਨੁਸਾਰ, ਜੂਨ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
02 ਜੂਨ, ਸੋਮਵਾਰ |
ਮਘਾ |
ਸੱਤਿਓਂ |
ਸਵੇਰੇ 08:20 ਵਜੇ ਤੋਂ ਰਾਤ 08:34 ਵਜੇ ਤੱਕ |
|
03 ਜੂਨ, ਮੰਗਲਵਾਰ |
ਉੱਤਰਾਫੱਗਣੀ |
ਨੌਮੀ |
ਰਾਤ 12:58 ਵਜੇ ਤੋਂ ਸਵੇਰੇ 05:44 ਵਜੇ ਤੱਕ |
|
04 ਜੂਨ (ਬੁੱਧਵਾਰ) |
ਉੱਤਰਾਫੱਗਣੀ ਅਤੇ ਹਸਤ |
ਨੌਮੀ, ਦਸ਼ਮੀ |
ਸਵੇਰੇ 05:44 ਵਜੇ ਤੋਂ ਸਵੇਰੇ 05:44 ਵਜੇ ਤੱਕ |
ਕੁੰਡਲੀ ਵਿੱਚ ਮੌਜੂਦ ਰਾਜ ਯੋਗ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ
ਜੁਲਾਈ ਦੇ ਲਈ ਵਿਆਹ ਦੇ ਸ਼ੁਭ ਮਹੂਰਤ
ਜੁਲਾਈ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਅਗਸਤ ਦੇ ਲਈ ਵਿਆਹ ਦੇ ਸ਼ੁਭ ਮਹੂਰਤ
‘ਸਾਲ 2025 ਵਿੱਚ ਵਿਆਹ ਦੇ ਮਹੂਰਤ’ ਲੇਖ਼ ਦੇ ਅਨੁਸਾਰ, ਅਗਸਤ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਸਤੰਬਰ ਦੇ ਲਈ ਵਿਆਹ ਦੇ ਸ਼ੁਭ ਮਹੂਰਤ
ਸਤੰਬਰ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਅਕਤੂਬਰ ਦੇ ਲਈ ਵਿਆਹ ਦੇ ਸ਼ੁਭ ਮਹੂਰਤ
ਅਕਤੂਬਰ ਵਿੱਚ ਵਿਆਹ ਦੇ ਲਈ ਕੋਈ ਸ਼ੁਭ ਮਹੂਰਤ ਉਪਲਬਧ ਨਹੀਂ ਹੈ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਨਵੰਬਰ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
02 ਨਵੰਬਰ, ਐਤਵਾਰ |
ਉੱਤਰਾਭਾਦ੍ਰਪਦ |
ਦੁਆਦਸ਼ੀ, ਤੇਰਸ |
ਰਾਤ 11:10 ਵਜੇ ਤੋਂ ਸਵੇਰੇ 06:36 ਵਜੇ ਤੱਕ |
|
03 ਨਵੰਬਰ, ਸੋਮਵਾਰ |
ਉੱਤਰਾਭਾਦ੍ਰਪਦ, ਰੇਵਤੀ |
ਤੇਰਸ, ਚੌਦਸ |
ਸਵੇਰੇ 06:36 ਵਜੇ ਤੋਂ ਅਗਲੀ ਸਵੇਰ 06:37 ਵਜੇ ਤੱਕ |
|
08 ਨਵੰਬਰ, ਸ਼ਨੀਵਾਰ |
ਮ੍ਰਿਗਸ਼ਿਰਾ |
ਚੌਥ |
ਸਵੇਰੇ 07:31 ਵਜੇ ਤੋਂ ਰਾਤ 10:01 ਵਜੇ ਤੱਕ |
|
12 ਨਵੰਬਰ, ਬੁੱਧਵਾਰ |
ਮਘਾ |
ਨੌਮੀ |
ਰਾਤ 12:50 ਵਜੇ ਤੋਂ ਸਵੇਰੇ 06:43 ਵਜੇ ਤੱਕ |
|
15 ਨਵੰਬਰ, ਸ਼ਨੀਵਾਰ |
ਉੱਤਰਾਫੱਗਣੀ, ਹਸਤ |
ਇਕਾਦਸ਼ੀ, ਦੁਆਦਸ਼ੀ |
ਸਵੇਰੇ 06:44 ਵਜੇ ਤੋਂ ਅਗਲੀ ਸਵੇਰ 06:45 ਵਜੇ ਤੱਕ |
|
16 ਨਵੰਬਰ, ਐਤਵਾਰ |
ਹਸਤ |
ਦੁਆਦਸ਼ੀ |
ਸਵੇਰੇ 06:45 ਵਜੇ ਤੋਂ ਰਾਤ 02:10 ਵਜੇ ਤੱਕ |
|
22 ਨਵੰਬਰ, ਸ਼ਨੀਵਾਰ |
ਮੂਲ |
ਤੀਜ |
ਰਾਤ 11:26 ਵਜੇ ਤੋਂ ਸਵੇਰੇ 06:49 ਵਜੇ ਤੱਕ |
|
23 ਨਵੰਬਰ, ਐਤਵਾਰ |
ਮੂਲ |
ਤੀਜ |
ਸਵੇਰੇ 06:49 ਵਜੇ ਤੋਂ ਦੁਪਹਿਰ 12:08 ਵਜੇ ਤੱਕ |
|
25 ਨਵੰਬਰ, ਮੰਗਲਵਾਰ |
ਉੱਤਰਾਸ਼ਾੜਾ |
ਪੰਚਮੀ, ਛਠੀ |
ਦੁਪਹਿਰ 12:49 ਵਜੇ ਤੋਂ ਰਾਤ 11:57 ਵਜੇ ਤੱਕ |
‘ਸਾਲ 2025 ਵਿੱਚ ਵਿਆਹ ਦੇ ਮਹੂਰਤ’ ਲੇਖ਼ ਦੇ ਅਨੁਸਾਰ, ਦਸੰਬਰ ਦੇ ਲਈ ਵਿਆਹ ਦੇ ਸ਼ੁਭ ਮਹੂਰਤ
|
ਦਿਨਾਂਕ ਅਤੇ ਦਿਨ |
ਨਕਸ਼ੱਤਰ |
ਤਿਥੀ |
ਮਹੂਰਤ ਦਾ ਸਮਾਂ |
|---|---|---|---|
|
04 ਦਸੰਬਰ, ਵੀਰਵਾਰ |
ਰੋਹਿਣੀ |
ਪੂਰਨਮਾਸ਼ੀ, ਪ੍ਰਤਿਪਦਾ |
ਸ਼ਾਮ 06:40 ਵਜੇ ਤੋਂ ਅਗਲੀ ਸਵੇਰੇ 07:03 ਵਜੇ ਤੱਕ |
|
05 ਦਸੰਬਰ, ਸ਼ੁੱਕਰਵਾਰ |
ਰੋਹਿਣੀ, ਮ੍ਰਿਗਸ਼ਿਰਾ |
ਪ੍ਰਤਿਪਦਾ, ਦੂਜ |
ਸਵੇਰੇ 07:03 ਵਜੇ ਤੋਂ ਅਗਲੀ ਸਵੇਰ 07:04 ਵਜੇ ਤੱਕ |
|
06 ਦਸੰਬਰ, ਸ਼ਨੀਵਾਰ |
ਮ੍ਰਿਗਸ਼ਿਰਾ |
ਦੂਜ |
ਸਵੇਰੇ 07:04 ਵਜੇ ਤੋਂ ਅਗਲੀ ਸਵੇਰ 08:48 ਵਜੇ ਤੱਕ |
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
ਵਿਆਹ ਦਾ ਮਹੂਰਤ ਕਿਓਂ ਦੇਖਿਆ ਜਾਂਦਾ ਹੈ?
ਸ਼ੁਭ ਮਹੂਰਤ ਵਿੱਚ ਵਿਆਹ ਕਰਨ ਨਾਲ ਲਾੜਾ-ਲਾੜੀ ਨੂੰ ਦੇਵੀ-ਦੇਵਤਾਵਾਂ ਅਤੇ ਗ੍ਰਹਾਂ ਦਾ ਆਸ਼ੀਰਵਾਦ ਮਿਲਦਾ ਹੈ।
ਕੀ ਅਗਸਤ 2025 ਵਿੱਚ ਵਿਆਹ ਦਾ ਕੋਈ ਮਹੂਰਤ ਹੈ?
ਨਹੀਂ, ਸਾਲ 2025 ਦੇ ਅਗਸਤ ਵਿੱਚ ਵਿਆਹ ਦਾ ਕੋਈ ਮਹੂਰਤ ਨਹੀਂ ਹੈ।
2025 ਵਿੱਚ ਕਿਹੜੇ 4 ਮਹੀਨਿਆਂ ਵਿੱਚ ਵਿਆਹ ਦਾ ਕੋਈ ਮਹੂਰਤ ਨਹੀਂ ਹੈ?
ਸਾਲ 2025 ਵਿੱਚ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਵਿਆਹ ਦਾ ਕੋਈ ਮਹੂਰਤ ਨਹੀਂ ਹੈ।
ਕੀ ਮਈ 2025 ਵਿੱਚ ਵਿਆਹ ਕੀਤਾ ਜਾ ਸਕਦਾ ਹੈ?
ਸਾਲ 2025 ਦੇ ਮਈ ਵਿੱਚ ਵਿਆਹ ਦੇ ਅਨੇਕਾਂ ਮਹੂਰਤ ਉਪਲਬਧ ਹਨ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






