Mithun Haftavari Rashifal - ਹਫਤਾਵਰੀ ਮਿਥੁਨ ਰਾਸ਼ੀਫਲ - ਮਿਥੁਨ ਹਫਤਾਵਰੀ ਰਾਸ਼ੀਫਲ
11 Nov 2024 - 17 Nov 2024
ਇਸ ਸਮੇਂ ਦੇ ਦੌਰਾਨ ਤੁਸੀਂ ਕਸਰਤ ਜਾਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕਦੇ ਹੋ, ਕਿਓਂਕਿ ਇਸ ਸਮੇਂ ਕਈ ਗ੍ਰਹਿ-ਨਕਸ਼ੱਤਰਾਂ ਦੀ ਅਨੁਕੂਲ ਚਾਲ ਤੁਹਾਨੂੰ ਆਪਣੀ ਸਿਹਤ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਲਈ ਸਹਾਇਤਾ ਦੇਵੇਗੀ। ਇਸ ਲਈ ਇਸ ਦਾ ਉਚਿਤ ਲਾਭ ਉਠਾਉ। ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ ਦਸਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਲਈ ਇਹ ਹਫਤਾ ਬਹੁਤ ਲਾਭਦਾਇਕ ਨਹੀਂ ਹੈ। ਇਸ ਲਈ ਆਪਣੀ ਜੇਬ ‘ਤੇ ਨਜ਼ਰ ਰੱਖੋ ਅਤੇ ਜ਼ਰੂਰਤ ਤੋਂ ਜ਼ਿਆਦਾ ਖਰਚਾ ਕਰਨ ਤੋਂ ਬਚੋ, ਨਹੀਂ ਤਾਂ ਆਰਥਿਕ ਤੰਗੀ ਦੇ ਚਲਦੇ, ਪਰਿਵਾਰ ਵਿੱਚ ਦੂਜੇ ਮੈਂਬਰਾਂ ਦੇ ਸਾਹਮਣੇ ਤੁਹਾਨੂੰ ਸ਼ਰਮਿੰਦਾ ਹੋਣਾ ਪੈ ਸਕਦਾ ਹੈ। ਜੇਕਰ ਇਸ ਹਫਤੇੇ ਤੁਸੀਂ ਕੋਈ ਵੱਡਾ ਫੈਸਲਾ ਲੈਣਾ ਹੈ, ਤਾਂ ਕਿਸੇ ਵੀ ਚੀਜ਼ ਨੂੰ ਆਖਰੀ ਰੂਪ ਦੇਣ ਤੋਂ ਪਹਿਲਾ ਆਪਣੇ ਪਰਿਵਾਰ ਦੀ ਸਲਾਹ ਜ਼ਰੂਰ ਲਉ, ਕਿਓਂਕਿ ਸੰਭਵ ਹੈ ਕਿ ਸਿਰਫ ਤੁਹਾਡਾ ਆਪਣਾ ਫੈਸਲਾ ਕੁਝ ਦਿੱਕਤ ਖੜੀ ਕਰ ਦੇਵੇ। ਅਜਿਹੇ ਵਿੱਚ ਬਿਹਤਰ ਨਤੀਜੇ ਲੈਣ ਦੇ ਲਈ ਪਰਿਵਾਰ ਵਿੱਚ ਤਾਲਮੇਲ ਪੈਦਾ ਕਰੋ ਅਤੇ ਘਰ ਦੇ ਵੱਡਿਆਂ ਦੇ ਅਨੁਭਵ ਦਾ ਲਾਭ ਲੈਂਦੇ ਹੋਏ ਹਰ ਫੈਸਲੇ ਵਿੱਚ ਉਨ੍ਹਾਂ ਦੀ ਸਲਾਹ ਲਉ। ਇਹ ਹਫਤਾ ਵਪਾਰੀ ਜਾਤਕਾਂ ਦੇ ਲਈ ਕਾਫੀ ਅਨੁਕੂਲ ਰਹੇਗਾ ਅਤੇ ਉਹ ਵਿਭਿੰਨ ਸਰੋਤਾਂ ਤੋਂ ਕਾਫੀ ਚੰਗਾ ਲਾਭ ਪ੍ਰਾਪਤ ਕਰ ਸਕਣਗੇ। ਖਾਸ ਕਰਕੇ ਜਿਹੜੇ ਜਾਤਕ ਵਿਦੇਸ਼ ਨਾਲ ਜੁੜਿਆ ਵਪਾਰ ਕਰਦੇ ਹਨ, ਉਨ੍ਹਾਂ ਨੂੰ ਸਰਕਾਰੀ ਵਿਭਾਗ ਜਾਂ ਕਿਸੇ ਸਰਕਾਰੀ ਅਧਿਕਾਰੀ ਦੇ ਸਹਿਯੋਗ ਨਾਲ ਕੋਈ ਵੱਡੀ ਸਫਲਤਾ ਮਿਲ ਸਕੇਗੀ। ਜੇਕਰ ਤੁਸੀਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਸ ਹਫਤੇ ਗ੍ਰਹਿ-ਨਕਸ਼ੱਤਰਾਂ ਦੀ ਪ੍ਰਤੀਕੂਲ ਸਥਿਤੀ ਦੇ ਕਾਰਨ ਤੁਹਾਨੂੰ ਅਜੇ ਹੋਰ ਉਡੀਕ ਕਰਨੀ ਪਵੇਗੀ। ਹਾਲਾਂਕਿ ਇਸ ਦੌਰਾਨ ਤੁਸੀਂ ਹੋਰ ਜ਼ਿਆਦਾ ਸਾਵਧਾਨੀ ਦੇ ਨਾਲ ਆਪਣੇ ਯਤਨ ਕਰਦੇ ਦਿਖਾਈ ਦਿਓਗੇ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025